ਸਕੂਟਰ ‘ਤੇ ਮੂੰਹ ਢੱਕ ਕੇ ਅੱਧੀ ਰਾਤ ਨਿਕਲੀ ਕਿਰਨ ਬੇਦੀ
ਤਸਵੀਰ ਸੋਸ਼ਲ ਮੀਡਆ 'ਤੇ ਵਾਇਰਲ ਹੋਈ
ਪਾਂਡੂਚੇਰੀ:ਪਾਂਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਪਿਛਲੇ ਦਿਨੀਂ ਦੇਰ ਰਾਤ ਸਕੂਟਰ 'ਤੇ ਮੂੰਹ ਢੱਕ ਕੇ ਨਿਕਲੀ ਉਨ੍ਹਾਂ ਦੀ ਇਹ ਤਸਵੀਰ ਹੁਣ ਸੋਸ਼ਲ ਮੀਡਆ 'ਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਕਿਰਨ ਬੇਦੀ ਨੇ ਖੁਦ ਇਹ ਫੋਟੋ ਟਵੀਟ ਕੀਤੀ ਹੈ ਖਬਰਾਂ ਅਨੁਸਾਰ ਬੇਦੀ ਨੇ ਪੁਰਾਣਾ ...
ਬਾਰਸੀਲੋਨਾ ਤੋਂ ਬਾਅਦ ਰੂਸ ‘ਚ ਅੱਤਵਾਦੀ ਹਮਲਾ
ਜਾਂਦੇ ਅੱਠ ਵਿਅਕਤੀਆਂ ਨੂੰ ਮਾਰਿਆ ਚਾਕੂ
ਮਾਸਕੋ: ਸਪੇਨ ਦੇ ਬਾਰਸੀਲੋਨਾ 'ਚ ਹੋਏ ਅੱਤਵਾਦੀ ਹਮਲੇ ਤੋਂ ਇੱਕ ਦਿਨ ਬਾਅਦ ਰੂਸ ਦੀਆਂ ਸੜਕਾਂ 'ਤੇ ਅੱਤਵਾਦ ਦਾ ਸਾਇਆ ਫੈਲ ਗਿਆ ਇੱਥੇ ਇੱਕ ਹਮਲਾਵਰ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 11:20 ਮਿੰਟ 'ਤੇ ਰਾਹ ਚਲਦੇ ਵਿਅਕਤੀਆਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਮਾਸ...
ਰਾਜਗ ‘ਚ ਸ਼ਾਮਲ ਹੋਵੇਗੀ JDU
ਪਾਰਟੀ ਕਾਰਜਕਾਰਨੀ 'ਚ ਲਿਆ ਫੈਸਲਾ
ਪਟਨਾ: ਬਿਹਾਰ 'ਚ ਸੱਤਾਧਾਰੀ ਜਨਤਾ ਦਲ ਯੂਨਾਈਟੇਡ (JDU) ਨੇ ਸ਼ਨਿੱਚਰਵਾਰ ਨੂੰ ਕੌਮੀ ਲੋਕਤਾਂਤਰਿਕ ਗਠਜੋੜ (ਰਾਜਗ) 'ਚ ਸ਼ਾਮਲ ਹੋਣ ਦਾ ਫੈਸਲਾ ਲੈ ਲਿਆ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਰਿਹਾਇਸ਼ 'ਤੇ ਪਾਰਟੀ ਕਾਰਜਕਾਰਨੀ ਦੀ ਮੀਟਿੰਗ 'ਚ ਮਤਾ ਪਾਸ ਕਰਕੇ ਰਸਮੀ ਤੌਰ 'ਤੇ ਰਾਜਗ 'ਚ...
ਭਿਆਨਕ ਸੜਕ ਹਾਦਸੇ ਵਿੱਚ ਤਿੰਨ ਮੌਤਾਂ
ਹਾਦਸੇ ਦਾ ਕਾਰਨ ਤੇਜ ਰਫ਼ਤਾਰ
ਕਪੂਰਥਲਾ: ਅੱਜ ਸਵੇਰੇ ਗੋਇੰਦਵਾਲ ਸਾਹਿਬ ਰੋਡ 'ਤੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਤ ਦਾ ਦੁਖਦਾਈ ਸਮਾਚਾਰ ਹੈ। ਹਾਦਸੇ ਦਾ ਕਾਰਨ ਬਲੈਰੋ ਦੀ ਤੇਜ਼ ਰਫ਼ਤਾਰ ਦੱਸਿਆ ਜਾ ਰਿਹਾ ਹੈ। ਰਫ਼ਤਾਰ ਜ਼ਿਆਦਾ ਤੇਜ਼ ਹੋਣ ਕਾਰਨ ਬੋਲੇਰੋ ਚਾਲਕ ਗੱਡੀ ‘ਤੇ ਆਪਣਾ ਸੰਤੁਲਨ ਗੁਆ ਬੈਠਾ।
...
ਓਡਿਸ਼ਾ: ਪਟਾਕਾ ਫੈਕਟਰੀ ‘ਚ ਬੰਬ ਧਮਾਕਾ, ਪੰਜ ਮੌਤਾਂ
ਭੁਵਨੇਸ਼ਵਰ(ਓਡੀਸ਼ਾ):ਖੋਰਧਾ ਜ਼ਿਲੇ ਦੇ ਸਿਕੋ ਪਿੰਡ 'ਚ ਸ਼ਨਿੱਚਰਵਾਰ ਸਵੇਰ ਇਕ ਗੈਰ-ਕਾਨੂੰਨੀ ਪਟਾਕਾ ਕਾਰਖਾਨੇ 'ਚ ਧਮਾਕਾ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।ਮ੍ਰਿਤਕਾਂ ਦੀ ਪਛਾਣਬਾਬੀ ਸੇਠੀ (40), ਮਧਾਬੀ ਸੇਠੀ (8), ਟਿਕਿਲੀ ਸੇਠੀ (4), ਡੋਲੀ ਸੇਠੀ (19) ਅਤੇ ਡੁਟੇ ਸੇਠੀ (62) ਵ...
ਮੁਜਫਰਨਗਰ ‘ਚ ਭਿਆਨਕ ਰੇਲ ਹਾਦਸਾ, ਛੇ ਡੱਬੇ ਲੀਹੋਂ ਲੱਥੇ
6 ਦੇ ਮਰਨ ਤੇ 30 ਤੋਂ ਜਿ਼ਆਦਾ ਦੇ ਜ਼ਖ਼ਮੀ ਹੋਣ ਦਾ ਖਦਸ਼ਾ
ਮੁਜੱਫ਼ਰਨਗਰ: ਉਤਰ ਪ੍ਰਦੇਸ਼ ਦੇ ਮੁਜੱਫ਼ਰਨਗਰ ‘ਚ ਵੱਡਾ ਰੇਲ ਹਾਦਸਾ ਵਾਪਰ ਗਿਆ। ਮੁਜਫਰਨਗਰ ‘ਚ ਖਤੌਲੀ ਨੇੜੇ ਕਲਿੰਗ-ਉਤਕਲ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋ ਗਈ। ਪੁਰੀ ਤੋਂ ਹਰਿਦੁਆਰ ਜਾ ਰਹੀ ਰੇਲ ਦੇ 6 ਡੱਬੇ ਪਟੜੀ ਤੋਂ ਉਤਰ ਗਏ,ਜਿਸ ਕਾਰਨ 6 ਲੋਕਾਂ ਦੇ ਮ...
ਦਾਰਜੀਲਿੰਗ ‘ਚ ਜ਼ੋਰਦਾਰ ਬੰਬ ਧਮਾਕਾ
ਦਾਰਜੀਲਿੰਗ: ਪੱਛਮੀ ਬੰਗਾਲ ਦੇ ਸ਼ਹਿਰ ਦਾਰਜੀਲਿੰਗ ਵਿੱਚ ਬੰਬ ਧਮਾਕਾ ਹੋਣ ਦੀ ਖ਼ਬਰ ਹੈ। ਇਹ ਧਮਾਕਾ ਸ਼ੁੱਕਰਵਾਰ ਅੱਧੀ ਰਾਤ ਨੂੰ ਹੋਇਆ ਦੱਸਿਆ ਜਾ ਰਿਹਾ ਹੈ। ਧਮਾਕੇ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ। ਲੋਕਾਂ 'ਚ ਵਧੇਰੇ ਤਨਾਅ ਨੂੰ ਦੇਖਦਿਆਂ ਸ਼ਹਿਰ 'ਚ ਵਾਧੂ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕਰਨੀ ਪਈ ਹੈ। ਹਾਲੇ ...
ਸਮਾਜਿਕ ਤੇ ਧਾਰਮਿਕ ਕਾਰਜਾਂ ‘ਚ ਮੋਹਰੀ ਭੂਮਿਕਾ ਨਿਭਾ ਰਿਹੈ ਡੇਰਾ ਸੱਚਾ ਸੌਦਾ : ਬਜਰੰਗ ਦਾਸ
ਵਪਾਰ ਮੰਡਲ ਹਰਿਆਣਾ ਦੇ ਅਹੁਦੇਦਾਰਾਂ ਨੇ ਲਿਆ ਡੇਰਾ ਸੱਚਾ ਸੌਦਾ ਨੂੰ ਖੁੱਲ੍ਹੀ ਹਮਾਇਤ ਦੇਣ ਦਾ ਫੈਸਲਾ
ਸਰਸਾ: ਅਖਿਲ ਭਾਰਤੀ ਵਪਾਰ ਮੰਡਲ ਦੇ ਕੌਮੀ ਜਨਰਲ ਸਕੱਤਰ ਤੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਾਂਤ ਪ੍ਰਧਾਨ ਬਜਰੰਗ ਦਾਸ ਗਰਗ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ...
ਸੋਨੇ ਅਤੇ ਚਾਂਦੀ ਦੇ ਭਾਅ ‘ਚ ਇਜ਼ਾਫ਼ਾ
ਨਵੀਂ ਦਿੱਲੀ: ਦਿੱਲੀ ਸਰਾਫਾ ਬਾਜ਼ਾਰ 'ਚ ਪੀਲੀ ਧਾਤ ਦੀ ਗਾਹਕੀ ਵਧਣ ਨਾਲ ਅੱਜ ਸੋਨਾ 90 ਰੁਪਏ ਚਮਕ ਕੇ 29,950 ਰੁਪਏ ਪ੍ਰਤੀ ਦਸ ਗ੍ਰਾਮ ਜਦੋਂਕਿ ਚਾਂਦੀ 200 ਰੁਪਏ ਵਾਧੇ ਨਾਲ 40,200 ਰੁਪਏ ਕਿਲੋਗ੍ਰਾਮ 'ਤੇ ਪਹੁੰਚ ਗਈ।
ਨੌ ਮਹੀਨੇ ਦੇ ਉੱਚਤਮ ਪੱਧਰ 'ਤੇ ਪਹੁੰਚਣ ਤੋਂ ਬਾਅਦ ਸੋਨੇ 'ਤੇ ਦਬਾਅ
ਕੌਮਾਂਤਰੀ ਪੱਧਰ ...
ਸਿਟੀ ਸੈਂਟਰ ਪ੍ਰਾਜੈਕਟ ਘਪਲੇ ‘ਚ ਮੁੱਖ ਮੰਤਰੀ ਅਮਰਿੰਦਰ ਨੂੰ ਕਲੀਨ ਚਿੱਟ
ਲੁਧਿਆਣਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ 19 ਹੋਰਾਂ ਨੂੰ ਬਹੁ-ਕਰੋੜੀ ਸਿਟੀ ਸੈਂਟਰ ਘੁਟਾਲੇ ਵਿੱਚ ਅੱਜ ਵਿਜੀਲੈਂਸ ਬਿਊਰੋ ਨੇ ਕਲੀਨ ਚਿੱਟ ਦੇ ਦਿੱਤੀ। ਇਸ ਤੋਂ ਇਲਾਵਾ ਵਿਜੀਲੈਂਸ ਨੇ ਸੈਸ਼ਨ ਅਦਾਲਤ 'ਚ ਅੱਜ ਉਨ੍ਹਾਂ ਵਿਰੁੱਧ ਮਾਮਲਾ ਰੱਦ ਕਰਨ ਸਬੰਧੀ ਰਿਪੋਰਟ ਵੀ ਦਾਇਰ ਕੀਤੀ ਹੈ। ਮੁੱਖ ਮੰਤਰੀ ਬਣਨ ਤ...