ਮਾਲੇਗਾਂਵ ਧਮਾਕਾ ਮਾਮਲਾ : ਸਾਧਵੀ ਪ੍ਰਗਿਆ ਤੇ ਕਰਨਲ ਪੁਰੋਹਿਤ ਨੂੰ ਰਾਹਤ
ਐਨਆਈਏ ਦੀ ਸਪੈਸ਼ਲ ਅਦਾਲਤ ਨੇ ਮਕੋਕਾ ਹਟਾਇਆ
ਮੁੰਬਈ (ਏਜੰਸੀ)। ਕੌਕੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਮਾਲੇਗਾਂਵ ਧਮਾਕਾ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਅੱਜ ਦੋਸ਼ ਮੁਕਤ ਕਰ ਦਿੱਤਾ, ਜਦੋਂਕਿ ਸਾਧਵੀ ਪ੍ਰਗਿਆ ਸਿੰਘ ਠਾਕੁਰ, ਲੈਫ਼ਟੀਨੈਂਟ ਕਰਨਾਲ ਪ੍ਰਸ਼ਾਦ ਪੁਰੋਹਿਤ ਅਤੇ ਛੇ ਹੋਰਨਾਂ ਦੀ ਇਸ ਮਾਮਲੇ ਵ...
ਇੰਗਲੈਂਡ ਦੀ ਐਂਡਰਸਨ, ਬ੍ਰਾਡ, ਕੁਕ ਨੇ ਕਰਵਾਈ ਵਾਪਸੀ
ਅਸਟਰੇਲੀਆਈ ਟੀਮ ਦੀ ਪਹਿਲੀ ਪਾਰੀ 327 ਦੌੜਾਂ 'ਤੇ ਸਮੇਟ ਦਿੱਤੀ | Anderson
ਇੰਗਲੈਂਡ ਨੇ ਹੁਣ ਤੱਕ ਪਹਿਲੀ ਪਾਰੀ 'ਚ 192 ਦੌੜਾਂ ਬਣਾ ਲਈਆਂ
ਮੈਲਬੌਰਨ (ਏਜੰਸੀ)। ਤਜ਼ਰਬੇਕਾਰ ਬੱਲੇਬਾਜ਼ ਅਲੈਸਟੇਅਰ ਕੁਕ (ਨਾਬਾਦ 104) ਨੇ ਲਗਾਤਾਰ ਖਰਾਬ ਪ੍ਰਦਰਸ਼ਨ ਤੋਂ ਬਾਅਦ ਚੌਥੇ ਏਸ਼ੇਜ਼ ਟੈਸਟ ਦੇ ਦੂਜੇ ਦਿਨ ਆਪਣੀ ਸੈਂ...
ਦੱਖਣੀ ਅਫਰੀਕਾ ‘ਚ 25 ਸਾਲ ਦਾ ਸੋਕਾ ਖਤਮ ਕਰੇਗੀ ਵਿਰਾਟ ਸੈਨਾ
ਦੱਖਣੀ ਅਫਰੀਕਾ ਦੇ ਆਪਣੇ ਆਖਰੀ ਦੌਰੇ 'ਚ ਭਾਰਤੀ ਟੀਮ ਦੋ ਮੈਚਾਂ ਦੀ ਸੀਰੀਜ਼ 'ਚ 0-1 ਨਾਲ ਹਾਰੀ ਸੀ | South Africa
ਨਵੀਂ ਦਿੱਲੀ (ਏਜੰਸੀ)। ਸ੍ਰੀਲੰਕਾ ਖਿਲਾਫ ਸਫਲ ਦੌਰੇ ਅਤੇ ਬੁਲੰਦ ਹੌਸਲੇ ਨਾਲ ਭਾਰਤੀ ਕ੍ਰਿਕਟ ਟੀਮ ਆਪਣੇ ਸਟਾਰ ਖਿਡਾਰੀ ਵਿਰਾਟ ਕੋਹਲੀ ਦੀ ਅਗਵਾਈ 'ਚ ਨਵੇਂ ਸਾਲ ਦਾ ਆਗਾਜ਼ ਦੱਖਣੀ ਅਫਰੀਕਾ ਦ...
ਪੰਜਾਬ ਦੇ ਸਾਬਕਾ ਪੁਲਿਸ ਅਧਿਕਾਰੀ ਨੇ ਇਸ ਤਰ੍ਹਾਂ ਬਣਾਈ ਜਾਇਦਾਦ, ਹੁਣ ਕਰ ਰਿਹੈ ਪੁਲਿਸ ਕਾਰਵਾਈ ਦਾ ਸਾਹਮਣਾ
ਸਾਬਕਾ ਐਸਐਸਪੀ 'ਤੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ 'ਤੇ ਮਾਮਲਾ ਦਰਜ਼ | Patiala News
ਐਸਐਸਪੀ ਦੀ 16 ਸਾਲਾ ਦੀ ਆਮਦਨੀ ਸੀ 2 ਕਰੋੜ 12 ਲੱਖ, ਪਰ ਖਰਚ ਕੀਤਾ ਗਿਆ 12 ਕਰੋੜ 19 ਲੱਖ | Patiala News
ਵਿਜੀਲੈਂਸ ਦੇ ਐਸਐਸਪੀ ਪ੍ਰੀਤਮ ਸਿੰਘ ਵੱਲੋਂ ਖੁਦ ਕੀਤੀ ਜਾਂਚ
ਪਟਿਆਲਾ (ਖੁਸ਼ਵੀਰ ਸਿੰਘ ਤੂਰ...
ਸਹੁਰਿਆਂ ਨੂੰ ਕਰਤੂਤ ਦਾ ਪਤਾ ਲੱਗਣ ਪਿੱਛੋਂ ਇਸ ਸ਼ਖਸ ਨੇ ਧੀ ਨਾਲ ਕੀਤਾ ਇਹ ਕਾਰਾ
ਪੁਲਿਸ ਵੱਲੋਂ ਕਤਲ ਦਾ ਕੇਸ ਦਰਜ-ਮੁਲਜਮ ਗ੍ਰਿਫਤਾਰ | Bathinda News
ਬਠਿੰਡਾ (ਅਸ਼ੋਕ ਵਰਮਾ)। ਆਪਣੇ ਮਾੜੇ ਚਰਿੱਤਰ ਦੀ ਸਹੁਰਿਆਂ ਦੇ ਘਰ 'ਚ ਪੋਲ ਖੁੱਲ੍ਹਣ ਤੋਂ ਭੜਕੇ ਇੱਕ ਪਿਤਾ ਨੇ ਬਠਿੰਡਾ ਦੇ ਮਹਿਣਾ ਚੌਂਕ 'ਚ ਇੱਕ ਆਪਣੀ ਤਿੰਨ ਵਰ੍ਹਿਆਂ ਦੀ ਮਾਸੂਮ ਧੀਅ ਨੂੰ ਮੋਬਾਇਲ ਚਾਰਜਰ ਦੀ ਤਾਰ ਨਾਲ ਗਲਾ ਘੁੱਟ ਕੇ ਮਾ...
ਕਦੇ ਲਿਆ ਸੀ ਬੈਂਕ ਤੋਂ ਕਰਜ਼ਾ, ਹੁਣ ਇਹ ਔਰਤ ਇਸ ਧੰਦੇ ਤੋਂ ਕਮਾ ਰਹੀ ਐ ਲੱਖਾਂ
ਮਾਨਸਾ (ਸੁਖਜੀਤ ਮਾਨ)। ਮਾਨਸ ਸ਼ਹਿਰ ਦੇ ਨਾਲ ਲੱਗਦੇ ਪਿੰਡ ਜਵਾਹਰਕੇ ਦੀ ਬਲਕਰਨ ਕੌਰ ਨੇ ਡੇਅਰੀ ਧੰਦੇ ਨੂੰ ਸਫਲਤਾ ਪੂਰਵਕ ਚਲਾਉਣ 'ਚ ਮਾਅਰਕਾ ਮਾਰਿਆ ਹੈ ਬਲਕਰਨ ਕੌਰ ਦੱਸਦੀ ਹੈ ਕਿ ਉਹ ਆਪਣੇ ਪਸ਼ੂਆਂ ਤੋਂ ਦੋ ਤੋਂ ਢਾਈ ਲੱਖ ਰੁਪਏ ਪ੍ਰਤੀ ਮਹੀਨਾ ਇਕੱਠਾ ਕਰਨ 'ਚ ਸਫਲ ਹੋਈ ਹੈ ਇਸ ਫਾਰਮ 'ਚ ਰੱਖੇ ਪਸ਼ੂਆਂ ਨੂੰ ਉਨ੍ਹ...
ਇਸ ਖ਼ਤਰਨਾਕ ਗੈਂਗਸਟਰ ਦੇ ਨਿਸ਼ਾਨੇ ‘ਤੇ ਆਇਆ ਛੋਟਾ ਰਾਜਨ
ਖੁਲਾਸਾ : ਡੀ ਕੰਪਨੀ ਬਣਾ ਰਹੀ ਹੈ ਯੋਜਨਾ | Chhota Rajan
ਨਵੀਂ ਦਿੱਲੀ (ਏਜੰਸੀ)। ਤਿਹਾੜ ਜੇਲ੍ਹ 'ਚ ਬੰਦ ਅੰਡਰ ਵਰਲਡ ਡਾਨ ਛੋਟਾ ਰਾਜਨ ਸਬੰਧੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਦਿੱਲੀ ਦਾ ਖ਼ਤਰਨਾਕ ਗੈਂਗਸਟਰ ਨੀਰਜ ਬਵਾਨਾ ਡੀ ਕੰਪਨੀ ਦੇ ਨਿਰਦੇਸ਼ 'ਤੇ ਛੋਟਾ ਰਾਜਨ ਨੂੰ ਮਾਰਨ ਦੀ ਸਾਜ਼ਿਸ ਘੜ ਰਿਹਾ ਹੈ ਇ...
ਹਾਈਕੋਰਟ ਦਾ ਮਹੱਤਵਪੂਰਨ ਫੈਸਲਾ : ਫੀਸ ਕੰਟਰੋਲ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਰੱਦ
ਅਹਿਮਦਾਬਾਦ (ਏਜੰਸੀ)। ਇੱਕ ਮਹੱਤਵਪੂਰਨ ਫੈਸਲੇ ਤਹਿਤ ਗੁਜਰਾਤ ਹਾਈਕੋਰਟ ਨੇ ਸੂਬੇ 'ਚ ਨਿੱਜੀ ਸਕੂਲਾਂ ਦੀ ਫੀਸ ਨੂੰ ਕੰਟਰੋਲ ਕਰਨ ਦੇ ਲਈ ਇਸ ਸਾਲ ਮਾਰਚ 'ਚ ਬਣਾਏ ਗਏ ਕਾਨੂੰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨਾਂ ਨੂੰ ਰੱਦ ਕਰਦਿਆਂ ਇਸ ਸਾਲ 2018 ਦੇ ਸਿੱਖਿਅਕ ਸੈਸ਼ਨ ਤੋਂ ਲਾਗੂ ਕਰਨ ਦੇ ਆਦੇਸ਼ ਦਿੱਤੇ ਗੁਜਰਾਤ ਸਵ ਵ...
ਕੁਲਭੂਸ਼ਨ ਜਾਧਵ ਮਾਮਲੇ ‘ਤੇ ਨਰੇਸ਼ ਅਗਰਵਾਲ ਨੇ ਦਿੱਤਾ ਵਿਵਾਦਿਤ ਬਿਆਨ
ਸੰਸਦ ਮੈਂਬਰਸ਼ਿਪ ਖਤਮ ਕਰਨ ਦੀ ਮੰਗ | Kulbhushan Jadhav Case
ਨਵੀਂ ਦਿੱਲੀ (ਏਜੰਸੀ) ਸਾਬਕਾ ਨੇਵੀ ਅਫ਼ਸਰ ਕੁਲਭੂਸ਼ਣ ਜਾਧਵ ਦੇ ਪਰਿਵਾਰ ਨਾਲ ਇਸਲਾਮਾਬਾਦ 'ਚ ਅਪਮਾਨਿਤ ਕਰਨ ਨੂੰ ਲੈ ਕੇ ਪੂਰੇ ਦੇਸ਼ 'ਚ ਗੁੱਸੇ ਦਾ ਮਾਹੌਲ ਬਣਿਆ ਹੈ, ਤੇ ਚਾਰੇ ਪਾਸਿਓਂ ਪਾਕਿਸਤਾਨ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਇਸ ਦਰਿਮਆਨ ਸ...
ਕੁਲਭੂਸ਼ਨ ਜਾਧਵ ਮਾਮਲੇ ‘ਚ ਪਾਕਿਸਤਾਨ ਦੀ ਬੇਹੂਦਾ ਹਰਕਤ ਫਿਰ ਸਾਹਮਣੇ ਆਈ
ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਦੀ ਇੱਕ ਵਾਰ ਫਿਰ ਬੇਹੁੱਦਾ ਹਰਕਤ ਪੂਰੇ ਵਿਸ਼ਵ ਸਾਹਮਣੇ ਆ ਗਈ ਹੈ। ਪਾਕਿਸਤਾਨ ਨੇ ਜਿਸ ਤਰ੍ਹਾਂ ਕੁਲਭੂਸ਼ਣ ਜਾਧਵ ਦੀ ਮਾਂ ਤੇ ਪਤਨੀ ਨਾਲ ਮੁਲਾਕਾਤ ਕਰਵਾਈ, ਉਸਦੀ ਚਾਰੇ ਪਾਸਿਓਂ ਸਖ਼ਤ ਆਲੋਚਨਾ ਹੋ ਰਹੀ ਹੈ। ਮੁਲਾਕਾਤ ਦੌਰਾਨ ਪਾਕਿਸਤਾਨ ਵੱਲੋਂ ਜਾਧਵ ਦੀ ਬੀਬੀ ਦੇ ਜੁੱਤੇ, ਮੰਗਲਸੂਤ...