ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਬਜ਼ਟ ਸੈਸ਼ਨ: ਨਾਭ...

    ਬਜ਼ਟ ਸੈਸ਼ਨ: ਨਾਭਾ ਦੇ ਵਿਧਾਇਕ ਦੇਵ ਮਾਨ ਨੇ ਕੀਤੀ ਡਰਾਈਵਰਾਂ ਦੇ ਹੱਕ ’ਚ ਗੱਲ

    Budget session

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਅੱਜ ਪੰਜਾਬ ਵਿਧਾਨ ਸਭਾ ’ਚ ਬਜ਼ਟ ਸੈਸ਼ਨ (Budget session) ਦਾ ਦੂਜਾ ਦਿਨ ਰਿਹਾ। ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵਿਧਾਨ ਸਭਾ ’ਚ ਪੰਜਾਬ ਭਰ ਦੇ ਡਰਾਈਵਰਾਂ ਲਈ ਆਵਾਜ਼ ਚੁੱਕੀ। ਵਿਧਾਇਕ ਦੇਵ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਰਾਹੀਂ ਇਹ ਆਵਾਜ਼ ਚੁੱਕਦਿਆਂ ਮੰਗ ਕੀਤੀ ਕਿ ਪੰਜਾਬ ਭਰ ’ਚ ਜਿੰਨੇ ਵੀ ਡਰਾਈਵਰ ਹਨ ਫਿਰ ਭਾਵੇੀ ਉਹ ਟੈਕਸੀ ਡਰਾਈਵਰ ਹੋਣ ਜਾਂ ਫਿਰ ਛੋਟੀਆਂ ਗੱਡੀਆਂ ਦੇ ਡਰਾਈਵਰ, ਉਨ੍ਹਾਂ ਕੋਲ ਨਾ ਤਾਂ ਬੈਠਣ ਵਾਸਤੇ ਕੋਈ ਜਗ੍ਹਾ ਹੈ ਅਤੇ ਨਾ ਹੀ ਉਨ੍ਹਾਂ ਦੇ ਪੀਣ ਵਾਸਤੇ ਪਾਣੀ। (Budget session)

    ਵਿਧਾਇਕ ਦੇਵ ਮਾਨ ਨੇ ਮੰਗ ਕੀਤੀ ਕਿ ਡਰਾਈਵਰ ਭਰਾਵਾਂ ਦੇ ਬੈਠਣ ਅਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਇੱਕ ਥਾਂ ਬੈਠ ਕੇ ਆਰਾਮ ਕਰ ਸਕਣ ਅਤੇ ਸਾਫ਼ ਪਾਣੀ ਪੀ ਸਕਣ। (Budget session)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here