Crime News: ਪੁਰਾਣੀ ਰੰਜ਼ਿਸ ਦੇ ਚੱਲਦਿਆਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਘਟਨਾ ਸਥਾਨ ਤੋਂ 7 ਖਾਲੀ ਕਾਰਤੂਸ ਤੇ ਸਵਿੱਫਟ ਕਾਰ ਬਰਾਮਦ | Crime News
(ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਥਾਣਾ ਫਿਰੋਜ਼ਪੁਰ ਸਦਰ ਅਧੀਨ ਪੈਂਦੇ ਪਿੰਡ ਖਲਚੀਆਂ ਕਦੀਮ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਸਬੰਧੀ ਪੁਲਿਸ ਵੱਲੋਂ 10 ਖਿਲਾ...
Punjab Sarpanch News: ਲੁਧਿਆਣਾ ’ਚ 8 ਨੂੰ ਸਹੁੰ ਚੁੱਕਣਗੇ ਪੰਜਾਬ ਦੇ ਪਿੰਡਾਂ ਦੇ ਨਵੇਂ ਬਣੇ ਸਰਪੰਚ ਤੇ ਪੰਚ
ਰਾਜ ਪੱਧਰੀ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਰਨਗੇ ਸ਼ਿਰਕਤ | Punjab Sarpanch
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ’ਚ 23 ਦਿਨ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ ’ਚ ਜਿੱਤ ਪ੍ਰਾਪਤ ਕਰ ਚੁੱਕੇ ਜਾਂ ਸਰਬਸੰਮਤੀ ਨਾਲ ਚੁਣੇ...
Drug: 700 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਥਾਣਾ ਮੂਲੇਪੁਰ ਪੁਲਿਸ ਨੇ 2 ਵਿਅਕਤੀਆਂ ਨੂੰ 700 ਗੋਲੀਆਂ ਸਮੇਤ ਗ੍ਰਿਫ਼ਤਾਰ ਕਰ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੂਲੇਪੁਰ ਦੇ ਐਸ. ਐਚ. ਓ. ਰਾਜਵੰਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਗਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸਤ ਅਤੇ ਚੈਕਿੰਗ ...
Mission To Unite Families: ਸਾਧ-ਸੰਗਤ ਨੇ ਦਿਮਾਗੀ ਤੌਰ ’ਤੇ ਪਰੇਸ਼ਾਨ ਔਰਤ ਨੂੰ ਉਸ ਦੇ ਘਰ ਪਹੁੰਚਾਇਆ
ਧੰਨ ਹੈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਤੇ ਇਨ੍ਹਾਂ ਦੇ ਗੁਰੂ ਜੋ ਬਿਨਾਂ ਸੁਆਰਥ ਤੋਂ ਮਾਨਵਤਾ ਦੀ ਸੇਵਾ ਕਰਦੇ ਹਨ-ਪਰਿਵਾਰਕ ਮੈਂਬਰ
Mission To Unite Families: (ਅਜਯ ਕਮਲ) ਰਾਜਪੁਰਾ। ਬੀਤੇ ਦਿਨੀ ਰਾਜਪੁਰਾ ਅਤੇ ਖਰੜ ਦੀ ਸਾਧ-ਸੰਗਤ ਵੱਲੋਂ ਇੱਕ ਦਿਮਾਗੀ ਤੌਰ ’ਤੇ ਪਰੇਸ਼ਾਨ ਔਰਤ ਨੂੰ ਉਸ ਦੇ ਵਾਰਸਾਂ ਨਾਲ...
Nabha Police: ਨਾਭਾ ਪੁਲਿਸ ਵੱਲੋਂ ਪਿੰਡ ਰੋਹਟੀ ਛੰਨਾ ਵਿਖੇ ਤਲਾਸ਼ੀ ਅਭਿਆਨ ਚਲਾਇਆ
ਡਰੱਗ ਮਨੀ ਸਮੇਤ ਗਲਤ ਨੰਬਰਾਂ ਵਾਲੇ ਲਗਭਗ ਇੱਕ ਦਰਜਨ ਵਾਹਨ ਜ਼ਬਤ ਕੀਤੇ ਗਏ : ਡੀਐਸਪੀ ਨਾਭਾ | Nabha Police
Nabha Police: (ਤਰੁਣ ਕੁਮਾਰ ਸ਼ਰਮਾ) ਨਾਭਾ। ਅੱਜ ਸਵੇਰੇ ਤੜਕਸਾਰ ਜਿਲ੍ਹਾ ਪਟਿਆਲਾ ਦੇ ਐਸ.ਪੀ. (ਡੀ) ਅਤੇ ਡੀ.ਐਸ.ਪੀ ਨਾਭਾ ਮਨਦੀਪ ਕੌਰ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਪਿੰਡ ਰੋਹਟੀ ਛੰਨਾ ਵਿਖੇ...
Safai Karmchari Bharti 2024: ਰਾਜਸਥਾਨ ਸਫਾਈ ਕਰਮਚਾਰੀ ਭਰਤੀ ’ਤੇ ਵੱਡੀ ਖਬਰ! ਵਧੀ ਆਖਰੀ ਤਰੀਕ, ਜਾਣੋ
ਆਖਰੀ ਤਰੀਕ 20 ਨਵੰਬਰ ਤੱਕ | Safai Karmchari Bharti 2024
ਬੀਕਾਨੇਰ (ਸੱਚ ਕਹੂੰ ਨਿਊਜ਼)। Safai Karmchari Bharti 2024: ਸੂਬੇ ਦੀਆਂ ਸ਼ਹਿਰੀ ਸੰਸਥਾਵਾਂ ’ਚ ਸਫ਼ਾਈ ਕਰਮਚਾਰੀਆਂ ਦੀ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਹੁਣ 20 ਨਵੰਬਰ ਤੱਕ ਵਧਾ ਦਿੱਤੀ ਗਈ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਡ...
Punjab Government News: ਮੌਜੂਦਾ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦਾ ਬੀੜਾ ਉਠਾਇਆ : ਡਾ. ਬਲਬੀਰ ਸਿੰਘ
ਕਿਹਾ, ਪਿਛਲੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਸਰਕਾਰ ਤੇ ਲੋਕਾਂ ਦੇ ਕਰੋੜਾਂ ਰੁਪਏ ਕੀਤੇ ਬਰਬਾਦ | Punjab Government News
Punjab Government News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ...
New Modern City: ਉੱਤਰ ਪ੍ਰਦੇਸ਼ ’ਚ 80 ਪਿੰਡਾਂ ਤੋਂ ਜ਼ਮੀਨ ਐਕੁਆਇਰ ਕਰਕੇ ਵਸਾਇਆ ਜਾਵੇਗਾ ਨਵਾਂ ਆਧੁਨਿਕ ਸ਼ਹਿਰ, 4 ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ ਮਾਸਟਰ ਪਲਾਨ
New Modern City: ਗਾਜ਼ੀਆਬਾਦ (ਰਵਿੰਦਰ ਸਿੰਘ)। ਹੁਣ ਗ੍ਰੇਟਰ ਨੋਇਡਾ ਨੇੜੇ ਦਾਦਰੀ ਅਤੇ ਬੁਲੰਦਸ਼ਹਿਰ ਦੇ 80 ਪਿੰਡਾਂ ਦੀ ਜ਼ਮੀਨ 'ਤੇ ਨਵਾਂ ਨੋਇਡਾ ਸਥਾਪਿਤ ਕੀਤਾ ਜਾਵੇਗਾ। ਇਸ ਦੇ ਲਈ ਅਗਲੇ ਮਹੀਨੇ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਹੁਣ ਜ਼ਿਲ੍ਹਾ ਪ੍ਰਸ਼ਾਸਨ ਜ਼ਮੀਨ ਖਰੀਦੇਗਾ ਅਤੇ ਪਹਿਲੇ ...
Imane Khelif: ਮਹਿਲਾ ਬਣ ਕੇ ਓਲੰਪਿਕ ਤਮਗਾ ਜਿੱਤਣ ਵਾਲੀ ਬਾਕਸਰ ਇਮਾਨ ਖਲੀਫ਼ ਨਿਕਲੀ ਪੁਰਸ਼!
ਮੈਡੀਕਲ ਰਿਪੋਰਟ ਨਾਲ ਖੁੱਲ੍ਹਿਆ ਰਾਜ਼
ਨਵੀਂ ਦਿੱਲੀ। Imane Khelif: ਅਲਜੀਰੀਆ ਦੀ ਬਾਕਸਰ ਇਮਾਨ ਖਲੀਫ਼ ਨੇ ਪੈਰਿਸ ਓਲੰਪਿਕ 2024 ’ਚ ਸੋਨ ਤਮਗਾ ਜਿੱਤਿਆ ਸੀ ਅਲਜੀਰਿਆਈ ਬਾਕਸਰ ਨੇ ਮਹਿਲਾ ਕੈਟਾਗਿਰੀ ’ਚ ਸੋਨ ਤਮਗਾ ਆਪਣੇ ਨਾਂਅ ਕੀਤਾ ਸੀ ਓਲੰਪਿਕ ਦੌਰਾਨ ਇਮਾਨ ਦੇ ਜੈਂਡਰ ਸਬੰਧੀ ਵਿਵਾਦ ਹੋਇਆ ਸੀ ਹੁਣ ਸਾਹਮਣੇ ਆ...
US Election Results 2024 Live: ਡੋਨਾਲਡ ਟਰੰਪ ਦੀ ਜਿੱਤ ’ਤੇ PM ਮੋਦੀ ਨੇ ਕੁੱਝ ਇਸ ਅੰਦਾਜ਼ ’ਚ ਦਿੱਤੀ ਵਧਾਈ
US Election Results 2024 Live: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਡੋਨਾਲਡ ਟਰੰਪ ਦੀ ਜਿੱਤ ’ਤੇ ਵਧਾਈ ਦਿੱਤੀ ਹੈ ਤੇ ਭਾਰਤ-ਅਮਰੀਕਾ ਵਿਆਪਕ ਗਲੋਬਲ ਤੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਕੇ ਵਿਸ਼ਵ ਸ਼ਾਂਤੀ ਲਈ ਕੰਮ ਕਰਨ ਦੀ ਇੱਛਾ ਜ਼ਾਹਰ ਕ...