ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News BSF ਨੇ ਸਰਚ ਆਪ...

    BSF ਨੇ ਸਰਚ ਆਪ੍ਰੇਸ਼ਨ ਦੌਰਾਨ ਕੀਤਾ ਅਸਲ ਬਰਾਮਦ

    BSF

    ਫਾਜ਼ਿਲਕਾ/ਜਲਾਲਾਬਾਦ (ਰਜਨੀਸ਼ ਰਵੀ) ਦੇਸ਼ ਦੀਆ ਸਰਹੱਦਾ ਤੇ ਤੈਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਵੱਲੋਂ ਲਗਾਤਾਰ ਦੁਸ਼ਮਣ ਦੇਸ਼ ਦੀਆਂ ਗਤੀਵਿਧੀਆਂ ਨੂੰ ਨਕਾਮ ਕੀਤਾ ਜਾ ਰਿਹਾ ਹੈ । ਇਸੇ ਦੌਰਾਨ ਮਿਲੀ ਇਕ ਸੂਚਨਾ ਮੁਤਾਬਕ ਬੀ ਐਸ ਐਫ ਵੱਲੋਂ ਚਲਾਏ ਜਾ ਰਹੇ ਹਨ ਪਰ ਸਰਚ ਅਪ੍ਰੇਸ਼ਨ ਦੌਰਾਨ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਸੈਕਟਰ ਵਿੱਚ ਅਸਲਾ ਬਰਾਮਦ ਹੋਣ ਸੂਚਨਾ ਪ੍ਰਾਪਤ ਹੋਈ ਹੈ ।

    ਇਸ ਸਬੰਧੀ ਹੋਰ ਪ੍ਰਾਪਤ ਜਾਣਕਾਰੀ ਅਨੁਸਾਰ ਸਰਚ ਆਪਰੇਸ਼ਨ ਦੌਰਾਨ ਬਰਾਮਦ ਕੀਤੇ ਕੀਤੇ ਅਸਲੇ ਵਿਚ ਇਕ ਪਿਸਟਲ ਮੈਗਜੀਨ ਅਤੇ 7 ਕਾਰਤੂਸ ਬਰਾਮਦ ਹੋਏ ਹਨ। ਸੂਤਰਾ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬਰਾਮਦਗੀ ਸਰਹੱਦੀ ਚੌਕੀ ਟਹਾਲੀ ਵਾਲੇ ਦੇ ਚੱਕ ਬਜੀਦਾ ਪਿੰਡ ਦੇ ਖੇਤਾ ਵਿੱਚ ਹੋਈ ਦੱਸੀ ਜਾਦੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here