ਸਮਾਜਵਾਦੀ ਪਾਰਟੀ ਦੇ ਨਾਂਅ ਤੇ ਚੋਣ ਨਿਸ਼ਾਨ ‘ਤੇ ਸੰਕਟ
ਸਮਾਜਵਾਦੀ ਪਾਰਟੀ ਦੇ ਨਾਂਅ ਤੇ ਚੋਣ ਨਿਸ਼ਾਨ 'ਤੇ ਸੰਕਟ
ਨਵੀਂ ਦਿੱਲੀ, | ਉੱਤਰ ਪ੍ਰਦੇਸ਼ 'ਚ ਪਿਤਾ ਮੁਲਾਇਮ ਸਿੰਘ ਯਾਦਵ ਤੇ ਪੁੱਤਰ ਅਖਿਲੇਸ਼ ਯਾਦਵ ਦਰਮਿਆਨ ਚੱਲ ਰਹੇ ਸਿਆਸੀ ਕਲੇਸ਼ 'ਚ ਸਮਾਜਵਾਦੀ ਪਾਰਟੀ (ਸਪਾ) ਦੇ ਨਾਂਅ ਤੇ ਉਸਦੇ ਚੋਣ ਨਿਸ਼ਾਨ ਸਾਈਕਲ 'ਤੇ ਰੋਕ ਲਾਈ ਜਾ ਸਕਦੀ ਹੈ ਜਾਣਕਾਰਾਂ ਦਾ ਕਹਿਣਾ ਹੈ ਕਿ ਉੱਤ...
ਧਰਮ, ਜਾਤੀ ਤੇ ਭਾਈਚਾਰੇ ਦੇ ਨਾਂਅ ‘ਤੇ ਵੋਟ ਮੰਗਣਾ ਗੈਰ ਕਾਨੂੰਨੀ : ਸੁਪਰੀਮ ਕੋਰਟ
ਧਰਮ, ਜਾਤੀ ਤੇ ਭਾਈਚਾਰੇ ਦੇ ਨਾਂਅ 'ਤੇ ਵੋਟ ਮੰਗਣਾ ਗੈਰ ਕਾਨੂੰਨੀ : ਸੁਪਰੀਮ ਕੋਰਟ
ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਅੱਜ ਆਪਣੇ ਇੱਕ ਅਹਿਮ ਫੈਸਲੇ 'ਚ ਉਮੀਦਵਾਰ ਜਾਂ ਉਸਦੇ ਹਮਾਇਤੀਆਂ ਦੇ ਧਰਮ, ਭਾਈਚਾਰੇ, ਜਾਤੀ ਤੇ ਭਾਸ਼ਾ ਦੇ ਅਧਾਰ 'ਤੇ ਵੋਟਾਂ ਮੰਗਣ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਅਦਾਲਤ ਨੇ ਜਨ ਪ੍ਰਤੀਨਿ...
ਦੇਸ਼ ਦੀ ਕਿਸਮਤ ਬਦਲਣ ਲਈ ਯੂਪੀ ਦੀ ਤਕਦੀਰ ਬਦਲਣੀ ਜ਼ਰੂਰੀ : ਮੋਦੀ
ਦੇਸ਼ ਦੀ ਕਿਸਮਤ ਬਦਲਣ ਲਈ ਯੂਪੀ ਦੀ ਤਕਦੀਰ ਬਦਲਣੀ ਜ਼ਰੂਰੀ : ਮੋਦੀ
ਲਖਨਊ, | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੂਰਨ ਬਹੁਮਤ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਅੱਜ ਕਿਹਾ ਕਿ ਦੇਸ਼ ਦੀ ਕਿਸਮਤ ਬਦਲਣ ਲਈ ਇਸ ਸੂਬੇ ਦੀ ਤਕਦੀਰ ਬਦਲਣੀ ਹੀ ਪਵੇਗੀ ਮੋਦੀ ਨੇ ਇੱ...
ਅਗਨੀ-4 ਮਿਜ਼ਾਈਲ ਦਾ ਪ੍ਰੀਖਣ ਸਫ਼ਲ
ਅਗਨੀ-4 ਮਿਜ਼ਾਈਲ ਦਾ ਪ੍ਰੀਖਣ ਸਫ਼ਲ
ਬਾਲੇਸ਼ਵਰ | ਭਾਰਤ ਨੇ ਅੱਜ ਓਡੀਸ਼ਾ ਤੱਟੀ ਖੇਤਰ 'ਚ ਇੱਕ ਪ੍ਰੀਖਣ ਸਥਾਨ ਤੋਂ ਪਰਮਾਣੂ ਹਥਿਆਰ ਲਿਜਾਣ 'ਚ ਸਮਰੱਥ ਅਗਨੀ-4 ਬੈਲਿਸਟਿਕ ਮਿਜ਼ਾਈਲ ਦਾ ਸਫ਼ਲ ਤਕਨੀਕੀ ਪ੍ਰੀਖਣ ਕੀਤਾ ਧਰਤੀ ਤੋਂ ਧਰਤੀ 'ਤੇ ਮਾਰ ਕਰਨ ਵਾਲੀ ਇਸ ਮਿਜ਼ਾਈਲ ਦੀ ਮਾਰਕ ਸਮਰੱਥਾ 4,000 ਕਿਲੋਮੀਟਰ ਹੈ ਰੱਖਿਆ ਖੋ...
‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਵੰਡਣ ਤੋਂ ਖੁੰਝੀ ਪੰਜਾਬ ਸਰਕਾਰ
ਪਿਛਲੇ ਪੰਜ ਸਾਲਾਂ ਦੇ ਪੁਰਸਕਾਰਾਂ ਨੂੰ ਤਰਸ ਰਹੇ ਨੇ ਖਿਡਾਰੀ
ਬਠਿੰਡਾ, ਸੁਖਜੀਤ ਮਾਨ | ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਪ੍ਰਬੰਧ ਦੇਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਇਸ ਮਹਾਨ ਯੋਧੇ ਦੇ ਨਾਂਅ 'ਤੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਐਵਾਰਡ ਦੇਣ ਤੋਂ ਖੁੰਝ ਰਹੀ ਹੈ ਇਨ੍ਹਾਂ ਐਵਾਰਡਾਂ ਦੇ ਪਿਛਲੇ ਲਗਭਗ ...
ਹੋਟਲ, ਰੇਸਤਰਾਂ ‘ਚ ਗਾਹਕਾਂ ਦੀ ਮਰਜ਼ੀ ‘ਤੇ ਲੱਗੇਗਾ ਸਰਵਿਸ ਚਾਰਜ਼
ਹੋਟਲ, ਰੇਸਤਰਾਂ 'ਚ ਗਾਹਕਾਂ ਦੀ ਮਰਜ਼ੀ 'ਤੇ ਲੱਗੇਗਾ ਸਰਵਿਸ ਚਾਰਜ਼
ਨਵੀਂ ਦਿੱਲੀ | ਹੋਟਲਾਂ ਤੇ ਰੈਸਟੋਰੈਂਟਾਂ 'ਚ ਖਪਤਕਾਰਾਂ ਤੋਂ ਟੈਕਸ ਤੋਂ ਇਲਾਵਾ ਜੋ 'ਸਰਵਿਸ ਚਾਰਜ਼' ਵਸੂਲਿਆ ਜਾਂਦਾ ਹੈ ਉਹ ਇੱਕ ਬਦਲ ਹੈ ਤੇ ਸੂਬਾ ਸਰਕਾਰਾਂ ਇਸ ਸਬੰਧੀ ਖਪਤਕਾਰ ਸੁਰੱਖਿਆ ਕਾਨੂੰਨ ਦੀਆਂ ਤਜਵੀਜ਼ਾਂ ਨਾਲ ਕੰਪਨੀਆਂ, ਹੋਟਲਾਂ ਤੇ ...
ਪੱਛਮੀ ਬੰਗਾਲ ‘ਚ ਨੌਜਵਾਨਾਂ ਦੀ ਚੌਕਸੀ ਨਾਲ ਟ੍ਰੇਨ ਹਾਦਸਾ ਟਲਿਆ
ਪੱਛਮੀ ਬੰਗਾਲ 'ਚ ਨੌਜਵਾਨਾਂ ਦੀ ਚੌਕਸੀ ਨਾਲ ਟ੍ਰੇਨ ਹਾਦਸਾ ਟਲਿਆ
ਸ਼ਾਂਤੀਨਿਕੇਤਨੀ | ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ 'ਚ ਦੋ ਨੌਜਵਾਨਾਂ ਦੀ ਹੁਸ਼ਿਆਰੀ ਕਾਰਨ ਅੱਜ ਇੱਕ ਵੱਡਾ ਰੇਲ ਹਾਦਸਾ ਹੋਣੋਂ ਟਲ ਗਿਆ ਬੀਰਭੂਮ ਜ਼ਿਲ੍ਹੇ 'ਚ ਰੇਲਵੇ ਲਾਈਨ 'ਚ ਤਰੇੜ ਨੂੰ ਦੇਖਣ ਤੋਂ ਬਾਅਦ ਦੋ ਨੌਜਵਾਨਾਂ ਨੇ ਟ੍ਰੇਨ ਨੂੰ ਰੋਕਣ ...
ਸੋਮਦੇਵ ਨੇ ਟੈਨਿਸ ਨੂੰ ਕਿਹਾ ਅਲਵਿਦਾ
ਸੋਮਦੇਵ ਨੇ ਟੈਨਿਸ ਨੂੰ ਕਿਹਾ ਅਲਵਿਦਾ
ਨਵੀਂ ਦਿੱਲੀ, ਇੱਕ ਹੈਰਾਨ ਕਰ ਦੇਣ ਵਾਲੇ ਫੈਸਲੇ ਤਹਿਤ ਭਾਰਤ ਦੇ ਟਾਪ ਟੈਨਿਸ ਖਿਡਾਰੀ ਸੋਮਦੇਵ ਦੇਵਬਰਮਨ ਨੇ ਅੱਜ ਅਚਾਨਕ ਹੀ ਪ੍ਰੋਫੈਸ਼ਨਲ ਕਰੀਅਰ ਨੂੰ ਰੋਕ ਦੇਣ ਦਾ ਐਲਾਨ ਕਰ ਦਿੱਤਾ ਇਹ ਬੇਹੱਦ ਹੀ ਹੈਰਾਨ ਕਰਨ ਵਾਲਾ ਫੈਸਲਾ ਹੈ ਅਤੇ ਇਸ ਨਾਲ ਸੋਮਦੇਵ ਦੇ ਪ੍ਰਸੰਸਕਾਂ ਨੂੰ ...
ਸਿੱਖਿਆ ਮੰਤਰੀ ਦਲਜੀਤ ਚੀਮਾ ਵੱਲੋਂ ਸਾਰੀ ਰਾਤ ਧਰਨਾ
ਪ੍ਰਦਰਸ਼ਨਕਾਰੀਆਂ ਅਧਿਆਪਕ ਮੰਤਰੀ ਦੀ ਕੋਠੀ ਅੰਦਰ ਵੜੇ
ਬੇਰੁਜ਼ਗਾਰ ਅਧਿਆਪਕ ਧੱਕੇ ਨਾਲ ਘੁਸ ਗਏ ਸਨ ਚੀਮਾ ਦੀ ਕੋਠੀ 'ਚ, ਪੁਲਿਸ ਨਹੀਂ ਕੱਢ ਰਹੀਂ ਸੀ ਬਾਹਰ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਜਿਸ ਸਮੇਂ ਦੇਸ਼ ਭਰ ਵਿੱਚ ਹਰ ਕੋਈ ਨਵੇਂ ਸਾਲ ਦੀ ਖ਼ੁਸ਼ੀ ਮਨਾਉਣ ਵਿੱਚ ਲੱਗਿਆ ਹੋਇਆ ਸੀ, ਉਸ ਸਮੇਂ ਪੰਜਾਬ ਦੇ ਸਿੱਖਿਆ ਮੰਤਰੀ...
ਰੈਲੀ ‘ਚ ਅਰਵਿੰਦ ਕੇਜਰੀਵਾਲ ‘ਤੇ ਨੌਜਵਾਨ ਨੇ ਸੁੱਟਿਆ ਜੁੱਤਾ
ਰੈਲੀ 'ਚ ਅਰਵਿੰਦ ਕੇਜਰੀਵਾਲ 'ਤੇ ਨੌਜਵਾਨ ਨੇ ਸੁੱਟਿਆ ਜੁੱਤਾ
ਰੋਹਤਕ | ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ 'ਤੇ ਤਿਜੋਰੀ ਤੋਡ-ਭਾਂਡਾ ਫੋੜ ਰੈਲੀ ਦੌਰਾਨ ਜੁੱਤਾ ਸੁੱਟਿਆ ਗਿਆ ਜੁੱਤਾ ਮੰਚ ਕੋਲ ਜਾ ਡਿੱਗਿਆ ਤੇ ਉਸੇ ਸਮੇਂ ਕਾਰਜਕਰਤਾਵਾਂ ਨੇ ਨੌਜਵਾਨ ਨੂੰ ਦਬੋਚ ਲਿਆ ਬਾਅਦ 'ਚ ਪੁੱਛਗਿੱਛ ਦੌਰਾਨ ਪਤਾ ਚ...