ਸਾਊਦੀ ਅਰਬ ‘ਚ 30 ਜੂਨ ਤੱਕ ਹੀ ਰਹਿ ਸਕਣਗੇ ਗੈਰ ਕਾਨੂੰਨੀ ਵਿਦੇਸ਼ੀ
ਮੋਹਾਲੀ (ਕੁਲਵੰਤ ਕੋਟਲੀ)। ਸਾਊਦੀ ਅਰਬ (Saudi Arabia) 'ਚ ਗੈਰ ਕਾਨੂੰਨੀ ਤੌਰ 'ਤੇ ਰਹਿਣ ਵਾਲੇ ਵਿਦੇਸ਼ੀਆਂ ਨੂੰ ਉਥੋਂ ਦੀ ਸਰਕਾਰ ਵੱਲੋਂ 30 ਜੂਨ ਤੱਕ ਆਪਣੇ ਦੇਸ਼ ਵਾਪਸ ਜਾਣ ਲਈ ਹੁਕਮ ਜਾਰੀ ਕੀਤੇ ਹਨ, ਜੇਕਰ ਉਹ ਇਸ ਸਮੇਂ ਦੇ ਦੌਰਾਨ ਸਾਊਦੀ ਅਰਬ ਛੱਡਕੇ ਨਹੀਂ ਜਾਂਦੇ ਤਾਂ ਉਥੋਂ ਦੀ ਸਰਕਾਰ ਵੱਲੋਂ ਕਾਰਵਾਈ ਕ...
ਐਮਸੀਡੀ ‘ਚ ਭਾਜਪਾ ਨੂੰ ਭਾਰੀ ਬਹੁਮਤ
ਆਪ ਦੂਜੇ ਤੇ ਤੀਜੇ ਸਥਾਨ 'ਤੇ ਰਹੀ ਕਾਂਗਰਸ
ਨਵੀਂ ਦਿੱਲੀ (ਏਜੰਸੀ)। ਦਿੱਲੀ ਨਗਰ ਨਿਗਮ ਚੋਣਾਂ 'ਚ ਭਾਜਪਾ ਨੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ ਨੂੰ ਪਛਾੜਦਿਆਂ ਪ੍ਰਤੱਖ ਬਹੁਮਤ ਨਾਲ ਵਾਪਸੀ ਕੀਤੀ ਹੈ ਤਿੰਨੇ ਨਗਰ ਨਿਗਮਾਂ (ਦੱਖਣੀ ਦਿੱਲੀ, ਪੂਰਬੀ ਦਿੱਲੀ, ਉੱਤਰੀ ਦਿੱਲੀ) ਦੀਆਂ 270 ਸੀਟਾਂ ਦੇ ਨਤੀ...
ਪਰਮਾਤਮਾ ਨਾਲ ਮਿਲਾਉਂਦਾ ਹੈ ਸਤਿਸੰਗ : ਪੂਜਨੀਕ ਗੁਰੂ ਜੀ
ਸਰਸਾ. ਰਾਮ ਦਾ ਨਾਮ ਇਸ ਕਲਿਯੁਗ 'ਚ ਇਨਸਾਨ ਲਈ ਸੰਜੀਵਨੀ ਦਾ ਕੰਮ ਕਰਦਾ ਹੈ, ਕਿੰਨੇ ਵੀ ਗ਼ਮ ਹੋਣ, ਕਿੰਨੀ ਵੀ ਟੈਨਸ਼ਨ ਹੋਵੇ, ਚਿੰਤਾ, ਦੁੱਖ, ਦਰਦ, ਪਰੇਸ਼ਾਨੀਆਂ ਇਨਸਾਨ ਨੂੰ ਘੇਰ ਲੈਣ, ਜੇਕਰ ਇਨਸਾਨ ਕੋਲ ਰਾਮ ਦਾ ਨਾਮ ਹੈ ਤਾਂ ਤਮਾਮ ਪਰੇਸ਼ਾਨੀਆਂ ਪਲ਼ 'ਚ ਉੱਡ ਜਾਇਆ ਕਰਦੀਆਂ ਹਨ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ...
ਭੰਡਾਰੇ ਲਈ ਭਾਰੀ ਉਤਸ਼ਾਹ
ਚਮਕਾਇਆ ਜਾ ਰਿਹਾ ਹੈ ਦਰਬਾਰ, ਤਿਆਰੀਆਂ ਜ਼ੋਰਾਂ 'ਤੇ
ਸਰਸਾ (ਸੱਚ ਕਹੂੰ ਨਿਊਜ਼) ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ 69ਵੇਂ ਰੂਹਾਨੀ ਸਥਾਪਨਾ ਦਿਵਸ ਦੀ ਖੁਸ਼ੀ 'ਚ 29 ਤੇ 30 ਅਪਰੈਲ ਨੂੰ ਹੋਣ ਜਾ ਰਹੇ ਰੂਹਾਨੀ ਮਹਾਂ ਉਤਸਵ ਨੂੰ ਲੈ ਕੇ ਇਨ੍ਹਾਂ ਦਿਨੀਂ ਚਾਰੇ ਪਾਸੇ ਚਹਿਲ-ਪਹਿਲ ਹੈ ਪਵਿੱਤਰ ਭੰਡਾਰੇ ਨੂੰ ਲੈ ਕੇ ਤ...
ਖੇਤੀ ਆਮਦਨ ‘ਤੇ ਟੈਕਸ ਲਾਉਣ ਦੀ ਕੋਈ ਯੋਜਨਾ ਨਹੀਂ : ਸਰਕਾਰ
ਨਵੀਂ ਦਿੱਲੀ. ਕੇਂਦਰ ਸਰਕਾਰ ਨੇ ਅੱਜ ਸਪੱਸ਼ਟ ਕੀਤਾ ਕਿ ਖੇਤੀ ਆਮਦਨ 'ਤੇ ਟੈਕਸ ਲਾਉਣ ਦੀ ਉਸਦੀ ਕੋਈ ਯੋਜਨਾ ਨਹੀਂ ਹੈ ਤੇ ਨਾ ਹੀ ਇਹ ਉਸਦੇ ਦਾਇਰੇ 'ਚ ਹੈ ਨੀਤੀ ਕਮਿਸ਼ਨ ਨੇ ਵੀ ਕਿਹਾ ਕਿ ਉਸਨੇ ਵੀ ਕੋਈ ਅਜਿਹੀ ਸਿਫਾਰਿਸ਼ ਨਹੀਂ ਕੀਤੀ ਹੈ ਤੇ ਇਸ ਸਬੰਧੀ ਉਸਦੇ ਮੈਂਬਰ ਵਿਵੇਕ ਦੇਵਰਾਏ ਵੱਲੋਂ ਦਿੱਤਾ ਗਿਆ ਬਿਆਨ ਉਨ੍ਹਾ...
ਹੁਣ ਅਫ਼ਸਰ ਨਹੀਂ ਕਰਨਗੇ ‘ਚਾਕਰੀ’, ਭਾਵੇਂ ਮੰਤਰੀ ਆਵੇ ਜਾਂ ਫਿਰ ਮੁੱਖ ਮੰਤਰੀ
ਵੀਵੀਆਈਪੀਜ਼ ਦੇ ਦੌਰੇ ਦਰਮਿਆਨ ਜਿਲ੍ਹਾ ਪ੍ਰਸ਼ਾਸਨ ਅਧਿਕਾਰੀ ਕਰਦੇ ਰਹਿਣ ਆਪਣਾ ਕੰਮ, ਸਰਕਾਰ ਨੇ ਚਾੜੇ ਆਦੇਸ਼
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਅਧਿਕਾਰਤ ਜਾਂ ਫਿਰ ਗੈਰ ਅਧਿਕਾਰਤ ਦੌਰੇ ਦਰਮਿਆਨ ਕੋਈ ਵੀ ਕੈਬਨਿਟ ਮੰਤਰੀ ਆਵੇ ਜਾਂ ਫਿਰ ਖ਼ੁਦ ਮੁੱਖ ਮੰਤਰੀ ਵੀ ਕਿਉਂ ਨਾ ਆ ਜਾਣ, ਇਸ ਦ...
ਮੌੜ ਬੰਬ ਧਮਾਕਾ: ਤਿੰਨ ਮਹੀਨਿਆਂ ਬਾਅਦ ਦੋਸ਼ੀਆਂ ਦੇ ਸਕੈਚ ਜਾਰੀ
ਮੌੜ ਬੰਬ ਧਮਾਕਾ: ਤਿੰਨ ਮਹੀਨਿਆਂ ਬਾਅਦ ਦੋਸ਼ੀਆਂ ਦੇ ਸਕੈਚ ਜਾਰੀ
ਬਠਿੰਡਾ (ਅਸ਼ੋਕ ਵਰਮਾ) ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਦੀ ਸਮਾਪਤੀ ਤੋਂ ਐਨ ਪਹਿਲਾਂ ਮੌੜ ਮੰਡੀ 'ਚ ਬੰਬ ਧਮਾਕੇ ਦੇ ਮਾਮਲੇ 'ਚ ਅੱਜ ਬਠਿੰਡਾ ਪੁਲਿਸ ਕਰੀਬ ਤਿੰਨ ਮਹੀਨਿਆਂ ਬਾਅਦ ਦੋਸ਼ੀਆਂ ਦੇ ਸਕੈਚ ਹੀ ਜਾਰੀ ਕਰ ਸਕੀ ਹੈ ਪੁਲਿਸ ...
ਪਵਿੱਤਰ ਭੰਡਾਰੇ ‘ਤੇ ਹੋਣਗੇ ਕੌਮਾਂਤਰੀ ਪੱਧਰ ਦੇ ਪ੍ਰੋਗਰਾਮ
ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 69ਵਾਂ ਰੂਹਾਨੀ ਸਥਾਪਨਾ ਦਿਵਸ, ਤਿਆਰੀਆਂ ਜ਼ੋਰਾਂ 'ਤੇ (Bhandara)
ਸਰਸਾ (ਸੱਚ ਕਹੂੰ ਨਿਊਜ਼). ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 69ਵਾਂ ਸਥਾਪਨਾ ਦਿਵਸ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਲਈ ਤਿਆਰੀਆਂ ਦਾ ਸਿਲਸਿਲਾ ਜ਼ੋਰਾਂ 'ਤੇ ਹੈ 29 ਤੇ 30 ਅਪਰੈਲ ਨੂੰ ...
ਜਵਾਨਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ
ਰਾਜਨਾਥ ਨੇ ਸੱਦੀ 10 ਸੂਬਿਆਂ ਦੀ ਮੀਟਿੰਗ
ਰਾਏਪੁਰ. ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰੰਘ ਨੇ ਅੱਜ ਕਿਹਾ ਕਿ ਖੱਬੇਪੱਖੀ ਨਕਸਲਵਾਦ ਖਿਲਾਫ਼ ਰਣਨੀਤੀ ਦੀ ਸਮੀਖਿਆ ਕੀਤੀ ਜਾਵੇਗੀ ਤੇ ਲੋੜ ਪੈਣ 'ਤੇ ਇਸ 'ਚ ਸੋਧ ਵੀ ਕੀਤਾ ਜਾਵੇਗਾ ਇਸ ਦੇ ਲਈ ਅੱਠ ਮਈ ਨੂੰ ਮੀਟਿੰਗ ਸੱਦੀ ਗਈ ਹੈ, ਜਿਸ 'ਚ 10 ਸੂਬਿਆਂ ਦੇ ਅਧਿਕਾਰੀ...
ਕਾਂਗਰਸੀਆਂ ਨੇ ਰੋਏ ‘ਸੱਤਾ ‘ਚ ਹੋ ਕੇ’ ਵੀ ‘ਸੱਤਾ ਤੋਂ ਬਾਹਰ ਹੋਣ’ ਦੇ ਰੋਣੇ
ਕਾਂਗਰਸੀ ਵਿਧਾਇਕਾਂ ਤੇ ਸਾਂਸਦ ਨੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਕੀਤੀ ਮੁਲਾਕਾਤ (Congress)
ਚੰਡੀਗੜ੍ਹ (ਅਸ਼ਵਨੀ ਚਾਵਲਾ), ਸੱਤਾ ਤਬਦੀਲੀ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਵਿੱਚ ਰਾਜ਼ ਆਏ ਨੂੰ ਅੱਜ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਹੈ ਪਰ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਕੋਲ ਕਾ...