ਚੰਡੀਗੜ੍ਹ ‘ਚ 3 ਫਾਇਰ ਸਟੇਸ਼ਨ ਹੋਰ ਬਣਾਉਣ ਦੀ ਤਿਆਰੀ
3 ਨਵੇਂ ਫਾਇਰ ਸਟੇਸ਼ਨ ਬਣਾਉਣ ਦੀ ਤਿਆਰੀ
ਇਸ ਵੇਲੇ ਸ਼ਹਿਰ 'ਚ ਕੁੱਲ 7 ਫਾਇਰ ਸਟੇਸ਼ਨ
ਪੰਜਾਬ ਹਰਿਆਣਾ ਸਕੱਤਰੇਤ ਸੈਕਟਰ-53 ਤੇ 34 'ਚ ਬਣਾਏ ਜਾਣਗੇ ਨਵੇਂ ਸਟੇਸ਼ਨ
ਲੋਕਸਭਾ ‘ਚ ਕਾਂਗਰਸ ਦਾ ਹੰਗਾਮਾ
ਸੰਜੇ ਰਾਉਤ ਅਤੇ ਅਰਵਿੰਦ ਸਾਵੰਤ ਨੇ ਵੀ ਆਪਣੀ ਜਗ੍ਹਾ 'ਤੇ ਨਾਅਰੇਬਾਜ਼ੀ ਕੀਤੀ
ਸ਼ਿਵ ਸੈਨਾ ਨੇ ਕੀਤੀ ਕਿਸਾਨਾਂ ਦੇ ਇਨਸਾਫ਼ ਦੀ ਮੰਗ
ਸਦਨ ਨਾਅਰਿਆਂ ਲਈ ਨਹੀਂ ਬਲਕਿ ਵਿਚਾਰ ਵਟਾਂਦਰੇ ਅਤੇ ਬਹਿਸ ਲਈ ਹੈ : ਚੇਅਰਮੈਨ
ਵਿਆਹ ਤੋਂ ਪਰਤ ਰਹੇ ਨੌਜਵਾਨਾਂ ‘ਤੇ ਅਛਪਛਾਤਿਆਂ ਨੇ ਚਲਾਈਆਂ ਗੋਲੀਆਂ
ਵਆਹ ਤੋਂ ਪਰਤ ਰਹੇ 2 ਨੌਜਵਾਨਾਂ 'ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ
ਨੌਜਵਾਨ ਗੰਭੀਰ ਤੌਰ 'ਤੇ ਜ਼ਖ਼ਮੀ
ਮਲਾਵਰ ਫਾਇਰਿੰਗ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ
ਸਾਰੇ ਮੁੱਦਿਆਂ ‘ਤੇ ਖੁੱਲਕੇ ਚਰਚਾ ਕਰਨ ਲਈ ਤਿਆਰ ਹਾਂ : ਮੋਦੀ
ਆਖਰੀ ਸੈਸ਼ਨ ਬੇਮਿਸਾਲ ਪ੍ਰਾਪਤੀਆਂ ਨਾਲ ਭਰਪੂਰ : ਮੋਦੀ
ਸਾਲ 2019 ਦਾ ਆਖਰੀ ਅਤੇ ਬਹੁਤ ਮਹੱਤਵਪੂਰਨ ਸੈਸ਼ਨ
26 ਨਵੰਬਰ ਨੂੰ ਹੈ ਸੰਵਿਧਾਨ ਦਿਵਸ
ਜਸਟਿਸ ਬੋਬੜੇ ਨੇ 47 ਚੀਫ ਜਸਟਿਸ ਵਜੋਂ ਚੁੱਕੀ ਸਹੁੰ ਚੁੱਕੀ
ਮਹਾਰਾਸ਼ਟਰ ਦੇ ਇੱਕ ਵਕੀਲ ਪਰਿਵਾਰ ਤੋਂ ਸਬੰਧ ਰੱਖਦੇ ਹਨ ਜਸਟਿਸ ਬੋਬੜੇ
ਰਾਸ਼ਟਰਪਤੀ ਭਵਨ ਦੇ ਇਤਿਹਾਸਕ ਦਰਬਾਰ ਹਾਲ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਸਟਿਸ ਬੋਬੜੇ ਨੂੰ ਅਹੁਦੇ ਦੀ ਸਹੁੰ ਚੁਕਾਈ
ਚੀਫ਼ ਜਸਟਿਸ ਦੇ ਅਹੁਦੇ 'ਤੇ 17 ਮਹੀਨੇ ਰਹਿਣਗੇ ਅਤੇ 23 ਅਪ੍ਰੈਲ 2021 ਨੂੰ ਸੇਵਾਮੁਕਤ ਹੋਣਗੇ
ਬਸ ਟਰੱਕ ਦੀ ਟੱਕਰ ਨਾਲ 10 ਲੋਕਾਂ ਦੀ ਮੌਤ
ਬੱਸ ਅਤੇ ਟਰੱਕ ਦੀ ਟੱਕਰ ਹੋਣ ਕਾਰਨ 10 ਤੋਂ ਜ਼ਿਆਦਾ ਲੋਕ ਮਾਰੇ ਗਏ
7 ਵਜੇ ਝੰਝੇਊ ਪਿੰਡ ਨੇੜੇ ਇੱਕ ਨਿੱਜੀ ਸਲੀਪਰ ਬੱਸ ਇੱਕ ਟਰੱਕ ਨਾਲ ਟਕਰਾ ਗਈ
ਹਾਦਸੇ 'ਚ 25 ਲੋਕ ਹੋਏ ਜ਼ਖਮੀ