ਮਲਕੀਤ ਕੀਤੂ ਦੇ ਛੇ ਕਾਤਲਾਂ ਨੂੰ ਉਮਰ ਕੈਦ
ਜ਼ਿਲ੍ਹਾ ਸੈਸ਼ਨ ਜੱਜ ਨੇ ਸੁਣਾਇਆ ਫੈਸਲਾ
ਇੱਕ ਦੋਸ਼ੀ ਨੂੰ ਤਿੰਨ ਸਾਲ ਦੀ ਕੈਦ, 10 ਹਜ਼ਾਰ ਜ਼ੁਰਮਾਨਾ
ਮੋਗਾ/ਬਰਨਾਲਾ, (ਲਖਵੀਰ ਸਿੰਘ/ਜੀਵਨ ਰਾਮਗੜ੍ਹ) । ਜ਼ਿਲ੍ਹਾ ਸੈਸ਼ਨ ਅਦਾਲਤ ਮੋਗਾ ਨੇ ਅੱਜ ਬਰਨਾਲਾ ਦੇ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਕਤਲ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਮੁੱਖ ਦੋਸ਼ੀ ਸਮੇਤ 6 ਦੋਸ਼ੀ...
ਐਨਐਸਜੀ ਮਾਮਲਾ : ਚੀਨ ਤੋਂ ਸਤੇ ਭਾਰਤ ਨੇ ਰੂਸ ਨੂੰ ਘੂਰਿਆ
ਕਿਹਾ, ਐਨਐਸਜੀ ਮੈਂਬਰਸ਼ਿਪ ਨਾ ਮਿਲੀ ਤਾਂ ਪਹਿਲਾਂ ਵਰਗੇ ਸਬੰਧ ਨਹੀਂ ਰਹਿਣਗੇ
ਨਵੀਂ ਦਿੱਲੀ, (ਏਜੰਸੀ) । ਪਰਮਾਣੂ ਸਪਲਾਈ ਕਰਤਾ ਸਮੂਹ (ਐਨਐਸਜੀ) ਦੀ ਮੈਂਬਰਸ਼ਿਪ 'ਤੇ ਭਾਰਤ ਨੇ ਆਪਣੇ ਕਰੀਬੀ ਦੋਸਤ ਰੂਸ ਨੂੰ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਹੈ ਕਿ ਜੇਕਰ ਉਸ ਨੂੰ ਐਨਐਸਜੀ ਦੀ ਮੈਂਬਰਸ਼ਿਪ ਨਹੀਂ ਮਿਲਦੀ ਤਾਂ ਉਹ ਪਰਮ...
ਜੱਟੂ ਇੰਜੀਨੀਅਰ ਦਾ ਸ਼ਾਨਦਾਰ ਪ੍ਰੀਮੀਅਰ ਸ਼ੋਅ
ਇਤਿਹਾਸਕ : ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਹੋਏ ਸਮਾਰੋਹ 'ਚ ਪ੍ਰਸੰਸਕਾਂ ਨਾਲ ਪਹੁੰਚੀਆਂ ਮਹਾਨ ਹਸਤੀਆਂ
ਕਾਓ ਮਿਲਕ ਪਾਰਟੀ' ਨੇ ਰਚਿਆ ਇਤਿਹਾਸ, ਬਣਿਆ ਵਿਸ਼ਵ ਰਿਕਾਰਡ
ਨਵੀਂ ਦਿੱਲੀ, (ਸੰਜੈ ਮਹਿਰਾ) । ਸਿਨੇ 'ਤੇ 'ਜੱਟੂ ਇੰਜੀਨੀਅਰ' ਅੰਕਿਤ ਰੰਗ-ਬਿਰੰਗੀਆਂ ਮਨਮੋਹਕ ਪੋਸ਼ਾਕ (ਟੀ-ਸ਼ਰਟਾਂ), ਜੁਬਾਨ 'ਤੇ...
ਦੂਰ-ਦੁਰਾਡੇ ਭੇਜੇ ਜਾਣਗੇ ਨਸ਼ਾ ਤਸਕਰਾਂ ਦੇ ‘ਯਾਰ’
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੱਕੀ ਪੁਲਿਸ ਮੁਲਾਜ਼ਮਾਂ ਦੀ ਬਦਲੀ ਦੇ ਹੁਕਮ ਜਾਰੀ
ਮੁੱਖ ਸਕੱਤਰ ਨੂੰ ਡਾਇਰੈਕਟਰ ਜਨਰਲ ਆਫ ਪੁਲਿਸ ਨਾਲ ਮੁਲਾਕਾਤ ਕਰਨ ਦੇ ਨਿਰਦੇਸ਼
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਜਗਜੀਤ ਚਾਹਲ ਸੀਬੀਆਈ ਅਦਾਲਤ ‘ਚ ਪੇਸ਼
ਸੀਬੀਆਈ ਅਦਾਲਤ ਨੇ ਦੋ ਰੋਜ਼ਾ ਪੁਲਿਸ ਰਿਮਾਂਡ 'ਤੇ ਭੇਜਿਆ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) । ਡਾਇਰੈਕਟੋਰੇਟ ਆਫ਼ ਇਨਫੋਰਸਮੈਂਟ (ਈਡੀ) ਵੱਲੋਂ ਕੱਲ੍ਹ ਮੋਹਾਲੀ ਦੀ ਅਦਾਲਤ ਤੋਂ ਬਾਹਰ ਗ੍ਰਿਫਤਾਰ ਕੀਤੇ ਗਏ ਜਗਜੀਤ ਸਿੰਘ ਚਾਹਲ ਨੂੰ ਅੱਜ ਪਟਿਆਲਾ ਵਿਖੇ ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਜਗਜੀ...
ਜ਼ਮੀਨ ‘ਚ ਦੱਬੀ ਮਿਲੀ 25 ਕਰੋੜ ਦੀ ਹੈਰੋਇਨ
ਫਿਰੋਜ਼ਪੁਰ, (ਸਤਪਾਲ ਥਿੰਦ) । ਭਾਰਤ-ਪਾਕਿ ਸਰਹੱਦ 'ਤੇ ਐੱਸਟੀਐੱਫ ਤੇ ਬੀਐੱਸਐੱਫ ਵੱਲੋਂ ਚਲਾਏ ਗਏ ਸਾਂਝੇ ਸਰਚ ਆਪਰੇਸ਼ਨ ਦੌਰਾਨ ਦੋਨਾ ਤੇਲੂ ਮੱਲ (Heroin) ਚੌਂਕੀ ਦੇ ਤਾਰੋਂ ਪਾਰ ਜ਼ਮੀਨ 'ਚ ਦੱਬੀ 5 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਪੰਜ ਦਿਨ ਪਹਿਲਾਂ ਇਸ ਇਲਾਕੇ 'ਚੋਂ ਹਰਬੰਸ ਸਿੰਘ ਨਾਂਅ ਦੇ ਸਮੱਗਲਰ ਕੋਲ...
ਐੱਸਵਾਈਐੱਲ ‘ਤੇ ਪ੍ਰਾਈਵੇਟ ਬਿੱਲ ਲੈ ਕੇ ਆਉਣਗੇ ਬੈਂਸ ਭਰਾ
ਚੰਡੀਗੜ੍ਹ, (ਸੱਚ ਕਹੂੰ ਨਿਊਜ਼) । ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਬੈਂਸ ਭਰਾ ਆਪਣੀ ਲੋਕ ਇਨਸਾਫ਼ ਪਾਰਟੀ ਵੱਲੋਂ ਐੱਸਵਾਈਐੱਲ ਨਹਿਰ ਦੇ ਨਿਪਟਾਰੇ ਲਈ ਪ੍ਰਾਈਵੇਟ ਬਿੱਲ ਲੈ ਕੇ ਆ ਰਹੇ ਹਨ। ਬੈਂਸ ਭਰਾ ਆਪਣੇ ਇਸ ਪ੍ਰਾਈਵੇਟ ਬਿੱਲ ਰਾਹੀਂ ਪੰਜਾਬ ਦੀਆਂ ਨਹਿਰਾਂ ਦੇ ਪਾਣੀ ਦੀ ਵੰਡ ਨੂੰ ਲੈ ਕੇ ਹਰਿਆਣਾ ਨਾਲ ਹੋਏ ਸਮਝੌਤਿ...
ਹੈਦਰਾਬਾਦ ਅਤੇ ਕੋਲਕਾਤਾ ‘ਚ ਆਖਰੀ ਉਮੀਦ ਦੀ ਜੰਗ
ਇਲੈਮੀਨੇਟਰ : ਹਾਰਨ ਵਾਲੀ ਟੀਮ ਫਾਈਨਲ ਦੀ ਰੇਸ 'ਚੋਂ ਬਾਹਰ
ਬੰਗਲੌਰ, (ਏਜੰਸੀ) । ਇੰਡੀਅਨ ਪ੍ਰੀਮੀਅਰ ਲੀਗ ਦਾ 10ਵਾਂ ਸੈਸ਼ਨ ਆਪਣੇ ਆਖਰੀ ਪੜਾਅ 'ਤੇ ਪਹੁੰਚ ਚੁੱਕਿਆ ਹੈ ਜਿੱਥੇ ਬੁੱਧਵਾਰ ਨੂੰ ਪਿਛਲੀ ਚੈਂਪੀਅਨ ਸਨਰਾਈਜਰਜ਼ ਹੈਦਰਾਬਾਦ ਆਪਣੇ ਖਿਤਾਬ ਦਾ ਬਚਾਅ ਕਰਨ ਤਾਂ ਦੋ ਵਾਰ ਦੀ ਚੈਂਪੀਅਨ ਕੇਕੇਆਰ ਖਿਤਾਬ...
ਚੀਨ ਦੀ ਬੇਭਰੋਸਗੀ
ਭਾਰਤ ਵੱਲੋਂ ਚੀਨ ਦੇ ਵਨ ਬੈਲਟ ਵਨ ਰੋਡ ਪ੍ਰੋਗਰਾਮ ਤੋਂ ਕਿਨਾਰਾ ਕਰ ਲੈਣਾ ਢੁੱਕਵਾਂ ਤੇ ਦਮਦਾਰ ਫੈਸਲਾ ਹੈ ਭਾਰਤ ਦੇ ਅੰਦਰੂਨੀ ਇਤਰਾਜ਼ ਦਾ ਸੰਦੇਸ਼ ਚੀਨ ਸਰਕਾਰ ਤੱਕ ਪਹੁੰਚ ਗਿਆ ਹੈ ਇਸੇ ਕਾਰਨ ਹੀ ਹੁਣ ਚੀਨ ਦਾ ਸਰਕਾਰੀ ਮੀਡੀਆ ਇਹ ਜਾਣ ਕੇ ਕਿ ਭਾਰਤ ਦਾ ਦੂਰ ਚੀਨ ਦੀਆਂ ਨੀਤੀਆਂ ਦਾ ਨਤੀਜਾ ਹੈ ਫਿਰ ਵੀ ਉਹ ਭਾਰਤ ਨ...
ਲਾਲੂ-ਚਿਦੰਬਰਮ ਦੇ ਘਰ ਛਾਪੇ
ਆਮਦਨ ਕਰ ਵਿਭਾਗ ਤੇ ਸੀਬੀਆਈ ਵੱਲੋਂ ਚੇੱਨਈ, ਮੁੰਬਈ ਤੇ ਦਿੱਲੀ 'ਚ ਛਾਪੇਮਾਰੀ
ਚੇੱਨਈ, (ਏਜੰਸੀ) । ਮੰਗਲਵਾਰ ਦਾ ਦਿਨ ਛਾਪੇਪਾਰੀ ਦੇ ਨਾਂਅ ਰਿਹਾ ਆਮਦਨ ਕਰ ਵਿਭਾਗ ਨੇ ਲਾਲੂ ਪ੍ਰਸਾਦ ਯਾਦਵ ਤੇ ਸੀਬੀਆਈ ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਤੇ ਉਨ੍ਹਾਂ ਦੇ ਬੇਟੇ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ...