ਕੈਪਟਨ ਦਾ ਮੁਕਾਬਲਾ ਜਨਰਲ ਨਾਲ
ਕੈਪਟਨ ਦਾ ਮੁਕਾਬਲਾ ਜਨਰਲ ਨਾਲ
ਖੁਸ਼ਵੀਰ ਸਿੰਘ ਤੂਰ ਪਟਿਆਲਾ, ਅਕਾਲੀ ਦਲ ਵੱਲੋਂ ਸਾਬਕਾ ਫੌਜ ਮੁਖੀ ਜਨਰਲ ਜੇ. ਜੇ. ਸਿੰਘ ਨੂੰ ਕਾਂਗਰਸ ਦੇ ਥੰਮ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਅਕਾਲੀ ਦਲ ਵੱਲੋਂ ਹਲਕਾ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਦੂਜੀ ਵਾਰ ...
ਪਹਾੜਾਂ ‘ਤੇ ਬਰਫਬਾਰੀ, ਠਰੇ ਲੋਕ
ਪਹਾੜਾਂ 'ਤੇ ਬਰਫਬਾਰੀ, ਠਰੇ ਲੋਕ
ਏਜੰਸੀ ਸ੍ਰੀਨਗਰ, ਸ੍ਰੀਨਗਰ-ਜੰਮੂ Kashmir ਕੌਮੀ ਰਾਜਮਾਰਗ 'ਤੇ ਪਿਛਲੇ 24 ਘੰਟਿਆਂ ਦੌਰਾਨ ਭਾਰੀ ਬਰਫਬਾਰੀ ਤੇ ਧਰਤੀ ਖਿਸਕਣ ਤੋਂ ਬਾਅਦ ਅੱਜ ਸੁਰੱਖਿਆ ਕਾਰਨਾਂ ਕਰਕੇ ਆਵਾਜਾਈ ਰੋਕ ਦਿੱਤੀ ਗਈ ਇਸ ਤੋਂ ਇਲਾਵਾ ਕੰਟਰੋਲ ਰੇਖਾ ਤੇ ਦੂਰ-ਦੁਰਾਡੇ ਦੇ ਖੇਤਰਾਂ ਦੀਆਂ 10 ਤੋਂ ਜ਼ਿਆਦ...
‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ਦਾ ਨਵਾਂ ਪੋਸਟਰ ਲਾਂਚ
ਸਰਸਾ, ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਸ਼ਾਮ ਸਿਨੇ ਪ੍ਰੇਮੀਆਂ ਨੂੰ ਇੱਕ ਸ਼ਾਨਦਾਰ ਤੋਹਫਾ ਦਿੱਤਾ ਪੂਜਨੀਕ ਗੁਰੂ ਜੀ ਨੇ ਟਵਿੱਟਰ ਹੈਡਲ 'ਤੇ ਐਮਐਸਜੀ ਸੀਰੀਜ਼ ਦੀ ਆ ਰਹੀ ਫਿਲਮ 'ਹਿੰਦ ਕਾ ਨਾਪਾਕ ਕੋ ਜਵਾਬ' Hind ka napak ko jawab ਦਾ ਇੱਕ ਖੂਬਸੂਰਤ ਤੇ ਮਨਮੋਹਕ ਪੋਸਟਰ ਲਾਂ...
ਟਿਕਟਾਂ ਦੀ ਵੰਡ ਲੇਟ ਹੋਣ ਨਾਲ ਨਹੀਂ ਹੋਵੇਗਾ ਨੁਕਸਾਨ : ਕੈਪਟਨ ਅਮਰਿੰਦਰ
ਚੰਡੀਗੜ੍ਹ, (ਅਸ਼ਵਨੀ ਚਾਵਲਾ). ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਦੇ ਬਾਵਜ਼ੂਦ ਵੀ ਟਿਕਟ ਦੀ ਵੰਡ (Distribution) ਨਾ ਹੋਣ ਕਾਰਨ ਕਾਂਗਰਸ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ, ਕਿਉਂਕਿ ਅਜੇ ਚੋਣਾਂ 'ਚ 28 ਦਿਨ ਦਾ ਲੰਮਾ ਸਮਾਂ ਪਿਆ ਹੈ। ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ ਹੈ, ਕਾਂਗਰਸ ਪੰਜਾਬ 'ਚ ਬਹੁਮਤ...
ਓਮ ਪੁਰੀ ਨੇ ਆਪਣੇ ਪਿੰਡੇ’ਤੇ ਹੰਢਾਈਆਂ ਸਨ ਮੁਸ਼ਕਲਾਂ
ਪਟਿਆਲਾ ਨਾਲ ਵੱਡਾ ਲਗਾਵ ਸੀ ਅਦਾਕਾਰ ਓਮ ਪੁਰੀ ਦਾ
ਪਟਿਆਲਾ, ਖੁਸ਼ਵੀਰ ਸਿੰਘ ਤੂਰ. ਮਹਰੂਮ ਅਦਾਕਾਰ ਓਮ ਪੁਰੀ ਨੇ ਆਪਣੇ ਬਚਪਨ ਤੇ ਜਵਾਨੀ 'ਚ ਵੱਡੀਆਂ ਮੁਸ਼ਕਲਾਂ ਤੇ ਸਖਤ ਘਾਲਣਾ ਘਾਲਣ ਤੋਂ ਬਾਅਦ ਹੀ ਫਿਲਮੀ ਜਗਤ 'ਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਸੀ। ਇੱਥੋਂ ਤੱਕ ਕਿ ਓਮ ਪੁਰੀ ਨੂੰ ਉਸ ਦੇ ਨਾਨਕਾ ਪਰਿਵਾਰ ਨੇ ...
ਵਿਰਾਟ ਨੂੰ ਟੀਮ ਇੰਡੀਆ ਦੀ ਕਮਾਨ
ਯੁਵੀ ਤੇ ਨਹਿਰਾ ਦੀ ਵਾਪਸੀ, ਪੰਤ ਨਵਾਂ ਚਿਹਰਾ
ਮੁੰਬਈ | ਭਾਰਤੀ ਕ੍ਰਿਕਟ ਨੇ ਉਸ ਸਮੇਂ ਨਵੇਂ ਯੁਗ 'ਚ ਕਦਮ ਰੱਖਿਆ, ਜਦੋਂ ਅੱਜ ਵਿਰਾਟ ਕੋਹਲੀ ਨੂੰ ਅਧਿਕਾਰਿਕ ਤੌਰ 'ਤੇ ਸਾਰੇ ਫਾਰਮੈਂਟਾਂ 'ਚ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ ਕੋਹਲੀ ਨੂੰ ਇੰਗਲੈਂਡ ਖਿਲਾਫ਼ ਇੱਕ ਰੋਜ਼ਾ ਮੈਚਾਂ ਦੀ ਲੜੀ ਲਈ ਟੀਮ ਦੀ ਕਪਤਾਨੀ ਸੌਂ...
ਸੜਕ ਹਾਦਸੇ ‘ਚ ਚਾਰ ਵਿਦਿਆਰਥੀਆਂ ਦੀ ਮੌਤ
ਸੜਕ ਹਾਦਸੇ 'ਚ ਚਾਰ ਵਿਦਿਆਰਥੀਆਂ ਦੀ ਮੌਤ
ਮੁੱਲਾਂਪੁਰ ਦਾਖਾ (ਮਲਕੀਤ ਸਿੰਘ) ਸਥਾਨਕ ਕਸਬੇ ਨੇੜਿਉ ਲੰਘਦੀ ਸਿੱਧਵਾਂ ਨਹਿਰ 'ਤੇ ਪੈਂਦੇ ਪਿੰਡ ਈਸੇਵਾਲ-ਬੀਰਮੀ ਪੁੱਲ ਵਿਚਕਾਰ ਲੁਧਿਆਣਾ ਸਾਈਡ ਤੋਂ ਆ ਰਹੀ ਇਕ ਤੇਜ਼ ਰਫਤਾਰ ਹੌਂਡਾ ਸਿਟੀ ਕਾਰ ਇੱਕ ਵੱਡੇ ਸਫੈਦੇ ਦੇ ਦਰਖੱਤ ਵਿੱਚ ਵੱਜਣ ਨਾਲ ਕਾਰ ਵਿੱਚ ਸਵਾਰ ਵਿਦਿਆਰਥ...
ਕੇਂਦਰੀ ਬਜਟ ਸੂਬਾ ਵਿਸ਼ੇਸ਼ ਲਈ ਨਹੀਂ ਦੇਸ਼ ਲਈ ਹੋਵੇਗਾ : ਨਾਇਡੂ
ਕੇਂਦਰੀ ਬਜਟ ਸੂਬਾ ਵਿਸ਼ੇਸ਼ ਲਈ ਨਹੀਂ ਦੇਸ਼ ਲਈ ਹੋਵੇਗਾ : ਨਾਇਡੂ
ਨਵੀਂ ਦਿੱਲੀ | ਬਜਟ ਸੈਸ਼ਨ ਟਾਲਣ ਦੀ ਵਿਰੋਧੀ ਪਾਰਟੀਆਂ ਦੀ ਮੰਗ ਨੂੰ 'ਲੋਕ ਵਿਰੋਧੀ' ਕਰਾਰ ਦਿੰਦਿਆਂ ਕੇਂਦਰੀ ਮੰਤਰੀ ਐਮ ਵੈਂਕੱਇਆ ਨਾਇਡੂ ਨੇ ਕਿਹਾ ਕਿ ਕੇਂਦਰੀ ਬਜਟ ਦੇਸ਼ ਲਈ ਹੋਵੇਗਾ, ਇਹ ਸੂਬਾ ਵਿਸ਼ੇਸ਼ ਲਈ ਨਹੀਂ ਹੋਵੇਗਾ ਨਾਇਡੂ ਨੇ ਕਿਹਾ ਕਿ ਬਜ...
ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਣੇ 10 ਐੱਸ.ਐੱਸ.ਪੀਜ਼ ਦਾ ਤਬਾਦਲਾ
ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਣੇ 10 ਐੱਸ.ਐੱਸ.ਪੀਜ਼ ਦਾ ਤਬਾਦਲਾ
ਚੰਡੀਗੜ (ਅਸ਼ਵਨੀ ਚਾਵਲਾ) | ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਦੋ ਦਿਨਾਂ ਵਿੱਚ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕਰਦੇ ਹੋਏ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਣੇ 10 ਐੱਸ.ਐੱਸ.ਪੀਜ਼ ਨੂੰ ਬਦਲਦੇ ਹੋਏ ਨਵੀਂ...
ਅਦਾਕਾਰ ਓਮਪੁਰੀ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ
990 'ਚ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ 'ਪਦਮ ਸ੍ਰੀ' ਨਾਲ ਕੀਤਾ ਗਿਆ ਸੀ ਸਨਮਾਨਿਤ
ਮੁੰਬਈ | ਬਾਲੀਵੁੱਡ 'ਚ ਆਪਣੀ ਬੇਮਿਸਾਲ ਅਦਾਕਾਰੀ ਲਈ ਪਛਾਣੇ ਜਾਣ ਵਾਲੇ ਪ੍ਰਸਿੱਧ ਫਿਲਮੀ ਅਦਾਕਾਰ ਓਮਪੁਰੀ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਆਪਣੇ ਘਰ 'ਚ ਦੇਹਾਂਤ ਹੋ ਗਿਆ ਅਦਾਕਾਰ ਨੇ 'ਅਰਧ ਸੱਤਿਆ' ਆਕ੍ਰੋਸ਼, ਸਿਟੀ ...