ਡੇਰਾ ਸ਼ਰਧਾਲੂਆਂ ਕੀਤੀ ਬੇਸਹਾਰਾ ਗਊਆਂ ਦੀ ਦੇਖਭਾਲ
ਬਰਨਾਲਾ (ਜਸਵੀਰ ਸਿੰਘ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਯੋਗ ਰਹਿਨੁਮਾਈ ਸਦਕਾ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਕਾਰਜ਼ਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਕਸਬਾ ਧਨੌਲਾ ਦੇ ਡੇਰਾ ਸ਼ਰਧਾਲੂਆਂ ਨੇ ਬੇਸਹਾਰਾ ਗਊਆਂ ਦੀ ਦੇਖਭਾਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿ...
ਹਾਕੀ ਟੂਰਨਾਮੈਂਟ ‘ਚ ਪੰਜਾਬ ਪੁਲਿਸ ਨੇ ਸਾਈ ਕੁਰੂਕਸ਼ੇਤਰ ਨੂੰ ਹਰਾਇਆ
ਨਾਭਾ (ਤਰੁਣ ਕੁਮਾਰ ਸ਼ਰਮਾ)। ਸਥਾਨਕ ਰਿਪੁਦਮਨ ਕਾਲਜ਼ ਮੈਦਾਨ ਵਿਖੇ ਚੱਲ ਰਹੇ 42ਵੇਂ ਜੀ.ਐਸ.ਬੈਂਸ ਸਰਬ ਭਾਰਤੀ ਲਿਬਰਲਜ਼ ਹਾਕੀ ਟੂਰਾਨਾਮੈਂਟ ਦੇ ਛੇਵੇਂ ਦਿਨ ਚਾਰ ਕੁਆਟਰ ਫਾਈਨਲ ਮੈਚ ਖੇਡੇ ਗਏ। ਅੱਜ ਦਾ ਪਹਿਲਾ ਕੁਆਟਰ ਫਾਈਨਲ ਮੈਚ ਪੰਜਾਬ ਪੁਲਿਸ ਜਲੰਧਰ ਅਤੇ ਈਐਮਈ ਜਲੰਧਰ, ਦੂਜਾ ਸਾਈ ਕੁਰੂਕੇਸ਼ਤਰ ਅਤੇ ਆਈਟੀਬੀਪੀ...
ਵਿਰਾਟ ਦੀ ਅਗਵਾਈ ‘ਚ ਟੀਮ ਪਹੁੰਚੀ ਕੇਪਟਾਊਨ
ਨਵੀਂ ਦਿੱਲੀ (ਏਜੰਸੀ)। ਨਵੇਂ ਵਿਆਹੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਕ੍ਰਿਕਟ ਟੀਮ ਦੇਰ ਰਾਤ ਦੱਖਣੀ ਅਫਰੀਕਾ ਪਹੁੰਚ ਗਈ ਜਿੱਥੇ ਟੀਮ ਇੰਡੀਆ ਕਰੀਬ ਆਪਣੇ ਦੋ ਮਹੀਨਿਆਂ ਤੱਕ ਚੱਲਣ ਵਾਲੇ ਲੰਮੇ ਦੌਰੇ 'ਚ ਤਿੰਨ ਟੈਸਟ, ਛੇ ਇੱਕ ਰੋਜ਼ਾ ਅਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਖੇਡੇਗੀ ਕਪਤਾਨ ਵਿਰ...
ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ 47 ਦੌੜਾਂ ਨਾਲ ਹਰਾਇਆ
ਨੇਲਸਨ (ਏਜੰਸੀ)। ਨਿਊਜ਼ੀਲੈਂਡ ਨੇ ਆਪਣੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੇ ਹਰਫਨਮੌਲਾ ਪ੍ਰਦਰਸ਼ਨ ਨਾਲ ਵੈਸਟਇੰਡੀਜ਼ ਨੂੰ ਪਹਿਲੇ ਟੀ20 ਕ੍ਰਿਕਟ ਮੈਚ 'ਚ ਸ਼ੁੱਕਰਵਾਰ ਨੂੰ 47 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 1-0 ਦਾ ਵਾਧਾ ਬਣਾ ਲਿਆ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਮੇਜ਼ਬਾਨ ਟੀਮ ਨੂੰ ਬੱਲੇਬਾਜ਼ੀ ਦਾ ਮੌਕਾ ਦਿੱਤ...
ਸੱਚ ਕਹੂੰ ਨੇ ਗੰਭੀਰਤਾ ਨਾਲ ਚੁੱਕੀ ਸੀ ਆਵਾਜ਼, ਫੁੱਟਬਾਲਰ ਨਿਤੀਸ਼ਾ ਦੇ ਪਰਿਵਾਰ ਨੂੰ ਸਰਕਾਰ ਦੇਵੇਗੀ ਪੰਜ ਲੱਖ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਖੇਡ ਮੰਤਰਾਲਾ ਆਸਟਰੇਲੀਆ 'ਚ ਹਾਦਸੇ ਦਾ ਸ਼ਿਕਾਰ ਹੋ ਕੇ ਜਾਨ ਗੁਆਉਣ ਵਾਲੀ ਫੁੱਟਬਾਲ ਦੀ ਨੌਜਵਾਨ ਖਿਡਾਰਨ ਨਿਤੀਸ਼ਾ ਨੇਗੀ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਵੇਗਾ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਅੱਜ ਇਹ ਰਾਸ਼ੀ ਜਾਰੀ ਕੀਤੀ ਉਨ੍ਹਾਂ ਦੱਸਿਆ ਕਿ ...
ਪਟਿਆਲਾ-ਚੀਕਾ ਮੁੱਖ ਮਾਰਗ ‘ਤੇ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ
ਸੜਕ ਹਾਦਸੇ ਦੌਰਾਨ ਔਰਤ ਦੀ ਮੌਤ, ਚਾਰ ਗੰਭੀਰ ਜਖ਼ਮੀ
ਡਕਾਲਾ (ਰਾਮ ਸਰੂਪ ਪੰਜੋਲਾ) ਪਟਿਆਲਾ-ਚੀਕਾ ਮੁੱਖ ਮਾਰਗ 'ਤੇ ਅੱਜ ਸਵੇਰੇ ਕਰੀਬ ਨੌ ਵਜੇ ਕਸਬਾ ਬਲਬੇੜਾ ਨੇੜੇ ਕਰਹਾਲੀ ਮੌੜ 'ਤੇ ਤਿੰਨ ਟਰੱਕਾਂ ਦੀ ਟੱਕਰ 'ਚ ਇੱਕ ਔਰਤ ਦੀ ਮੌਤ 'ਤੇ ਦੌ ਔਰਤਾਂ 'ਤੇ ਟੱਰਕ ਡਰਾਇਵਰ ਗੰਭੀਰ ਜਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਟ...
ਨਵ ਵਿਆਹੁਤਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਨਾਭਾ (ਤਰੁਣ ਕੁਮਾਰ ਸ਼ਰਮਾ) ਸਥਾਨਕ ਹਰੀਦਾਸ ਕਾਲੋਨੀ ਦੀ ਨਿਵਾਸੀ ਇੱਕ ਨਵ ਵਿਆਹੁਤਾ ਵੱਲੋਂ ਸ਼ੱਕੀ ਹਾਲਾਤਾਂ ਵਿੱਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ ਜਿਸ ਦੀ ਪਹਿਚਾਣ ਮੰਨੂੰ (19 ਸਾਲ) ਪਤਨੀ ਰਮਨ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨਵ ਵਿਆਹੁਤਾ ਦਾ ਪਤੀ ਨੌਕਰੀ ਕਰਦਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦ...
ਚੜ੍ਹਦੇ ਸਾਲ ਪੰਜਾਬ ‘ਚ ਦੌੜਨਗੀਆਂ ਪੀਆਰਟੀਸੀ ਦੀਆਂ 100 ਨਵੀਆਂ ਬੱਸਾਂ
ਮੁੱਖ ਮੰਤਰੀ ਕੋਲੋਂ ਦਿਵਾਈ ਜਾਵੇਗੀ ਪਹਿਲੀ ਫਲੀਟ ਨੂੰ ਝੰਡੀ | PRTC Bus
ਪੀਆਰਟੀਸੀ ਵੱਲੋਂ ਨਵੀਆਂ ਬੱਸਾਂ ਸਬੰਧੀ ਕੀਤੀ ਜਾ ਰਹੀ ਐ ਤਿਆਰੀ | PRTC Bus
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਵੱਲੋਂ ਆਪਣੇ ਬੇੜੇ ਵਿੱਚ ਜਲਦੀ ਹੀ 100 ਹੋਰ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ। ਪੀਆਰਟੀਸੀ ਵੱਲੋਂ...
ਭਾਰਤੀ ਨੌਜਵਾਨ ਦਾ ਅਮਰੀਕਾ ‘ਚ ਕਤਲ
ਪੈਟਰੋਲ ਪੰਪ ਲੁੱਟਣ ਆਏ ਬਦਮਾਸ਼ਾਂ ਨੇ ਮਾਰੀ ਗੋਲੀ | Murder
ਸ਼ਿਕਾਗੋ (ਏਜੰਸੀ)। ਅਮਰੀਕਾ ਦੇ ਸ਼ਿਕਾਗੋ 'ਚ ਪੈਟਰੋਲ ਪੰਪ ਲੁੱਟਣ ਦੇ ਇਰਾਦੇ ਨਾਲ ਆਏ ਬਦਮਾਸ਼ਾਂ ਨੇ ਇੱਕ ਭਾਰਤੀ ਨੌਜਵਾਨ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਉਸ ਦਾ ਇੱਕ ਰਿਸ਼ਤੇਦਾਰ ਗੰਭੀਰ ਜ਼ਖਮੀ ਹੋ ਗਿਆ ਮਾਰ...
ਨੋਟਬੰਦੀ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ, ਫੜੇ ਗਏ 25 ਕਰੋੜ ਦੇ ਪੁਰਾਣੇ ਨੋਟ
ਮੇਰਠ (ਏਜੰਸੀ) ਕੇਂਦਰ ਸਰਕਾਰ ਵੱਲੋਂ ਜਾਰੀ ਨੋਟਬੰਦੀ ਦੇ ਸਾਲ ਬੀਤਣ ਤੋਂ ਬਾਅਦ ਵੀ ਦੇਸ਼ 'ਚ ਪੁਰਾਣੇ ਨੋਟ ਫੜੇ ਜਾ ਰਹੇ ਹਨ ਇਸ ਲੜੀ 'ਚ ਅੱਜ ਮੇਰਠ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਹੱਥ ਲੱਗੀ ਹੈ ਪੁਲਿਸ ਨੇ ਦਿੱਲੀ ਰੋਡ 'ਤੇ ਰਾਜਕਮਲ ਐਂਕਲੇਵ 'ਚ ਇੱਕ ਬਿਲਡਰ ਦੇ ਦਫ਼ਤਰ 'ਤੇ ਛਾਪੇਮਾਰੀ ਕੀਤੀ ਹੈ ਛਾਪੇਮਾਰੀ ਦੌਰਾਨ ਪ...