French Open 2024: ਫ੍ਰੈਂਚ ਓਪਨ ਇਤਿਹਾਸ ਦਾ ਸਭ ਤੋਂ ਵੱਡਾ ਉਲਟਫੇਰ, ਪਹਿਲੇ ਹੀ ਦੌਰ ’ਚੋਂ ਬਾਹਰ 14 ਵਾਰ ਦੇ ਚੈਂਪੀਅਨ ਨਡਾਲ
ਜ਼ਵੇਰੇਵ ਨੇ ਸਿੱਧੇ ਸੈਟਾਂ ’ਚ ਹਰਾਇਆ | French Open 2024
ਭਾਰਤ ਦੇ ਸੁਮਿਲ ਨਾਗਲ ਵੀ ਹਾਰ ਕੇ ਟੂਰਨਾਮੈਂਟ ਤੋਂ ਬਾਹਰ | French Open 2024
ਪੈਰਿਸ (ਏਜੰਸੀ)। ਲਾਲ ਬੱਜਰੀ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਰਾਫੇਲ ਨਡਾਲ ਫਰੈਂਚ ਓਪਨ ਦੇ ਪਹਿਲੇ ਦੌਰ ਤੋਂ ਹੀ ਬਾਹਰ ਹੋ ਗਏ ਹਨ। 14 ਵਾਰ ਦੇ ਚੈਂਪੀਅਨ ...
ਮੋਦੀ ਨੇ ਏਮਜ਼ ’ਚ ਲਗਵਾਈ ਕੋਰੋਨਾ ਵੈਕਸੀਨ
ਮੋਦੀ ਨੇ ਏਮਜ਼ ’ਚ ਲਗਵਾਈ ਕੋਰੋਨਾ ਵੈਕਸੀਨ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਵਿਡ-19 ਤੋਂ ਕੋਰੋਨਾ ਟੀਕਾ ਦੇਸ਼ ਦੀ ਸੁਰੱਖਿਆ ਲਈ ਕੋਰੋਨਾ ਟੀਕਾਕਰਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਤੋਂ ਬਚਾਅ ਲਈ ਪੇਸ਼ ਕੀਤਾ। ਮੋਦੀ ਸੋਮਵਾਰ ਸਵੇਰੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਪਹੁੰਚੇ।...
ਪਟਿਆਲਾ ਦੀ ਧੀ ਮੰਨਤ ਕਸਅੱਪ ਆਪਣੀ ਸਪਿੱਨ ਗੇਦਬਾਜ਼ੀ ਰਾਹੀਂ ਨਚਾਵੇਗੀ ਵਿਰੋਧੀ ਟੀਮਾਂ ਨੂੰ
ਮੰਨਤ ਕਸੱਅਪ ਦੀ ਮਹਿਲਾਵਾਂ ਦੇ ਅੰਡਰ-19 ਭਾਰਤੀ ਕ੍ਰਿਕਟ ਟੀਮ ਵਿੱਚ ਹੋਈ ਚੋਣ
ਬਾਰ੍ਹਵੀਂ ਜਮਾਤ ’ਚ ਪੜ੍ਹਦੀ ਮੰਨਤ 10 ਸਾਲਾਂ ਤੋਂ ਕਰ ਰਹੀ ਕ੍ਰਿਕਟ ’ਚ ਮਿਹਨਤ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ਼ਾਹੀ ਸ਼ਹਿਰ ਪਟਿਆਲਾ ਦੀ ਧੀ ਮੰਨਤ ਕਸੱਅਪ ਔਰਤਾਂ ਦੇ ਅੰਡਰ-19 ਕ੍ਰਿਕਟਟ ਵਰਲਡ ਕੱਪ (Under-19 Cricket Tea...
ਭਾਜਪਾ ‘ਚ ਸ਼ਾਮਲ ਹੋਏ ਸਿੰਧੀਆ, ਨੱਢਾ ਨੇ ਕਿਹਾ- ਖੁਸ਼ੀ ਦੀ ਗੱਲ
ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਜੋਤੀਰਾਦਿੱਤਿਆ ਸਿੰਧੀਆ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਅੱਜ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਭਾਜਪਾ ਦਫ਼ਤਰ 'ਚ ਸ੍ਰੀ ਸਿੰਧੀਆ ਨੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਮੌਕੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ, ਪਾਰਟੀ ਦੇ ਉਪ ਪ੍ਰਧਾਨ ਵਿਨੈ ਸਹਸਤਰਬੁੱਧੇ ਤੇ ਕਈ ਸੀਨੀਅਰ ਆਗੂ ਹਾਜ਼ਰ ਸਨ।
ਜਿਸ ਕਾਲਜ ’ਚ ਪੜ੍ਹ ਕੇੇ ਡੈਂਟਲ ਸਰਜ਼ਨ ਬਣੇ, ਉਸੇ ਕਾਲਜ ’ਚ ਸਿਹਤ ਮੰਤਰੀ ਬਣ ਕੇ ਪੁੱਜੇ ਡਾ. ਸਿੰਗਲਾ
ਸਿਹਤ ਮੰਤਰੀ ਡਾ. ਸਿੰਗਲਾ ਨੇ 30 ਸਾਲ ਪਹਿਲਾ ਇਸੇ ਕਾਲਜ਼ ’ਚ ਮੰਤਰੀ ਬਣਨ ਦਾ ਲਿਆ ਸੀ ਸੁਪਨਾ
ਡਾ. ਵਿਜੇ ਸਿੰਗਲਾ ਡੈਂਟਲ ਕਾਲਜ਼ ’ਚ ਪੁਰਾਣੀਆਂ ਯਾਦਾਂ ਦੱਸਦਿਆ ਹੋਏ ਭਾਵੁਕ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਡਾ. ਵਿਜੈ ਸਿੰਗਲਾ ਜਿਸ ਡੈਂਟਲ ਕਾਲਜ਼ ’ਚ ਪੜ੍ਹ ਕੇ ਡਾਕਟਰ ਬਣੇ, ਅੱਜ ਉਸੇ ਡੈਂਟਲ ਕਾਲਜ਼ ’ਚ ਹੀ ...
ਹੈਵਾਨੀਅਤ : ਦਾਦੇ ਨੇ ਪੋਤਰੇ, ਪੋਤ ਨੂੰਹ ਤੇ ਪੜਪੋਤਰੀ ਨੂੰ ਪੈਟਰੋਲ ਪਾ ਕੇ ਲਾਈ ਅੱਗ
ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ 307 ਦੇ ਤਹਿਤ ਕੀਤਾ ਮਾਮਲਾ ਦਰਜ
(ਸੁਧੀਰ ਅਰੋੜਾ) ਅਬੋਹਰ। ਇੱਥੇ ਦੇ ਚੰਡੀਗੜ੍ਹ ਮਹੱਲੇ ਵਿੱਚ ਦਾਦੇ ਨੇ ਪੋਤਰੇ, ਉਸ ਦੀ ਪਤਨੀ ਤੇ ਇੱਕ ਸਾਲ ਦੀ ਬੱਚੀ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਅੱਗ ਲੱਗਣ ਨਾਲ ਪੋਤਰਾ ਬੁਰੀ ਤਰ੍ਹਾਂ ਝੁਲਸ ਗਿਆ ਜਦੋਂ ਕਿ ਉਸ ਦੀ ਪਤਨੀ ਦੇ ਅੱਗ ਲੱਗਣ ...
ਖੁਦ ਨੂੰ ਬੈਂਕ ਮੁਲਾਜ਼ਮ ਦੱਸਣ ਵਾਲਿਆਂ ਨੇ ਕਾਰੋਬਾਰੀ ਨੂੰ ਲਾਇਆ ਸਵਾ 4 ਕਰੋੜ ਦਾ ਚੂਨਾ
ਪੜਤਾਲ ਤੋਂ ਬਾਅਦ ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ 7 ਜਣਿਆਂ ਖਿਲਾਫ਼ ਮਾਮਲਾ ਕੀਤਾ ਦਰਜ਼ | Fraud
ਲੁਧਿਆਣਾ (ਜਸਵੀਰ ਸਿੰਘ ਗਹਿਲ)। ਖੁਦ ਨੂੰ ਇੱਕ ਨਿੱਜੀ ਬੈਂਕ ਦੇ ਮੁਲਾਜ਼ਮ ਦੱਸਣ ਵਾਲਿਆਂ ਨੇ ਵਪਾਰਕ ਰਾਜਧਾਨੀ ਦੇ ਇੱਕ ਕਾਰੋਬਾਰੀ ਨੂੰ ਸਵਾ 4 ਕਰੋੜ ਰੁਪਏ ਤੋਂ ਜ਼ਿਆਦਾ ਦਾ ਰਗੜਾ ਲਗਾ ਦਿੱਤਾ। ਇਸ ਸਬੰਧੀ ਮਿਲੀ ਸ਼...
ਕੋਹਲੀ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਤਰੀਕੇ ਨਾਲ ਸੰਭਾਲਿਆ : ਇੰਜਮਾਮ
ਕੋਹਲੀ ਨੇ ਟੀਮ ਨੂੰ ਬਿਹਤਰੀਨ ਤਰੀਕੇ ਨਾਲ ਮੈਨੇਜ ਕੀਤਾ
ਲਾਹੌਰ (ਪਾਕਿਸਤਾਨ)। ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜਮਾਮ ਉਲ ਹੱਕ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਟੀਮ ਨੂੰ ਸ਼ਾਨਦਾਰ ਤਰੀਕੇ ਨਾਲ ਮੈਨੇਜ ਕੀਤਾ ਇੰਜਮਾਮ ਨੇ ਨਾਲ ਹੀ ਕਿਹਾ ਕਿ ਜਿਸ ਤਰ੍ਹਾਂ ਟੀਮ ਇੰਡੀਆ ਨੇ ਚ...
ਸਿ਼ਖਰ ਂਤੇ ਧਵਨ, ਭਾਰਤ ਦੀ ਹੈਟ੍ਰਿਕ
ਆਖ਼ਰੀ ਗੇਂਦ 'ਤੇ ਹੋਇਆ ਮੈਚ ਦਾ ਫੈਸਲਾ
ਧਵਨ ਨੇ ਖੇਡੀ ਆਪਣੇ ਟੀ20 ਕਰੀਅਰ ਦੀ ਸਰਵਸ੍ਰੇਸ਼ਠ ਪਾਰੀ
ਪੰਤ ਦਾ ਪਹਿਲਾ ਟੀ20 ਅਰਧ ਸੈਂਕੜਾ
ਸਿ਼ਖਰ ਰਹੇ ਮੈਨ ਆਫ਼ ਦ ਮੈਚ, ਕੁਲਦੀਪ ਬਣੇ ਮੈਨ ਆਫ਼ ਦ ਸੀਰੀਜ਼
ਚੇਨਈ, 11 ਨਵੰਬਰ
ਓਪਨਰ ਸ਼ਿਖਰ ਧਵਨ ਦੀ ਲੈਅ 'ਚ ਪਰਤਣ ਵਾਲੀ ਬਿਹਤਰੀਨ ਅਰਧ ਸੈਂਕੜੇ ਵਾਲੀ ਪਾਰੀ ਅਤੇ ਨੌਜਵ...
ਕੋਰੋਨਾ ਵਾਇਰਸ : ਮੋਹਾਲੀ ਜ਼ਿਲ੍ਹੇ ’ਚ ਦੋ ਹੋਰ ਪੋਜ਼ੀਟਿਵ ਕੇਸ ਆਏ
ਕੋਰੋਨਾ ਵਾਇਰਸ : ਮੋਹਾਲੀ ਜ਼ਿਲ੍ਹੇ ’ਚ ਦੋ ਹੋਰ ਪੋਜ਼ੀਟਿਵ ਕੇਸ ਆਏ
ਮੋਹਾਲੀ, (ਕੁਲਵੰਤ ਕੋਟਲੀ) | ਮੋਹਾਲੀ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜਿਲ੍ਹੇ ਵਿਚ ਅੱਜ ਦੋ ਹੋਰ ਮਰੀਜ਼ਾਂ ਦੇ ਪੋਜ਼ੀਟਿਵ ਆਉਣ ਨਾਲ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 56 ਤੱਕ ਪਹੁੰਚ ਗਈ। ਅੱਜ ਜ਼ਿਲ੍ਹੇ ਵਿਚ ਦੋ ਹੋਰ ਪੋਜ਼ੀਟਿਵ...