ਕਾਬੁਲ ‘ਚ ਆਤਮਘਾਤੀ ਹਮਲਾ, 40 ਜਣਿਆਂ ਦੀ ਮੌਤ
ਕਾਬੁਲ (ਏਜੰਸੀ)। ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਸ਼ੀਆ ਭਾਈਚਾਰੇ ਅਤੇ ਧਾਰਮਿਕ ਸੰਗਠਨ ਵਿੱਚ ਆਤਮਘਾਤੀ ਹਮਲਾ ਹੋਇਆ। ਉੱਥੋਂ ਦੀ ਮੀਡੀਆ ਮੁਤਾਬਕ ਇਸ ਧਮਾਕੇ ਵਿੱਚ ਕਰੀਬ 40 ਜਣੇ ਮਾਰੇ ਗਏ ਹਨ ਅਤੇ ਕਈ ਵਿਅਕਤੀ ਜ਼ਖ਼ਮੀ ਹਨ।ਅਫ਼ਗਾਨਿਸਤ ਦੇ ਗ੍ਰਹਿ ਮੰਤਰਲੇ ਮੁਤਾਬਕ ਇੱਕ ਆਤਮਘਾਤੀ ਧਮਾਕੇ ਤੋਂ ਬਾਅਦ ਇਲਾਕੇ...
ਨਾਸਾ ਦੇ ਨਵੇਂ ਦੂਰਬੀਨ ਨਾਲ ਮਿਲੇਗੀ ਬ੍ਰਹਿਮੰਡ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਤਸਵੀਰ
300 ਮੈਗਾਪਿਕਸਲ ਵਾਈਡ ਫੀਲਡ ਯੰਤਰ ਅਸਮਾਨ ਦੇ ਕਿਸੇ ਹਿੱਸੇ ਦੀ 100 ਗੁਣਾ ਵੱਡੀ ਤਸਵੀਰ ਖਿੱਚੇਗਾ | NASA
ਵਾਸ਼ਿੰਗਟਨ (ਏਜੰਸੀ)। ਅਮਰੀਕੀ ਪੁਲਾੜ ਏਜੰਸੀ ਨਾਸਾ ਪੁਲਾੜ ਵਿੱਚ ਅਗਲੀ ਪੀੜ੍ਹੀ ਦੀ ਦੂਰਬੀਨ ਭੇਜਣ ਦੀ ਯੋਜਨਾ ਬਣਾ ਰਹੀ ਹੈ ਜੋ ਬ੍ਰਹਿਮੰਡ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਤਸਵੀਰ ਭੇਜੇਗਾ ਅਤੇ ਉਸ ਦੀ ਡ...
ਪੰਜੀਰੀ ਨੂੰ ਜੱਚਾ, ਦੁੱਧ ਨੂੰ ਤਰਸਿਆ ਬੱਚਾ, ਪੜ੍ਹੋ ਪੂਰੀ ਖ਼ਬਰ
ਆਂਗਣਵਾੜੀ ਕੇਂਦਰਾਂ 'ਚ 6 ਮਹੀਨਿਆਂ ਤੋਂ ਨਹੀਂ ਮਿਲੀ ਖੁਰਾਕ
ਪੰਜਾਬ ਦੇ 11 ਹਜ਼ਾਰ ਤੋਂ ਜਿਆਦਾ ਆਂਗਣਵਾੜੀ ਕੇਂਦਰਾਂ ਵਿੱਚ ਨਹੀਂ ਪੁੱਜਿਆ ਸਮਾਨ
ਕੇਂਦਰ ਸਰਕਾਰ ਦਿੰਦੀ ਐ 50 ਫੀਸਦੀ ਗ੍ਰਾਂਟ, 50 ਫੀਸਦੀ ਪੰਜਾਬ ਨੂੰ ਪਾਉਣਾ ਹੁੰਦਾ ਐ ਹਿੱਸਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ 11 ਹਜ਼ਾਰ ਤੋਂ ਜਿ...
ਤਿੰਨ ਤਲਾਕ ਨੂੰ ਬੰਦ ਕਰਨ ਬਾਰੇ ਬਿੱਲ ਲੋਕ ਸਭਾ ‘ਚ ਪੇਸ਼
ਨਵੀਂ ਦਿੱਲੀ (ਏਜੰਸੀ)। ਤਿੰਨ ਤਲਾਕ ਨੂੰ ਬੰਦ ਕਰਨ ਅਤੇ ਵਿਆਹੀਆਂ ਮੁਸਲਿਮ ਔਰਤਾਂ ਦੇ ਅਧਿਕਾਰ ਸੁਰੱਖਿਅਤ ਕਰਨ ਬਾਰੇ ਸਬੰਧਿਤ 'ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ 2017' ਸਰਕਾਰ ਨੇ ਅੱਜ ਲੋਕ ਸਭਾ ਵਿੱਚ ਪੇਸ਼ ਕਰ ਦਿੱਤਾ। ਬਿੱਲ 'ਤੇ ਸਦਨ ਵਿੱਚ ਅੱਜ ਚਰਚਾ ਵੀ ਹੋਈ। ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰ...
ਬਾਇਓਮੈਟ੍ਰਿਕ ਹਾਜ਼ਰੀ ਤੋਂ ਘਬਰਾਏ ਆਈਏਐਸ ਅਧਿਕਾਰੀ, ਮਸ਼ੀਨਾਂ ਲਾਉਣ ਤੋਂ ਟਾਲ-ਮਟੋਲ
ਪਿਛਲੇ 1 ਮਹੀਨੇ ਤੋਂ ਕਰਮਚਾਰੀ ਕਰ ਰਹੇ ਨੇ ਬੇਨਤੀ ਪਰ ਹਰ ਵਾਰ ਲਗਾਇਆ ਜਾ ਰਿਹਾ ਐ ਬਹਾਨਾ | Chandigarh News
ਆਮ ਅਤੇ ਰਾਜ ਪ੍ਰਬੰਧ ਵਿਭਾਗ ਕੱਢਣ ਜਾ ਰਿਹਾ ਐ ਪੱਤਰ, ਹਰ ਹਾਲਤ ਵਿੱਚ ਲਗਾਉਣੀ ਪਏਗੀ ਮਸ਼ੀਨ
35 ਤੋਂ ਜ਼ਿਆਦਾ ਅੰਡਰ ਸੈਕਟਰੀ ਤੋਂ ਲੈ ਕੇ ਆਈ.ਏ.ਐਸ. ਅਧਿਕਾਰੀ ਹਨ ਲਿਸਟ 'ਚ ਸ਼ਾਮਲ
ਚੰਡੀ...
ਜੇ ਤੁਸੀਂ SBI ਬੈਂਕ ਦੇ ਖਾਤਾਧਾਰਕ ਹੋ ਤਾਂ ਪੜ੍ਹੋ ਇਹ ਖ਼ਬਰ, ਪਹਿਲੀ ਜਨਵਰੀ ਤੋਂ ਬਾਅਦ ਹੋਵੇਗਾ ਇਹ ਨਿਯਮ ਲਾਗੂ
ਨਵੀਂ ਦਿੱਲੀ (ਏਜੰਸੀ)। ਪਹਿਲੀ ਜਨਵਰੀ ਤੋਂ ਸਟੇਟ ਬੈਂਕ ਆਫ਼ ਇੰਡੀਆ ਐਸਬੀਆਈ ਦੇ ਖਾਤਾ ਹੋਲਡਰਾਂ ਦੇ ਲਈ ਨਵੇਂ ਨਿਯਮ ਲਾਗੂ ਹੋ ਜਾਣਗੇ ਜਿਨ੍ਹਾਂ ਲੋਕਾਂ ਕੋਲ ਐਸਬੀਆਈ 'ਚ ਮਰਜ਼ ਹੋ ਚੁੱਕੇ ਬੈਂਕਾਂ ਦੀ ਚੈੱਕਬੁੱਕ ਹਨ, ਉਹ ਇਨ੍ਹਾਂ ਨੂੰ ਬਦਲਾ ਲੈਣ ਇਨ੍ਹਾਂ ਬੈਂਕਾਂ ਦੀ ਪੁਰਾਣੀ ਚੈੱਕਬੁੱਕ ਤੇ ਆਈਐਫਐਸਸੀ ਕੋਡ 31 ਦਸੰ...
ਮੁਸ਼ਰੱਫ਼ ਹੈ ਮੇਰੀ ਮਾਂ ਬੇਨਜ਼ੀਰ ਦਾ ਕਾਤਲ : ਬਿਲਾਵਲ
ਇਸਲਾਮਾਬਾਦ (ਏਜੰਸੀ)। ਮੇਰੀ ਮਾਂ ਬੇਨਜ਼ੀਰ ਭੁੱਟੋ ਦਾ ਕਾਤਲ ਪਰਵੇਜ਼ ਮੁਸ਼ੱਰਫ਼ ਹੈ। ਇਹ ਦੋਸ਼ ਪਾਕਿਸਤਾਨ ਪੀਪਲਜ਼ ਪਾਰਟੀ (PPP) ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਆਪਣੀ ਮਰਹੂਮ ਮਾਂ ਅਤੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ 10ਵੀਂ ਬਰਸੀ ਮੌਕੇ ਸਾਬਕਾ ਰਾਸ਼ਟਰਪਤੀ ਜਨਰ ਲ ਪਰਵੇਜ਼ ਮੁਸ਼ੱਰਫ਼ ਦੇ ਲਾਏ।...
ਕੁਲਭੂਸ਼ਨ ਮਾਮਲਾ : ਸੁਸ਼ਮਾ ਅੱਜ ਰੱਖੇਗੀ ਸੰਸਦ ‘ਚ ਸਰਕਾਰ ਦਾ ਪੱਖ
ਨਵੀਂ ਦਿੱਲੀ (ਏਜੰਸੀ)। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੇ ਮਾਮਲੇ ਵਿੱਚ ਸੰਸਦ ਵਿੱਚ ਅੱਜ ਬਿਆਨ ਦੇਵੇਗੀ। ਕੁਲਭੂਸ਼ਨ ਜਾਧਵ ਦੇ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਦਾ ਰੁਖ ਸਾਫ਼ ਹੈ ਅਤੇ ਅੱਜ ਵਿਦੇਸ਼ ਮੰਤਰੀ ਸੰਸਦ ਵਿੱਚ ਇਸ ਬਾਰੇ ਪਾਕਿਸਤਾਨ ਨੂੰ ਸ਼ੀਸ਼ਾ ਵ...
ਪੰਜਾਬ ਸਰਕਾਰ ਨੇ 16 ਛੁੱਟੀਆਂ ਘਟਾਈਆਂ
ਇਸ ਸਾਲ ਮਿਲਣਗੀਆਂ 18 ਗਜ਼ਟਿਡ ਅਤੇ 5 ਰਾਖਵੀਂਆਂ ਛੁੱਟੀਆਂ | Punjab Govt.
ਅਗਰਸੈਨ ਜਯੰਤੀ ਤੇ ਭਗਤ ਸਿੰਘ ਦੇ ਜਨਮ ਦਿਨ ਤੇ ਸ਼ਹੀਦੀ ਦਿਵਸ ਦੀ ਛੁੱਟੀ ਰੱਦ
ਪਹਿਲਾਂ 34 ਹੁੰਦੀਆਂ ਸਨ ਗਜ਼ਟਿਡ ਛੁੱਟੀਆਂ ਅਤੇ 2 ਰਾਖਵੀਂ ਛੁੱਟੀਆਂ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਅਗਲੇ ਸਾਲ ਦੇ ਕੈਲੰਡਰ...
ਸੱਤ ਸਾਲ ਪਹਿਲਾ ਹੋਏ ਕਤਲ ਦੀ ਗੁੱਥੀ ਸੁਲਝੀ
ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਲੁਧਿਆਣਾ ਵਿਖੇ ਦਸੰਬਰ 2010 'ਚ ਹਰਮਿੰਦਰ ਕੌਰ ਲਾਪਤਾ ਹੋ ਗਈ ਸੀ। ਜਿਸ ਸਬੰਧੀ ਉਸ ਦੀ ਨੂੰਹ ਕਥਿਤ ਦੋਸ਼ੀ ਰਾਜਵਿੰਦਰ ਕੌਰ ਨੇ ਚੌਂਕੀ ਮੁੰਡੀਆਂ 'ਚ 8 ਮਈ 2011 ਨੂੰ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਸੀ। ਅਸਲ ਵਿੱਚ ਮ੍ਰਿਤਕ ਹਰਵਿੰਦਰ ਕੌਰ ਦਾ ਕਤਲ ਹੋਇਆ ਸੀ ਤੇ ਇਸ ਨੂੰ ਛੁਪਾ...