ਸਾਡੇ ਨਾਲ ਸ਼ਾਮਲ

Follow us

14 C
Chandigarh
Thursday, February 5, 2026
More
    Home Breaking News ਜੰਮੂ ਹਮਲਾ : ਫ...

    ਜੰਮੂ ਹਮਲਾ : ਫੌਜ ਨੇ 3 ਅੱਤਵਾਦੀ ਮਾਰੇ

    BSF, Terrorists, Jammu, Attack

    ਜੰਮੂ ਹਮਲਾ : ਫੌਜ ਨੇ 3 ਅੱਤਵਾਦੀ ਮਾਰੇ

    ਜੰੰਮੂ-ਕਸ਼ਮੀਰ (ਏਜੰਸੀ)। ਜੰਮੂ-ਕਸ਼ਮੀਰ ‘ਚ ਭਾਰੀ ਸੁਰੱਖਿਆ ਵਿਚਕਾਰ ਹਾਈਵੇ ‘ਤੇ ਨਗਰੋਟਾ ‘ਚ ਸੀਆਰਪੀਐੱਫ਼ ਪੋਸਟ ਦੇ ਕੋਲ ਹੋਈ ਫਾਈਰਿੰਗ ‘ਚ ਸੁਰੱਖਿਆ ਫੋਰਸ ਨੇ ਤਿੰਨ ਅੱਤਵਾਦੀ Terrorists ਢੇਰ ਕਰ ਦਿੱਤੇ ਹਨ। ਜਦੋਂਕਿ ਹੋਰ ਕਈ ਅੱਤਵਾਦੀਆਂ ਦੀ ਮੌਜੂਦੀ ਦੇ ਖਦਸ਼ੇ ਕਾਰਨ ਇਲਾਕੇ ਨੂੰ ਘੇਰ ਲਿਆ ਗਿਆ ਹੈ। ਹਾਲਾਂਕਿ ਇਸ ਫਾਇਰਿੰਗ ‘ਚ ਸੀ.ਆਰ.ਪੀ.ਐਫ. ਦਾ ਇੱਕ ਜਵਾਨ ਵੀ ਜ਼ਖਮੀ ਹੋ ਗਿਆ।ਜੰਮੂ-ਕਸ਼ਮੀਰ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਹਾਈਵੇ ‘ਤੇ ਜਾ ਰਹੇ ਇਕ ਟਰੱਕ ਨੂੰ ਰੋਕਿਆ ਤਾਂ ਟਰੱਕ ‘ਚ ਲੁਕੇ ਅੱਤਵਾਦੀਆਂ ਨੇ ਪੁਲਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਅਤੇ ਇੱਕ ਅੱਤਵਾਦੀ ਮਾਰਿਆ ਗਿਆ ਹੈ। ਐਨਕਾਊਂਟਰ ਚਲ ਰਿਹਾ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਰੇ ਗਏ ਅੱਤਵਾਦੀ ਨੇ ਝਾਂਸਾ ਦੇਣ ਲਈ ਵਰਦੀ ਪਾਈ ਹੋਈ ਸੀ ਤੇ ਅੱਤਵਾਦੀ ਵਾਰਦਾਤ ਕਰਨ ਲਈ ਕਸ਼ਮੀਰ ਘਾਟੀ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।

    • ਜੰਮੂ-ਕਸ਼ਮੀਰ ਪੁਲਿਸ ਦੇ ਆਈ.ਜੀ. ਨੇ ਦੱਸਿਆ ਕਿ ਇੱਕ ਅੱਤਵਾਦੀ ਮਾਰਿਆ ਗਿਆ ਹੈ ਤੇ 3 ਅੱਤਵਾਦੀ ਫਸੇ ਹੋਏ ਹਨ।
    • ਐਨਕਾਊਂਟਰ ਜਾਰੀ ਹੈ।।ਹੋਰ ਪੁਲਿਸ ਟੁਕੜੀ ਘਟਨਾ ਵਾਲੇ ਸਥਾਨ ‘ਤੇ ਪਹੁੰਚ ਚੁੱਕੀ ਹੈ।
    • ਸ਼ੱਕੀ ਅੱਤਵਾਦੀਆਂ ਵੱਲੋਂ ਸੁਰੱਖਿਆ ਫੋਰਸ ‘ਤੇ ਫਾਇਰਿੰਗ ਕੀਤੀ ਗਈ।
    • ਵੱਡੇ ਪੱਧਰ ‘ਤੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here