ਰਾਜਸਥਾਨ ਦੇ ਨਤੀਜਿਆਂ ਨਾਲ ਭਾਜਪਾ ‘ਚ ਚਿੰਤਾ
ਲੋੜ ਪੈਣ 'ਤੇ ਉੱਚਿਤ ਕਦਮ ਚੁੱਕਾਂਗੇ : ਅਰੁਣ ਜੇਤਲੀ
ਨਵੀਂ ਦਿੱਲੀ (ਏਜੰਸੀ)। ਰਾਜਸਥਾਨ ਉਪ ਚੋਣਾਂ 'ਚ ਹੋਈ ਪਾਰਟੀ ਦੀ ਕਰਾਰੀ ਹਾਰ ਨਾਲ ਭਾਜਪਾ ਕੇਂਦਰੀ ਲੀਡਰਸ਼ਿਮ 'ਚ ਚਿੰਤਾ ਦੀਆਂ ਲਕੀਰਾਂ ਖਿੱਚੀਆਂ ਗਈਆਂ ਹਨ ਕੇਂਦਰੀ ਵਿੱਤ ਮੰਤਰੀ ਵੱਲੋਂ ਇੱਕ ਨਿੱਜੀ ਟੀਵੀ ਚੈੱਨਲ ਨੂੰ ਦਿੱਤੇ ਇੰਟਰਵਿਊ 'ਚ ਸਾਫ਼ ਇਸ ਗੱਲ ਨੂੰ...
ਪੇਸ਼ ਨਹੀਂ ਹੋਣਗੇ ਸੁਖਬੀਰ ਬਾਦਲ, ਵਿਸ਼ੇਸ਼ ਅਧਿਕਾਰ ਕਮੇਟੀ ਨੇ ਕੀਤਾ ਹੋਇਆ ਤਲਬ
24 ਜਨਵਰੀ ਨੂੰ ਜਾਰੀ ਕੀਤਾ ਗਿਆ ਸੀ ਨੋਟਿਸ, 6 ਨੂੰ ਹੋਣਾ ਐ ਪੇਸ਼
ਪਿਛਲੇ ਸਾਲ 23 ਜੂਨ ਨੂੰ ਵਿਧਾਨ ਸਭਾ ਵਿੱਚ ਪਾਸ ਹੋਇਆ ਸੀ ਸੁਖਬੀਰ ਬਾਦਲ ਖ਼ਿਲਾਫ਼ ਪ੍ਰਸਤਾਵ
ਸੁਖਬੀਰ ਬਾਦਲ ਦੇ ਨਾਲ ਹੀ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਨੂੰ ਵੀ ਕੀਤਾ ਹੋਇਆ ਐ ਤਲਬ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਾਬਕਾ ਮੁੱਖ...
ਬੁਲੇਟ ਪਰੂਫ ਜਾਕਟਾਂ ‘ਚੋਂ ਗੋਲੀ ਹੋਈ ਪਾਰ
ਅੱਤਵਾਦ ਨਾਲ ਲੜਨ ਲਈ ਕਾਨਪੁਰ ਦੀ ਕੰਪਨੀ ਨੇ ਤਿਆਰ ਕੀਤੀ ਸੀ 3700 ਰੁਪਏ ਦੀ ਇੱਕ ਜਾਕਟ
ਚੰਡੀਗੜ੍ਹ ਕੇਂਦਰੀ ਫੋਰੇਂਸਿਕ ਵਿਗਿਆਨ ਪ੍ਰਯੋਗਸ਼ਾਲਾ 'ਚ 1430 ਜਾਕਟਾਂ ਫੇਲ੍ਹ
ਮਹਾਂਰਾਸ਼ਟਰ ਪੁਲਿਸ ਨੇ ਨਿਰਮਾਤਾ ਨੂੰ ਵਾਪਸ ਮੋੜੀਆਂ ਇੱਕ ਤਿਹਾਈ ਜਾਕਟਾਂ
ਮੁੰਬਈ/ਚੰਡੀਗੜ੍ਹ (ਏਜੰਸੀ/ਬਿਊਰੋ)। 26/11 ਦੇ ਹੋਏ ...
ਕਿਲ੍ਹਾ ਰਾਏਪੁਰ ਖੇਡਾਂ ‘ਚ ਦੂਜੇ ਦਿਨ ‘ਚ ਵੀ ਹੋਏ ਦਿਲ-ਖਿੱਚਵੇਂ ਮੁਕਾਬਲੇ
ਦਿਨ ਛਿਪਦੇ ਤੱਕ ਦਰਸ਼ਕਾਂ ਨੇ ਮਾਣਿਆ ਖੇਡਾਂ ਦਾ ਆਨੰਦ
ਕਿਲ੍ਹਾ ਰਾਏਪੁਰ (ਸੁਖਜੀਤ ਮਾਨ) 82ਵੀਆਂ ਕਿਲ੍ਹਾ ਰਾਏਪੁਰ ਖੇਡਾਂ ਦੇ ਅੱਜ ਦੂਜੇ ਦਿਨ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਵੇਖਣ ਲਈ ਦਰਸ਼ਕਾਂ ਦੀ ਭਾਰੀ ਭੀੜ ਜੁੜੀ ਇਨ੍ਹਾਂ ਮੁਕਾਬਲਿਆਂ ਦੌਰਾਨ ਦਰਸ਼ਕਾਂ ਨੇ ਖਿਡਾਰੀਆਂ ਦਾ ਤਾੜੀਆਂ ਨਾਲ ਖੂਬ ਹੌਂਸਲਾ ਵਧਾਇਆ ਮੁਕਾ...
ਗੈਂਗਸਟਰ ਰਵੀ ਦਿਓਲ ਦਾ ਖ਼ੁਲਾਸਾ
'ਮੈਨੂੰ ਗੈਂਗਸਟਰ ਬਣਾਉਣ 'ਚ ਅਕਾਲੀ ਆਗੂ ਦੇ ਓਐਸਡੀ ਦਾ ਸਿੱਧਾ ਹੱਥ'
ਇੱਕ ਹੋਰ ਨੌਜਵਾਨ ਆਗੂ ਦਾ ਲਿਆ ਨਾਂਅ
ਸੰਗਰੂਰ (ਗੁਰਪ੍ਰੀਤ ਸਿੰਘ)। ਗੈਂਗਸਟਰ ਰਵੀ ਦਿਓਲ ਦੀ ਸੰਗਰੂਰ ਅਦਾਲਤ ਵਿੱਚ ਪੇਸ਼ੀ ਹਲਕੇ ਦੇ ਕਈ ਸੀਨੀਅਰ ਅਕਾਲੀ ਆਗੂਆਂ ਨੂੰ ਤ੍ਰੇਲੀਆਂ ਲਿਆ ਗਈ ਜਦੋਂ ਅਦਾਲਤ 'ਚੋਂ ਬਾਹਰ ਆਉਂਦਿਆਂ ਹੀ ਰਵੀ ਦ...
ਵਿੱਤ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ‘ਚ ਸਫ਼ਲ ਹੋਏ ਥਰਮਲ ਮੁਲਾਜ਼ਮ
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਪੁਲਿਸ ਅਤੇ ਖੁਫੀਆ ਵਿਭਾਗ ਦੇ ਤਾਮ ਝਾਮ ਨੂੰ ਠੇਂਗਾ ਦਿਖਾਕੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਪੱਕੇ ਤੇ ਕੱਚੇ ਮੁਲਾਜ਼ਮ ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਦੋ ਵਾਰ ਕਾਲੇ ਝੰਡੇ ਦਿਖਾਉਣ 'ਚ ਸਫਲ ਹੋ ਗਏ ਬਠਿੰਡਾ ਪੁਲਿਸ ਵੱਲੋਂ ਝੋਕੀ ਆਪਣੀ ਤਾਕਤ ਇਨ੍ਹਾਂ ਮੁਲਾਜ਼ਮਾਂ ਦੇ ਰੋ...
ਹੁਣ ਕਾਂਗਰਸ ਨੇ ਸੀਬੀਆਈ ਨੂੰ ਦੱਸਿਆ ਸਰਕਾਰ ਦੀ ਕਠਪੁਤਲੀ
ਭੁਪਿੰਦਰ ਹੁੱਡਾ ਖਿਲਾਫ਼ ਦੋਸ਼ ਪੱਤਰ
ਮੋਦੀ 'ਤੇ ਵਰ੍ਹੀ ਕਾਂਗਰਸ, ਕੇਂਦਰ ਸਰਕਾਰ 'ਤੇ ਲਾਇਆ ਬਦਲੇ ਦੀ ਭਾਵਨਾ ਨਾਲ ਕਾਰਵਾਈ ਦਾ ਦੋਸ਼
ਚੰਡੀਗੜ੍ਹ (ਅਨਿਲ ਕੱਕੜ)। ਕਾਂਗਰਸ ਨੇ ਮਾਨੇਸਰ ਜ਼ਮੀਨ ਐਕਵਾਇਰ ਮਾਮਲੇ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦਾ ਬਚਾਅ ਕਰਦਿਆਂ ਅੱਜ ਦੋਸ਼ ਲਾਇਆ ਕਿ ਕੇਂਦਰ...
ਰਿਸ਼ਵਤਖੋਰ ਜੀਐੱਸਟੀ ਕਮਿਸ਼ਨਰ ਤੇ ਅੱਠ ਹੋਰ ਗ੍ਰਿਫ਼ਤਾਰ
'ਆਦਤਨ' ਅਪਰਾਧੀ ਹਨ ਸਰਕਾਰੀ ਸੇਵਾ ਦੇ ਅਧਿਕਾਰੀ ਸੰਸਾਰ ਚੰਦ
ਨਵੀਂ ਦਿੱਲੀ (ਏਜੰਸੀ)। ਸੀਬੀਆਈ ਨੇ ਰਿਸ਼ਵਤਖੋਰੀ ਦੇ ਸਿਲਸਿਲੇ 'ਚ ਕਾਨਪੁਰ ਤੋਂ ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਵਿਭਾਗ ਦੇ ਇੱਕ ਕਮਿਸ਼ਨਰ ਤੇ ਉਸਦੇ ਸਟਾਫ਼ ਤੇ ਗੈਰ ਸਰਕਾਰੀ ਅਧਿਕਾਰੀਆਂ ਸਮੇਤ ਅੱਠ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਏਜੰਸੀ ਸੂਤਰਾ...
ਸੂਬੇ ਤੋਂ ਨਹੀਂ ਹਟੇਗਾ ਅਫਸਪਾ
ਜੰਮੂ-ਕਸ਼ਮੀਰ ਮੁੱਖ ਮੰਤਰੀ ਦੀ ਦੋ ਟੁੱਕ
ਭਾਰਤੀ ਫੌਜ ਦੁਨੀਆ 'ਚ ਸਭ ਤੋਂ ਅਨੁਸ਼ਾਸਿਤ : ਮਹਿਬੂਬਾ
ਫੌਜ ਨੇ ਬਹੁਤ ਬਲੀਦਾਨ ਦਿੱਤੇ, ਉਸਦੀ ਵਜ੍ਹਾ ਨਾਲ ਅੱਜ ਅਸੀਂ ਇੱਥੇ ਹਾਂ
ਜੰਮੂ (ਏਜੰਸੀ)। ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਹਲਾਤ ਦਾ ਹਵਾਲਾ ਦਿੰਦਿਆਂ ਕਸ਼ਮੀਰ 'ਚ ਵਿਵਾਦਿਤ ਹਥਿਆਰਬੰ...
ਟੌਰੰਗਾ ‘ਚ ਲਹਿਰਾਇਆ ਤਿੰਰਗਾ
ਰਾਸ਼ਟਰਪਤੀ, ਪ੍ਰਧਾਨ ਮੰਤਰੀ ਵੱਲੋਂ ਟੀਮ ਇੰਡੀਆ ਨੂੰ ਵਧਾਈ
ਅੰਡਰ-19 ਵਰਲਡ ਕੱਪ : ਟੀਮ ਇੰਡੀਆ ਨੇ ਜਿੱਤ ਲਈ ਦੁਨੀਆ
ਮਾਊਂਟ ਮਾਨਗਨੁਈ (ਏਜੰਸੀ)। ਮਨਜੋਤ ਕਾਲੜਾ (ਨਾਬਾਦ 101) ਤੇ ਹਾਰਵਿਕ ਦੇਸਾਈ (ਨਾਬਾਦ 47) ਦੀ ਮੈਚ ਜੇਤੂ ਪਾਰੀਆਂ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਅੱਜ ਅਸਟਰੇਲੀਆ ਨੂੰ ਅੱਠ ਵਿਕਟ...