ਲੁਧਿਆਣਾ ਨੇੜੇ ਫੌਜੀ ਵਰਦੀਆਂ ਨਾਲ ਭਰੇ ਦੋ ਬੈਗ ਬਰਾਮਦ ਹੋਏ
ਪਠਾਣੀ ਸਲਵਾਰਾਂ ਤੇ ਨੰਬਰ ਪਲੇਟਾਂ ਮਿਲੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
(ਰਾਮ ਗੋਪਾਲ ਰਾਏਕੋਟੀ) ਲੁਧਿਆਣਾ । ਲਾਢੋਵਾਲ ਨੇੜਲੇ ਪਿੰਡ ਤਲਵੰਡੀ ਵਿੱਚ ਐਤਵਾਰ ਦੀ ਰਾਤ ਨੂੰ ਖੇਤਾਂ ਵਿੱਚੋਂ ਦੋ ਬੈਗ ਮਿਲਣ ਕਾਰਨ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਉਹਨਾਂ ਵਿੱਚੋਂ ਪੰਜ ਫੌਜੀ ਵਰਦੀਆਂ, ਕੁਝ ਪਠਾਣੀ ਸਲਵਾਰਾਂ...
ਦਰਸ਼ਕਾਂ ਦੀ ਵਾਹ-ਵਾਹ ਲੁੱਟਦਾ ਕਿਲ੍ਹਾ ਰਾਏਪੁਰ ਖੇਡ ਮੇਲਾ ਸਮਾਪਤ
ਦਰਸ਼ਕਾਂ ਦੀ ਵਾਹ-ਵਾਹ ਲੁੱਟਦਾ ਕਿਲ੍ਹਾ ਰਾਏਪੁਰ ਖੇਡ ਮੇਲਾ ਸਮਾਪਤ (Fort Raipur Sports)
(ਰਘਬੀਰ ਸਿੰਘ) ਲੁਧਿਆਣਾ। ਦਰਸ਼ਕਾਂ ਨਾਲ ਖਚਾ ਖਚ ਭਰਿਆ ਕਿਲ੍ਹਾ ਰਾਏਪੁਰ ਦਾ ਗਰੇਵਾਲ ਖੇਡ ਸਟੇਡੀਅਮ ਅੱਜ ਕਿਲ੍ਹਾ ਰਾਏਪੁਰ ਦੇ 81ਵੇਂ ਖੇਡ ਮੇਲੇ ਦਾ ਗਵਾਹ ਬਣਿਆ। ਤੀਜੇ ਅਤੇ ਆਖਰੀ ਦਿਨ ਅੱਜ ਲੁਧਿਆਣਾ ਤੋਂ ਲੋਕ ਸਭਾ ਮ...
ਧੋਨੀ ਨੇ ਹੁਣ ਆਈਪੀਐੱਲ ਟੀਮ ਪੂਨੇ ਦੀ ਕਪਤਾਨੀ ਵੀ ਛੱਡੀ
(ਏਜੰਸੀ), ਨਵੀਂ ਦਿੱਲੀ। ਭਾਰਤੀ ਸੀਮਤ ਓਵਰਾਂ ਦੀ ਟੀਮ ਦੀ ਕਪਤਾਨੀ ਛੱਡਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ Dhoni ਨੇ ਆਈਪੀਐੱਲ ਦੇ 10ਵੇਂ ਟੂਰਨਾਮੈਂਟ ਦੀ ਨਿਲਾਮੀ ਦੀ ਪਹਿਲੀ ਸ਼ਾਮ 'ਤੇ ਰਾਇਜਿੰਗ ਪੁਣੇ ਸੁਪਰਜਾਇੰਟਸ ਦੀ ਕਪਤਾਨੀ ਵੀ ਛੱਡੀ ਦਿੱਤੀ। ਉਨ੍ਹਾਂ ਦੀ ਜਗ੍ਹਾ ਹੁਣ ਅਸਟਰੇਲੀਆÂਂੀ ਕਪਤਾਨ ਸਟੀਵਨ ਸਮਿੱਥ ਨ...
ਹੁਣ ਬੱਚਤ ਖਾਤੇ ‘ਚੋਂ ਹਰ ਹਫ਼ਤੇ ਕੱਢ ਸਕੋਗੇ 50 ਹਜ਼ਾਰ ਰੁਪਏ
ਬੱਚਤ ਖਾਤਾ ਹੋਲਡਰ 20 ਫਰਵਰੀ ਤੋਂ ਆਪਣੇ ਬੈਂਕ ਖਾਤਿਆਂ 'ਚੋਂ ਹਰ ਹਫ਼ਤੇ 50 ਹਜ਼ਾਰ ਰੁਪਏ ਕਢਵਾ ਸਕਣਗੇ
ਅਗਲੇ ਮਹੀਨੇ ਚੋਣਵੇਂ ਡਾਕਘਰਾਂ ‘ਚ ਹੋ ਸਕੇਗਾ ਪਾਸਪੋਰਟ ਅਪਲਾਈ
(ਏਜੰਸੀ) ਨਵੀਂ ਦਿੱਲੀ। ਅਗਲੇ ਮਹੀਨੇ ਕੁਝ ਸ਼ਹਿਰਾਂ ਦੇ ਲੋਕ ਪਾਸਪੋਰਟ ਬਣਵਾਉਣ ਲਈ ਡਾਕਘਰਾਂ 'ਚ ਅਪਲਾਈ ਕਰ ਸਕਣਗੇ ਇਹ ਵਿਦੇਸ਼ ਮੰਤਰਾਲੇ ਦੀ ਮਹੱਤਵਪੂਰਨ ਯੋਜਨਾ ਤਹਿਤ ਕੀਤਾ ਜਾ ਰਿਹਾ ਹੈ ਇਸ ਦਾ ਮਕਸਦ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਤੇ ਸਮੁੱਚੇ ਦੇਸ਼ 'ਚ ਪਾਸਪੋਰਟ ਦਫ਼ਤਰਾਂ ਤੋਂ ਬੋਝ ਨੂੰ ...
ਇਨੈਲੋ ਦੀ ਧਮਕੀ : ਪੰਜਾਬ ਦੇ ਤਿੰਨ ਜ਼ਿਲ੍ਹਿਆਂ ‘ਚ ਹਾਈ ਅਲਰਟ ਜਾਰੀ
ਇਨੈਲੋ ਵੱਲੋਂ ਪੰਜਾਬ ਵਿੱਚ ਦਾਖ਼ਲ ਹੋ ਕੇ ਐਸ.ਵਾਈ.ਐਲ. ਕੱਢਣ ਦੀ ਧਮਕੀ ਨੂੰ ਲੈ ਕੇ ਜਾਰੀ ਹੋਇਆ ਅਲਰਟ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਹਰਿਆਣਾ 'ਚ ਵਿਰੋਧੀ ਧਿਰ ਇਨੈਲੋ ਵੱਲੋਂ 23 ਫਰਵਰੀ ਨੂੰ ਪੰਜਾਬ ਵਿੱਚ ਜ਼ਬਰੀ ਦਾਖ਼ਲ ਹੋ ਕੇ ਸਤਲੁਜ ਯਮੁਨਾ ਲਿੰਕ ਨਹਿਰ ਕੱਢਣ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਦੇਖਦੇ ਹੋ...
ਦੋ ਲੱਖ ਤੋਂ ਵੱਧ ਦੇ ਸੋਨੇ ਦੀ ਖਰੀਦ ‘ਤੇ ਲੱਗੇਗਾ 1 ਫੀਸਦੀ ਟੀਸੀਐਸ
(ਏਜੰਸੀ) ਨਵੀਂ ਦਿੱਲੀ। ਆਉਂਦੀ ਇੱਕ ਅਪਰੈਲ ਤੋਂ ਦੋ ਲੱਖ ਰੁਪਏ ਤੋਂ ਵੱਧ ਦੇ ਗਹਿਣਿਆਂ ਦੀ ਖਰੀਦ 'ਤੇ ਇੱਕ ਫੀਸਦੀ ਦਾ ਸਰੋਤ 'ਤੇ ਟੈਕਸ ਭਾਵ ਟੀਸੀਐਸ ਦੇਣਾ ਪਵੇਗਾ ਹਾਲੇ ਤੱਕ ਇਸਦੀ ਮੌਜ਼ੂਦਾ ਹੱਦ 5 ਲੱਖ ਰੁਪਏ ਹੈ ਵਿੱਤ ਬਿੱਲ 2017 ਪਾਸ ਹੋਣ ਤੋਂ ਬਾਅਦ ਗਹਿਣੇ ਵੀ ਆਮ ਵਸਤੂਆਂ ਦੀ ਸ੍ਰੇਣੀ 'ਚ ਆ ਜਾਣਗੇ, ਜਿਨ੍ਹਾ...
ਹਰਿਆਣਾ ਸਰਕਾਰ ਨੇ ਖੇਡ ਜਗਤ ਨੂੰ ਦਿੱਤਾ ਹੁਲਾਰਾ : 42 ਖਿਡਾਰੀਆਂ ਨੂੰ ਭੀਮ ਪੁਰਸਕਾਰ
ਪੁਰਸਕਾਰ ਲੈਣ ਵਾਲਿਆਂ 'ਚ ਸਰਦਾਰ ਸਿੰਘ, ਬਬੀਤਾ ਫੋਗਾਟ, ਵਿਨੇਸ਼ ਫੋਗਾਟ, ਦੀਪਾ ਮਲਿਕ ਤੇ ਸਾਕਸ਼ੀ ਮਲਿਕ ਵੀ ਸ਼ਾਮਲ
(ਅਨਿਲ ਕੱਕੜ) ਚੰਡੀਗੜ੍ਹ।ਹਰਿਆਣਾ ਸਰਕਾਰ ਹੋਣਹਾਰ ਖਿਡਾਰੀਆਂ ਨੂੰ ਵੱਖ-ਵੱਖ ਵਿਭਾਗਾਂ 'ਚ ਨੌਕਰੀ ਦੇਣ ਲਈ ਇੱਕ ਨੀਤੀ ਬਣਾ ਰਹੀ ਹੈ ਭਵਿੱਖ 'ਚ ਓਲੰਪਿਕ ਖੇਡਾਂ 'ਚ ਬਤੌਰ ਰੈਫਰੀ ਹਿੱਸਾ ਲੈਣ ਵਾਲੇ ...
ਹਰਿਆਣਾ ਦੇ 41 ਖਿਡਾਰੀਆਂ ਨੂੰ ਭੀਮ ਐਵਾਰਡ ਅੱਜ
ਚੰਡੀਗੜ੍ਹ। ਹਰਿਆਣਾ ਦੇ 41 ਹੋਣਹਾਰ ਖਿਡਾਰੀਆਂ ਨੂੰ ਅੱਜ ਖੇਡ ਪੁਰਸਕਾਰ ਭੀਮ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਭੀਮ ਐਵਾਰਡ ਪ੍ਰਾਪਤ ਕਰਨ ਵਾਲਿਆਂ 'ਚ ਸਭ ਤੋਂ ਜ਼ਿਆਦਾ ਖਿਡਾਰੀ ਇਕੱਲੇ ਸੋਨੀਪਤ ਜ਼ਿਲ੍ਹੇ ਤੋਂ ਕੁੱਲ 8 ਹਨ। ਤਿੰਨ ਖਿਡਾਰਨਾਂ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾ ਸਰਸਾ ਤੋਂ ਹਨ। ਜਿਨ੍ਹਾਂ ਵਿੱ...
ਯੂਪੀ ਚੋਣਾਂ 2017 : ਤੀਜੇ ਗੇੜ ਦੀਆਂ 69 ਸੀਟਾਂ ‘ਤੇ ਵੋਟਿੰਗ ਸ਼ੁਰੂ
ਲਖਨਊ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ 'ਚ 12 ਜ਼ਿਲ੍ਹਿਆਂ ਦੀਆਂ 69 ਸੀਟਾਂ ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਗਈ। ਸਵੇਰੇ ਹੀ ਵੋਟਰ ਪੋਲਿੰਗ ਬੂਥਾਂ 'ਤੇ ਵੋਟ ਪਾਉਣ ਪੁੱਜ ਗਏ। ਤੀਜੇ ਗੇੜ ਦੇ ਮੁਕਾਬਲੇ 'ਚ ਕੁੱਲ 826 ਉਮੀਦਵਾਰ ਹਨ। ਕੁੱਲ 2.41 ਕਰੋੜ ਵੋਟਰਾਂ ਨੂੰ ਉਨ੍ਹਾਂ ਦੀ ਕਿਸਮਤ ਦਾ ਫ਼ੈਸ...