ਸਫ਼ਾਈ ਮਹਾਂ ਅਭਿਆਨ ਲਈ ਤਿਆਰ ‘ਇੰਸਾਂ’
ਤਿਆਰੀਆਂ : ਸਫ਼ਾਈ ਦਾ ਜ਼ਰੀਆ ਬਣੇਗੀ ਡਾ. ਐੱਮਐੱਸਜੀ ਦੀ ਅਗਲੀ ਫਿਲਮ 'ਜੱਟੂ ਇੰਜੀਨੀਅਰ'
13 ਜੋਨਾਂ 'ਚ ਵੰਡੀ ਗਈ ਰਾਜਧਾਨੀ ਦਿੱਲੀ
ਸੇਵਾਦਾਰਾਂ ਨੇ ਸੰਭਾਲੀਆਂ ਡਿਊਟੀਆਂ
ਕਰਨਾਲ, (ਸੱਚ ਕਹੂੰ ਨਿਊਜ਼) 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੂਜਨੀਕ ਗੁਰੂ ਜੀ ਦੀ ਅਗਲੀ ਫਿਲਮ 'ਜੱਟੂ ਇੰਜੀਨੀਅਰ' ਸਫ਼ਾਈ ਦਾ ਤੋ...
‘ਅਫ਼ਸਰ ਨਿਭਾ ਰਹੇ ਨੇ ਅਕਾਲੀਆਂ ਨਾਲ ਵਫ਼ਾਦਾਰੀ, ਕੁਝ ਤਾਂ ਕਰੋ ਕਪਤਾਨ ਸਾਹਿਬ’
ਕਾਂਗਰਸ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੀਤੀ ਸ਼ਿਕਾਇਤ
ਵਰਕਰ ਤਾਂ ਦੂਰ ਵਿਧਾਇਕਾਂ ਦੇ ਵੀ ਨਹੀਂ ਹੋ ਰਹੇ ਹਨ ਕੰਮ, ਅਫ਼ਸਰਸ਼ਾਹੀ ਹੋਈ ਪਈ ਐ ਭਾਰੂ
ਇੱਕ ਦਰਜਨ ਤੋਂ ਵੱਧ ਕਾਂਗਰਸੀ ਵਿਧਾਇਕਾਂ ਨੇ ਕੀਤੀ ਅਮਰਿੰਦਰ ਸਿੰਘ ਨਾਲ ਮੁਲਾਕਾਤ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਵਿੱਚ ਅਕਾ...
ਮਨਦੀਪ ਦੀ ਹੈਟ੍ਰਿਕ ਨਾਲ ਭਾਰਤ ਨੇ ਜਪਾਨ ਨੂੰ 4-3 ਨਾਲ ਹਰਾਇਆ
ਇਪੋਹ, (ਏਜੰਸੀ) । ਨੌਜਵਾਨ ਸਟ੍ਰਾਈਕਰ ਮਨਦੀਪ ਸਿੰਘ ਦੀ ਬਦੌਲਤ ਭਾਰਤ ਨੇ 26ਵੇਂ ਸੁਲਤਾਨ ਅਜਲਾਨ ਸ਼ਾਹ ਹਾਕੀ ਟੂਰਨਾਮੈਂਟ ਦੇ ਮਹੱਤਵਪੂਰਨ ਮੁਕਾਬਲੇ 'ਚ ਬੁੱਧਵਾਰ ਨੂੰ ਜਪਾਨ ਨੂੰ ਰੋਮਾਂਚਕ ਸੰਘਰਸ਼ 'ਚ 4-3 ਨਾਲ ਹਰਾ ਦਿੱਤਾ।
ਕਪਤਾਨ ਅਤੇ ਗੋਲਕੀਪਰ ਪੀਆਰ ਸ੍ਰੀਜੇਸ਼ ਦੇ ਅਸਟਰੇਲੀਆ ਖਿਲਾਫ ਪਿਛਲੇ ਮੈਚ 'ਚ ਲੱਗੀ ਸੱਟ...
ਡਾਵਾਂਡੋਲ ਕਾਨੂੰਨ ਪ੍ਰਬੰਧ
ਪੰਜਾਬ 'ਚ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਖਾਸਕਰ ਸਿਆਸੀ ਬਦਲੇਖੋਰੀ ਤਹਿਤ ਵਾਪਰ ਰਹੀਆਂ ਘਟਨਾਵਾਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ ਇਸੇ ਤਰ੍ਹਾਂ ਗੈਂਗਵਾਰ ਵੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ ਚੋਰੀਆਂ, ਡਾਕੇ ਜਿਉਂ ਦੇ ਤਿਉਂ ਜਾਰੀ ਹਨ ਬੀਤੇ ਮੰਗਲਵਾਰ ਚੰਡੀਗੜ੍ਹ ਨੇੜਲੇ ਇਲਾਕੇ 'ਚ ਲੁਟੇਰਿਆਂ ਨੇ ਦਿਨ...
ਭਾਰਤ ਸਾਈਪ੍ਰਸ ਸਬੰਧ ਮਜ਼ਬੂਤੀ ਵੱਲ
ਵਿਸ਼ਵ ਪਰਿਪੱਖ ਵਿੱਚ ਭਾਰਤ ਤੇ ਸਾਈਪ੍ਰਸ ਇੱਕ-ਦੂਜੇ ਦੇ ਗੂੜ੍ਹੇ ਸਿਆਸੀ ਤੇ ਆਰਥਿਕ ਸਹਿਯੋਗੀ ਹਨ ਸਾਈਪ੍ਰਸ ਭੂ-ਮੱਧ ਸਾਗਰ ਦੇ ਉੱਤਰੀ-ਪੂਰਬੀ ਕਿਨਾਰੇ 'ਤੇ ਸਥਿਤ ਹੈ ਇਸ ਦੇ ਫਲਸਰੂਪ ਯੂਰਪ, ਏਸ਼ੀਆ ਤੇ ਅਫਰੀਕਾ ਲਈ ਮਹੱਤਵਪੂਰਨ ਸਥਾਨ ਹੈ ਜ਼ਿਕਰਯੋਗ ਹੈ ਕਿ ਇਟਲੀ ਦੇ ਸਿਸਲੀ ਤੇ ਸਾਰਡੀਨੀਆ ਤੋਂ ਬਾਦ ਵਿਸ਼ਵ ਦਾ ਤੀਜਾ ਸ...
ਜਾਅਲੀ ਨੋਟ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼
ਬਰਨਾਲਾ ਪੁਲਿਸ ਵੱਲੋਂ ਔਰਤ ਸਮੇਤ ਗਿਰੋਹ ਦੇ ਛੇ ਮੈਂਬਰ ਕਾਬੂ
ਮੁਲਜ਼ਮਾਂ ਤੋਂ ਜਾਅਲੀ ਕਰੰਸੀ ਤੇ ਤਿਆਰ ਕਰਨ ਦਾ ਸਮਾਨ ਬਰਾਮਦ
ਬਰਨਾਲਾ, (ਜੀਵਨ ਰਾਮਗੜ੍ਹ/ਜਸਵੀਰ ਸਿੰਘ) । ਬਰਨਾਲਾ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਸੰਧੂ ਕਲਾਂ ਵਿਖੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਇੱਕ ਗਿਰੋਹ ਦੇ 6 ਮੈਂਬਰਾਂ ਨੂੰ ਮਹਿਲਾ ...
ਫਿਰ ਚਮਕਣਗੇ ਕਰਨਾਲ ਤੇ ਦਿੱਲੀ
ਕਰਨਾਲ 'ਚ 6 ਮਈ ਤੇ ਦਿੱਲੀ 'ਚ 7 ਮਈ ਨੂੰ ਚੱਲੇਗਾ ਸਫ਼ਾਈ ਮਹਾਂ ਅਭਿਆਨ
ਫਿਲਮ 'ਜੱਟੂ ਇੰਜੀਨੀਅਰ' ਦੇ ਸਫ਼ਾਈ ਰੱਖਣ ਦੇ ਸੰਦੇਸ਼ ਨੂੰ ਪਹੁੰਚਾਇਆ ਜਾਵੇਗਾ ਘਰ-ਘਰ
ਕਰਨਾਲ/ਨਵੀਂ ਦਿੱਲੀ, (ਸੱਚ ਕਹੂੰ ਨਿਊਜ਼) 19 ਮਈ ਨੂੰ ਰਿਲੀਜ਼ ਹੋਣ ਵਾਲੀ 'ਜੱਟੂ ਇੰਜੀਨੀਅਰ' ਫਿਲਮ ਰਾਹੀਂ ਪਿੰਡ ਦੀ ਸਫ਼ਾਈ ਦੇ ਨਾਲ ਦੇਸ਼ ਨੂੰ ...
ਅਮਾਨਤੁੱਲ੍ਹਾ ਨੂੰ ਧੱਕੇ, ਕੁਮਾਰ ਵਿਸ਼ਵਾਸ ਨੂੰ ਗੱਫੇ
ਅਮਾਨਤੁੱਲ੍ਹਾ ਨੂੰ ਪਾਰਟੀ 'ਚੋਂ ਕੱਢਿਆ ਤੇ ਕੁਮਾਰ ਵਿਸ਼ਵਾਸ ਨੂੰ ਲਾਇਆ ਰਾਜਸਥਾਨ ਦਾ ਇੰਚਾਰਜ਼
ਨਵੀਂ ਦਿੱਲੀ, (ਏਜੰਸੀ) । ਆਮ ਆਦਮੀ ਪਾਰਟੀ (ਆਪ) ਨੇ ਆਪਣੇ ਸੰਸਥਾਪਕ ਮੈਂਬਰ ਕੁਮਾਰ ਵਿਸ਼ਵਾਸ ਦੀ ਨਰਾਜ਼ਗੀ ਦੂਰ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਅੱਜ ਆਪਣੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤ...
ਪਵਿੱਤਰ ਭੰਡਾਰਾ ਮਨਾਉਣ ਪੁੱਜੇ ਇੱਕ ਕਰੋੜ ਛੇ ਲੱਖ ਸ਼ਰਧਾਲੂ
ਸਰਵ ਧਰਮ ਮਹਾਂ ਉਤਸਵ : ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਮੌਕੇ ਨੱਚੀ ਧਰਤੀ, ਨੱਚਿਆ ਅਸਮਾਨ, ਜ਼ਰ੍ਹੇ-ਜ਼ਰ੍ਹੇ ਨੇ ਦਿੱਤੀ ਮੁਬਾਰਕਬਾਦ
35050 ਵਿਅਕਤੀਆਂ ਨੇ ਲਿਆ ਨਾਮਸ਼ਬਦ
400 ਏਕੜ 'ਚ ਪੂਰੀ ਤਰ੍ਹਾਂ ਭਰੇ ਨਜ਼ਰ ਆਏ ਵੱਖ-ਵੱਖ ਥਾਈਂ ਬਣੇ ਪੰਡਾਲ
53 ਸਕਰੀਨਾਂ ਅਤੇ 2000 ਸਪੀਕਰ ਲਾਏ ਗਏ
...
ਹੈਦਰਾਬਾਦ ਨੇ ਪੰਜਾਬ ਨੂੰ 26 ਦੌੜਾਂ ਨਾਲ ਹਰਾਇਆ
(ਏਜੰਸੀ) ਮੋਹਾਲੀ। ਓਪਨਰ ਸ਼ਿਖਰ ਧਵਨ (77), ਕੇਨ ਵਿਲੀਅਮਸਨ (ਨਾਬਾਦ 54) ਅਤੇ ਕਪਤਾਨ ਡੇਵਿਡ ਵਾਰਨਰ (51) ਦੀਆਂ ਆਪਣੀਆਂ ਅਰਧ ਸੈਂਕੜਿਆਂ ਵਾਲੀਆਂ ਪਾਰੀਆਂ ਤੋਂ ਬਾਅਦ ਸਿਧਾਰਥ ਕੌਲ (36 ਦੌੜਾਂ 'ਤੇ ਤਿੰਨ ਵਿਕਟਾਂ), ਆਸ਼ੀਸ਼ ਨਹਿਰਾ (42 ਦੌੜਾਂ 'ਤੇ ਤਿੰਨ ਵਿਕਟਾਂ) ਅਤੇ ਭੁਵਨੇਸ਼ਵਰ ਕੁਮਾਰ (27 ਦੌੜਾਂ 'ਤੇ ਦੋ ਵਿ...