ਭਾਰਤ ਨੂੰ ਘੇਰਨ ਲਈ ਚੀਨ ਨੇ ਚੱਲੀ ਨਵੀਂ ਚਾਲ
ਨਵੀਂ ਦਿੱਲੀ (ਏਜੰਸੀ) ਭਾਰਤ 'ਤੇ ਦਬਾਅ ਬਣਾਉਣ ਲਈ ਚੀਨ ਨੇ ਇੱਕ ਹੋਰ ਨਵੀਂ ਚਾਲ ਚੱਲੀ ਹੈ। ਭਾਰਤ ਨੂੰ ਆਪਣੀ ਮਹੱਤਵਪੂਰਨ ਵੰਨ ਬੈਲਟ ਵੰਨ ਰੋਡ ਪ੍ਰੋਜੈਕਟ ਨਾਲ ਜੋੜਨ ਵਿੱਚ ਅਸਫ਼ਲ ਰਹੇ ਚੀਨ ਨੇਹੁਣ ਨਵੀਂ ਦਿੱਲੀ ਦੇ ਗੁਆਂਢੀਆਂ 'ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਅਫ਼ਗਾਨਿਸਤਾਨ ਨੂੰ ਚੀਨ-ਪਾਕਿ ਆਰਥਿਕ ਗਲਿਆਰੇ...
ਪਹਾੜੀ ਰਾਜਾਂ ਦੇ ਉਦਯੋਗਾਂ ਨੂੰ ਵਿੱਤੀ ਮੱਦਦ ਦੇਣ ਲਈ ਨੋਟੀਫਿਕੇਸ਼ਨ ਜਾਰੀ
ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਪਹਾੜੀ ਰਾਜਾਂ ਦੀਆਂ ਪਾਤਰ ਉਦਯੋਗਿਕ ਇਕਾਈਆਂ ਨੂੰ ਕੇਂਦਰੀ ਵਸਤੂ ਅਤੇ ਸੇਵਾ ਟੈਕਸ (ਆਈਜੀਐਸਟੀ) ਅਤੇ ਸਿੰਗਲ ਵਸਤੂ ਅਤੇ ਸੇਵਾ ਟੈਕਸ (ਆਈਜੀਐਸਟੀ) ਦੇ ਤਹਿਤ ਬੱਜਟੀ ਸਹਾਇਤਾ ਦੇਣ ਦੀ ਯੋਜਨਾ ਦਾ ਨੋਟੀਫਿਕੇਸ਼ਨ ਜਾਰ ਕਰ ਦਿੱਤਾ ਹੈ। ਕੇਂਦਰੀ ਵਪਾਰ ਅਤੇ ਉਦਯੋਗ ਮੰਤਰਾਲੇ ਨੇ...
ਪੰਜਾਬ ਕਾਂਗਰਸ ਇੰਚਾਰਜ ਤੇ ਵਿਧਾਇਕਾ ਮਹਿਲਾ ਪੁਲਿਸ ਕਾਂਸਟੇਬਲ ਹੋਈਆਂ ਹੱਥੋਪਾਈ
ਸਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਦੇ ਡਲਹੌਜੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵਿਧਾਇਕਾ ਆਸ਼ਾ ਕੁਮਾਰੀ ਅਤੇ ਇੱਕ ਮਹਿਲਾ ਪੁਲਿਸ ਕਾਂਸਟੇਬਲ ਵਿਚਕਾਰ ਹੱਥੋਪਾਈ ਹੋ ਗਈ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਗੂਆਂ ਦੀ ਮੀਟਿੰਗ ਲੈ ਰਹੇ ਸਨ। ਹਾਲਾਂਕਿ, ਮਹਿਲਾ ਕਾਂਸਟੇਬਲ ਅਤੇ ਵਿਧ...
ਸਲਮਾਨ ਨਹੀਂ, ਇਸ ਸ਼ਖਸ ਨੇ ਕੀਤੇ ‘ਟਾਈਗਰ ਜ਼ਿੰਦਾ ਹੈ’ ਦੇ ਖਤਰਨਾਕ ਸੀਨ
ਮੁੰਬਈ। ਉਂਜ ਤਾਂ ਬਾਲੀਵੁੱਡ ਵਿੱਚ ਹਰ ਵੱਡਾ ਸਟਾਰ ਆਪਣੇ ਐਕਸ਼ਨ ਸੀਨ ਵੀ ਖੁਦ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕਈ ਵਾਰਅਜਿਹੇ ਸੀਨ ਹੁੰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਖਤਰਾ ਹੁੰਦਾ ਹੈ। ਅਜਿਹੇ ਵਿੱਚ ਡਾਇਰੈਕਟਰ ਮੁੱਖ ਹੀਰੋ ਦੀ ਜਗ੍ਹਾ ਉਸ ਦੇ ਬਾਡੀ ਡਬਲ (ਬਰਾਬਰ ਕੱਦ-ਕਾਠੀ) ਵਾਲੇ ਆਰਟਿਸਟ ਤੋਂ ਕਰਵਾਉਂਦੇਹਨ।...
ਸੰਸਦ ‘ਚ ਉੱਠਿਆ ਮੁੰਬਈ ਅੱਗ ਹਾਦਸਾ
ਨਵੀਂ ਦਿੱਲੀ (ਏਜੰਸੀ)। ਮੁੰਬਈ ਵਿੱਚ ਕਮਲਾ ਮਿੱਲਜ ਕੰਪਾਊਂਡ ਵਿੱਚ ਭਿਆਨਕ ਅੱਗ ਲੱਗਣ ਕਾਰਨ ਕਰੀਬ 15 ਜਣਿਆਂ ਦੀ ਮੌਤ ਅਤੇ 19 ਜਣਿਆਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਅੱਜ ਸੰਸਦ ਵਿੱਚ ਵੀ ਉੱਠਿਆ। ਲੋਕ ਸਭਾ ਵਿੱਚ ਭਾਜਪਾ ਸਾਂਸਦ ਕਿਰੀਟ ਸੋਮੈਇਆ ਨੇ ਫਾਇਰ ਸਰਵਿਸ ਦੇ ਆਡਿਟ ਦੀ ਮੰਗ ਉਠਾਈ। ਇਸ ਮੁੱਦੇ 'ਤੇ ਸ਼ਿਵਸੈਨਾ ਅਤ...
ਹਿਮਾਚਲ : ਭਾਜਪਾ ਦੀ ਨਵੀਂ ਸਰਕਾਰ ‘ਤੇ ਛਾਏ ਸੰਕਟ ਦੇ ਬੱਦਲ
ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਨ ਦੇ ਕੁਝ ਸਮਾਂ ਪਿੱਛੋਂ ਹੀ ਸਰਕਾਰ 'ਤੇ ਸੰਕਟ ਦੇ ਬੱਦਲ ਛਾ ਗਏ ਹਨ। ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਨੂੰ ਲੈ ਕੇ ਮੰਤਰੀਆਂ ਨੇ ਹੀ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਉਲਝਣ ਵਿੱਚ ਪਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਭਾਜਪ...
ਉੱਤਰ ਕੋਰੀਆ ਨੂੰ ਤੇਲ ਸਪਲਾਈ ‘ਤੇ ਅਮਰੀਕਾ ਨੇ ਚੀਨ ਨੂੰ ਦਿੱਤੀ ਚਿਤਾਵਨੀ
ਨਵੀਂ ਦਿੱਲੀ (ਏਜੰਸੀ)। ਚੀਨ ਵੱਲੋਂ ਉੱਤਰ ਕੋਰੀਆ ਨੂੰ ਤੇਲ ਸਪਲਾਈ ਕੀਤੇ ਜਾਣ 'ਤੇ ਅਮਰੀਕਾ ਨੇ ਚੀਨ ਖਿਲਾਫ਼ ਸਖ਼ਤ ਰੁਖ ਅਪਣਾ ਲਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਹਾਲ ਰਿਹਾ ਤਾਂ ਉੱਤਰ ਕੋਰੀਆ ਦੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕੇਗਾ ਅਤੇ ਇਸ ਲਈ ਚੀਨ ਹੀ ਜਿੰਮ...
ਤਿੰਨ ਤਲਾਕ ਬਿੱਲ ਨੂੰ ਅੱਜ ਹੀ ਰਾਜ ਸਭਾ ‘ਚ ਪੇਸ਼ ਕਰ ਸਕਦੀ ਹੈ ਸਰਕਾਰ
ਨਵੀਂ ਦਿੱਲੀ (ਏਜੰਸੀ)। ਲੋਕ ਸਭਾ ਵਿੱਚ ਤਿੰਨ ਤਲਾਕ ਮਾਮਲੇ ਵਿੱਚ ਬੀਤੇ ਦਿਨੀ ਪਾਸ ਕੀਤੇ ਗਏ ਇਤਿਹਾਸ ਬਿੱਲ ਨੂੰ ਸਰਕਾਰ ਅੱਜ ਹੀ ਰਾਜ ਸਭਾ ਵਿੱਚ ਪੇਸ਼ ਕਰ ਸਕਦੀ ਹੈ। ਹਾਲਾਂਕਿ ਇਯ 'ਤੇ ਬਹਿਸ ਅਗਲੇ ਹਫ਼ਤੇ ਹੀ ਸ਼ੁਰੂ ਹੋ ਸਕੇਗੀ। ਜੇਕਰ ਕੇਂਦਰ ਸਰਕਾਰ ਰਾਜ ਸਭਾ ਵਿੱਚ ਵੀ ਇਸ ਬਿੱਲ ਨੂੰ ਪਾਸ ਕਰਵਾ ਲੈਂਦੀ ਹੈ, ਤਾਂ ...
ਮੁੰਬਈ ਦੇ ਕਮਲਾ ਮਿੱਲ ‘ਚ ਅੱਗ ਲੱਗੀ, 15 ਮੌਤਾਂ
ਮੁੰਬਈ (ਏਜੰਸੀ) ਮੁੰਬਈ ਦੇ ਕਮਲਾ ਮਿੱਲਜ ਕੰਪਾਊਂਡ ਸਥਿਤ ਰੈਸੋਰੈਂਟ ਵਿੱਚ ਦੇਰ ਰਾਤ ਭਿਆਨਕ ਅੱਗ ਲੱਗ ਗਈ। ਅੱਗਣ ਲੱਗਣ ਨਾਲ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਜਣੇ ਜ਼ਖ਼ਮੀ ਹੋ ਗਏ। ਸਰਕਾਰੀ ਸੂਤਰਾਂ ਅਨੁਸਾਰ ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਨੂੰ ਕਰੀਬ ਰਾਤ ਸਾਢੇ 12 ਵਜੇ ਕਮਲਾ ਮਿੱਲਜ਼ ਕੰਪਾਊਂ...
ਮਾਨਵ ਸਮਾਜ ਆਪਸੀ ਸਹਿਯੋਗ ਨਾਲ ਬਚੇਗਾ, ਸਜ਼ਾ ਨਾਲ ਨਹੀਂ : ਅਧਿਐਨ
ਟੋਕੀਓ। ਸਜ਼ਾ ਦੇ ਕੇ ਕਿਸੇ ਵੀ ਵਿਅਕਤੀ ਤੋਂ ਕੋਈ ਚੰਗਾ ਕੰਮ ਨਹੀਂਕ ਰਵਾਇਆ ਜਾ ਸਕਦਾ। ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਸਜ਼ਾ ਦੇਣਾ ਮਨੁੱਖੀ ਸਹਿਯੋਗ ਪ੍ਰਾਪਤ ਕਰਨ ਦਾ ਪ੍ਰਭਾਵੀ ਤਰੀਕਾ ਨਹੀਂ ਹੈ। ਆਪਸੀ ਸਹਿਯੋਗ ਨਾਲ ਹੀ ਮਨੁੱਖੀ ਸਮਾਜ ਆਪਣੀ ਸਥਿਰਤਾ ਬਣਾਈ ਰੱਖਦਾ ਹੈ। ਹਾਲਾਂਕਿ ਸਹਿਯੋਗ ਦੀ ਅਕਸਰ ਇੱਕ ...