ਇਹ ਫਿਲਮੀ ਮਹਾਂਰਥੀ ਹੁਣ ਅਜ਼ਮਾਏਗਾ ਸਿਆਸਤ ‘ਚ ਕਿਸਮਤ
ਰਜਨੀਕਾਂਤ ਦਾ ਸਿਆਸਤ 'ਚ ਉੱਤਰਣਾ ਤੈਅ | Rajinikanth
ਕਿਹਾ, 31 ਦਸੰਬਰ ਨੂੰ ਕਰਨਗੇ ਵੱਡਾ ਐਲਾਨ | Rajinikanth
ਨਵੀਂ ਦਿੱਲੀ (ਏਜੰਸੀ)। ਇੱਕ ਵਾਰ ਫਿਰ ਸੁਪਰ ਸਟਾਰ ਰਜਨੀਕਾਂਤ ਦੇ ਸਿਆਸਤ 'ਚ ਕਦਮ ਰੱਖਣ ਦੀਆਂ ਅਟਕਲਾਂ ਸਪੱਸ਼ਟ ਹੁੰਦੀਆਂ ਨਜ਼ਰ ਆ ਰਹੀਆਂ ਹਨ ਸਿਆਸਤ ਦੇ ਮੈਦਾਨ 'ਚ ਉਤਰਣ ਦੇ ਇਸ਼ਾਰੇ ਖੁ...
ਪੁਲਵਾਮਾ : ਮੁਕਾਬਲੇ ‘ਚ ਜੈਸ਼-ਏ-ਮੁਹੰਮਦ ਕਮਾਂਡਰ ਨੂਰ ਮੁਹੰਮਦ ਮਾਰਿਆ
ਸ੍ਰੀਨਗਰ (ਏਜੰਸੀ)। ਸ੍ਰੀਨਗਰ ਪੁਲਵਾਮਾ 'ਚ ਮੰਗਲਵਾਰ ਸਵੇਰੇ ਹੋਏ ਐਨਕਾਊਂਟਰ 'ਚ ਫੌਜ ਅਤੇ ਸੁਰੱਖਿਆ ਫੋਰਸਾਂ ਨੇ ਜੈਸ਼-ਏ-ਮੁਹੰਮਦ ਦੇ ਟਾਪ ਕਮਾਂਡਰ ਨੂਰ ਮੁਹੰਮਦ ਤੰਤਰੀ ਨੂੰ ਮਾਰ ਸੁੱਟਿਆ ਹੈ ਨੂਰ ਮੁਹੰਮਦ ਘਾਟੀ ਦਾ ਮੋਸਟ ਵਾਂਟਡ ਅੱਤਵਾਦੀ ਸੀ ਅਤੇ ਉਸ ਨਾਲ ਇੱਕ ਹੋਰ ਅੱਤਵਾਦੀ ਨੂੰ ਮਾਰਿਆ ਗਿਆ ਹੈ। ਮੁਖਬਿਰ ਤੋਂ...
ਨਵੇਂ ਸਾਲ ਦੀ ਆਸ, ਸ਼ਾਂਤੀ ਲਈ ਕਰੀਏ ਅਰਦਾਸ
ਨਵਾਂ ਸਾਲ ਹੈ ਕੀ? ਮੁੜ ਕੇ ਇੱਕ ਵਾਰ ਅਤੀਤ ਨੂੰ ਵੇਖ ਲੈਣ ਦਾ ਸੁਨਹਿਰੀ ਮੌਕਾ । ਕੀ ਗੁਆਇਆ, ਕੀ ਪਾਇਆ, ਇਸ ਗਣਿੱਤ ਦੇ ਸਵਾਲ ਦਾ ਸਹੀ ਜਵਾਬ। ਆਉਣ ਵਾਲੇ ਕੱਲ੍ਹ ਦੀ ਰਚਨਾਤਮਕ ਤਸਵੀਰ ਬਣਾਉਣ ਦਾ ਪ੍ਰੇਰਕ ਪਲ । ਕੀ ਬਣਾਉਣਾ, ਕੀ ਮਿਟਾਉਣਾ, ਇਸ ਮੁਲਾਂਕਣ ਵਿੱਚ ਸੰਕਲਪਾਂ ਦੀ ਸੁਰੱਖਿਆ ਪੰਕਤੀਆਂ ਦਾ ਨਿਰਮਾਣ। 'ਅੱ...
ਮੌਸਮ ਦਾ ਬਦਲ ਰਿਹਾ ਰੂਪ ਖਤਰਨਾਕ
ਮਨੁੱਖ ਅਤੇ ਮੌਸਮ ਦਾ ਰਿਸ਼ਤਾ ਲਗਭਗ ਮਨੁੱਖ ਦੀ ਹੋਂਦ ਦੇ ਬਰਾਬਰ ਹੀ ਪੁਰਾਣਾ ਹੈ ਮਨੁੱਖ ਦੇ ਸਰੀਰਕ ਵਿਕਾਸ ਲਈ ਮੌਸਮ ਦੇ ਸੰਤੁਲਿਤ ਹਲਾਤ ਜ਼ਰੂਰੀ ਹਨ ਮਨੁੱਖ ਦੀ ਖੁਰਾਕ ਵੀ ਮੌਸਮ ਨਾਲ ਜੁੜੀ ਹੋਣ ਕਾਰਨ ਕੁਦਰਤ ਦੀ ਦੇਣ ਹੈ ਪਰ ਜਿਵੇਂ-ਜਿਵੇਂ ਮਨੁੱਖ ਨੇ ਕੁਦਰਤ ਦੇ ਕੀਮਤੀ ਵਸੀਲਿਆਂ ਦਾ ਧੰਨਵਾਦ ਕਰਨ ਦੀ ਬਜਾਇ ਕੁਦਰਤ...
ਜਾਧਵ ਦੀ ਮਾਂ-ਪਤਨੀ ਨਾਲ ਬਦਸਲੂਕੀ ਤੋਂ ਪਾਕਿਸਤਾਨ ‘ਤੇ ਭੜਕਿਆ ਭਾਰਤ
ਪੁੱਛਿਆ, ਕਿਉਂ ਬਦਲਵਾਏ ਕੱਪੜੇ? | Jadhav
ਨਵੀਂ ਦਿੱਲੀ (ਏਜੰਸੀ)। ਕਥਿਤ ਜਾਸੂਸੀ ਦੇ ਦੋਸ਼ਾਂ 'ਚ ਫਾਂਸੀ ਦੀ ਸਜ਼ਾਯਾਫ਼ਤਾ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨੇਵੀ ਅਫ਼ਸਰ ਕੁਲਭੂਸ਼ਣ ਜਾਧਵ ਦੀ ਬੀਤੇ ਦਿਨੀ ਮਾਂ ਅਤੇ ਪਤਨੀ ਨਾਲ ਮੁਲਾਕਾਤ ਤੋਂ ਬਾਅਦ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਰਹੇ ਹਨ। ਇਸਲਾਮਾਬਾਦ ਵਿ...
ਭਾਰਤੀ ਫੌਜ ਨੇ ਪਾਕਿ ਤੋਂ ਲਿਆ ਸ਼ਹੀਦ ਹੋਏ ਫੌਜੀਆਂ ਦਾ ਬਦਲਾ
ਐਲਓਸੀ ਪਾਰ ਜਾ ਕੇ ਮਾਰੇ ਤਿੰਨ ਪਾਕਿ ਰੇਂਜ਼ਰ | Indian Army
ਰਾਜੌਰੀ (ਏਜੰਸੀ)। ਭਾਰਤੀ ਫੌਜ ਨੇ ਅੱਜ ਐਲਓਸੀ ਤੋਂ ਪਾਰ ਕੇ ਵੱਡੀ ਕਾਰਵਾਈ ਕਰਦਿਆਂ ਤਿੰਨ ਪਾਕਿ ਫੌਜੀਆਂ ਨੂੰ ਮਾਰ ਮੁਕਾਇਆ। ਮੀਡੀਆ ਰਿਪੋਰਟਾਂ ਅਨੁਸਾਰ ਇਸ ਕਾਰਵਾਈ ਨੂੰ ਅੰਜ਼ਾਮ ਦੇ ਕੇ ਭਾਰਤੀ ਫੌਜ ਨੇ ਬੀਤੇ ਦਿਨੀਂ ਪਾਕਿਸਤਾਨੀ ਰੇਂਜਰਾਂ ਦੀ ਫਾਇ...
ਗੁਜਰਾਤ ‘ਚ ਛੇਵੀਂ ਵਾਰ ਭਾਜਪਾ ਦੀ ਸਰਕਾਰ, ਰੂਪਾਨੀ ਬਣੇ ਦੂਜੀ ਵਾਰ CM
ਅਹਿਮਦਾਬਾਦ (ਏਜੰਸੀ)। ਗੁਜਰਾਤ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣ ਗਈ। ਵਿਜੈ ਰੂਪਾਨੀ ਨੇ ਗਾਂਧੀ ਨਗਰ ਵਿੱਚ ਹੋਏ ਸਮਾਰੋਹ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ। ਉਹ ਦੂਜੀ ਵਾਰ ਇਹ ਅਹੁਦਾ ਸੰਭਾਲਣ ਜਾ ਰਹੇ ਹਨ। ਉੱਥੇ ਨਿਤਿਨ ਪਟੇਲ ਨੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇ...
ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੇ ਚੀਨ ‘ਚ ਉਡਾਣ ਭਰੀ
ਬੀਜਿੰਗ (ਏਜੰਸੀ)। ਪਾਣੀ ਅਤੇ ਧਰਤੀ 'ਤੇ ਉਡਾਣ ਭਰਨ ਵਿਚ ਸਮਰੱਥ ਚੀਨ ਦੇ ਪਹਿਲੇ ਐਂਫੀਬੀਅਸ ਜਹਾਜ਼ ਨੇ ਐਤਵਾਰ ਨੂੰ ਪਹਿਲੀ ਉਡਾਣ ਭਰੀ ਜਹਾਜ਼ ਨੇ ਦੱਖਣੀ ਚੀਨ ਸਾਗਰ ਦੇ ਵਿਵਾਦਤ ਸ਼ਹਿਰ ਝੁਹਾਈ ਤੋਂ ਉਡਾਣ ਭਰੀ ਇਸ ਜਹਾਜ਼ ਨੂੰ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਮੰਨਿਆ ਜਾ ਰਿਹਾ ਹੈ ਚੀਨ ਫੌਜੀ ਸਮਰੱਥਾ ਵਧਾਉਣ ਵਿਚ ਲੱਗਾ...
ਪਾਕਿਸਤਾਨੀ ਅਖ਼ਬਾਰਾਂ ਨੇ ਅਮਰੀਕਾ ਨੂੰ ਦਿੱਤੀ ਇਹ ਧਮਕੀ
ਪਾਕਿਸਤਾਨ ਨੂੰ ਸੀਰੀਆ ਜਾਂ ਇਰਾਕ ਨਾ ਸਮਝੇ ਅਮਰੀਕਾ | Indian Army
ਇਸਲਾਮਾਬਾਦ (ਏਜੰਸੀ)। ਪਿਛਲੇ ਦਿਨੀਂ ਅਚਾਨਕ ਅਫ਼ਗਾÎਨਸਤਾਨ ਦੌਰੇ 'ਤੇ ਪੁੱਜੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਵੱਲੋਂ ਕਹੀਆਂ ਗੱਲਾਂ ਪਾਕਿਸਤਾਨੀ ਮੀਡੀਆ ਨੂੰ ਕਾਫੀ ਚੁਭ ਰਹੀਆਂ ਹਨ ਪੇਂਸ ਨੇ ਇੱਕ ਵਾਰ ਮੁੜ ਪਾਕਿਸਤਾਨ 'ਤੇ ਅੱਤਵਾਦੀਆ...
ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ 'ਚ ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਪੁਰਸ਼ ਚੈਂਪੀਅਨਸ਼ਿਪ ਅੱਜ ਇੱਥੇ ਯੂਨੀਵਰਸਿਟੀ ਵਿਖੇ ਸ਼ੁਰੂ ਹੋ ਗਈ ਹੈ। ਇਸ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਮੌਕੇ ਪ੍ਰੋ. ਬੀ.ਐਸ. ਘੁੰਮਣ, ਮਾਣਯੋਗ ਉਪ ਕੁਲ...