Agriculture Course: ਸੰਯੁਕਤ ਕਿਸਾਨ ਮੋਰਚੇ ਅਤੇ ਪੀਐਸਯੂ ਵੱਲੋਂ ਐਮਐਲਏ ਦੇ ਘਰ ਦਾ ਕੀਤਾ ਘਿਰਾਓ
ਖੇਤੀਬਾੜੀ ਦੀ ਪੜ੍ਹਾਈ ਨੂੰ ਮੁੜ ਤੋਂ ਸਰਕਾਰੀ ਕਰਵਾਉਣ ਲਈ ਦਿੱਤਾ ਧਰਨਾ
ਐਮ ਐਲ ਏ ਸੇਖੋਂ ਵੱਲੋਂ ਇੱਕ ਹਫ਼ਤੇ ਵਿਚ ਕੋਰਸ ਸਰਕਾਰੀ ਕਰਨ ਦਾ ਭਰੋਸਾ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। Agriculture Course: ਅੱਜ ਸੰਯੁਕਤ ਕਿਸਾਨ ਮੋਰਚੇ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਹਿਰ ਵਿਚ ਮੁਜ਼ਾਹਰਾ ਕਰਕ...
Malout News : ਸਾਧ-ਸੰਗਤ ਨੇ ‘ਬਜ਼ੁਰਗ ਸੰਭਾਲ’ ਮਾਨਵਤਾ ਭਲਾਈ ਕਾਰਜ ਤਹਿਤ ਬਜ਼ੁਰਗਾਂ ਦੀ ਕੀਤੀ ਸੰਭਾਲ
ਲੋੜਵੰਦ ਬਜ਼ੁਰਗਾਂ ਅਤੇ ਔਰਤਾਂ ਨੂੰ ਵੰਡੇ ਸੂਟ ਅਤੇ ਰਾਸ਼ਨ | Malout News
ਲੋੜਵੰਦ ਬੱਚਿਆਂ ਨੂੰ ਵੀ ਵੰਡੀ ਸਟੇਸ਼ਨਰੀ
ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ 166 ਮਾਨਵਤਾ ਭਲਾਈ ਕਾਰਜਾਂ ਵਿੱਚ ਬਲਾਕ ਮਲੋਟ ਦੀ ਸਾਧ-ਸੰਗਤ ਹਮੇਸ਼ਾਂ ਹੀ ਵੱਧ ਤੋਂ ਵੱਧ ਸ...
Punjab News: ਪ੍ਰੋਫੈਸਰ ਦੀਕਸ਼ਾ ਬਣੇ ਆਲ ਇੰਡਿਆ ਰਜਿਸਟਰਡ ਨਰਸ ਫੈਡਰੇਸ਼ਨ ਦੇ ਸੂਬਾ ਇੰਚਾਰਜ
(ਸੁਸ਼ੀਲ ਕੁਮਾਰ) ਭਾਦਸੋਂ। Punjab News: ਪ੍ਰੋਫੈਸਰ ਦੀਕਸ਼ਾ ਨੂੰ ਆਲ ਇੰਡੀਆ ਰਜਿਸਟਰਡ ਨਰਸ ਫੈਡਰੇਸ਼ਨ ਦੀ ਤਰਫੋਂ ਨਰਸ ਫੈਡਰੇਸ਼ਨ ਪੰਜਾਬ ਸਟੇਟ ਕਮੇਟੀ ਦਾ ਇੰਚਾਰਜ ਬਣਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪ੍ਰੋਫ਼ੈਸਰ ਦੀਕਸ਼ਾ ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਸਕੂਲ ਆਫ਼ ਹੈਲਥ ਸਾਇੰਸਿਜ਼ ਵਿੱਚ ਪ੍ਰੋਫ਼ੈਸਰ ਵਜ...
ਬਾਰਿਸ਼ ਕਾਰਨ ਘਰ ਦੀ ਛੱਤ ਡਿੱਗੀ, ਪਤੀ-ਪਤਨੀ ਜਖਮੀ
ਹਸਪਤਾਲ 'ਚ ਦਾਖਲ, ਆਰਥਿਕ ਹਾਲਤ ਬਹੁਤ ਖਰਾਬ... | Sunam News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸਥਾਨਕ ਇੰਦਰਾ ਬਸਤੀ ਦੇ ਵਾਰਡ ਨੰਬਰ 20 ਵਿੱਚ ਬੀਤੀ ਰਾਤ ਪਏ ਮੀਂਹ ਦੌਰਾਨ ਕਮਰੇ ਦੀ ਛੱਤ ਡਿੱਗ ਗਈ, ਜਿਸ ਵਿੱਚ ਪਤੀ-ਪਤਨੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਮਤਾ ਰਾਣੀ ਨ...
Bijili Ramesh: ਮਸ਼ਹੂਰ ਤਾਮਿਲ ਅਦਾਕਾਰ ਬਿਜਲੀ ਰਮੇਸ਼ ਦਾ ਦੇਹਾਂਤ
ਲੰਬੇ ਸਮੇਂ ਤੋਂ ਜਿਗਰ ਦੀ ਬਿਮਾਰੀ ਤੋਂ ਪੀੜਤ ਸਨ Bijili Ramesh
ਚੇਨਈ (ਏਜੰਸੀ)। ਤਾਮਿਲ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਅਤੇ ਕਾਮੇਡੀਅਨ ਬਿਜਲੀ ਰਮੇਸ਼ ਦਾ ਲੰਬੀ ਬੀਮਾਰੀ ਤੋਂ ਬਾਅਦ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 46 ਸਾਲਾਂ ਦੇ ਸਨ। 'ਨਟਪੇ ਥੁਨਾਈ' ਅਤੇ ਕੋਮਾਲੀ ਵਰਗੀਆਂ ਫਿਲਮਾਂ 'ਚ ਆਪਣੀ ਦਮਦਾਰ ਅਦ...
Dimpy Dhillon: ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਡਿੰਪੀ ਢਿੱਲੋਂ
ਅਕਾਲੀ ਦਲ ਦੇ ਸੀਨੀਅਰ ਲੀਡਰ ਰਹੇ ਡਿੰਪੀ ਢਿੱਲੋਂ
ਗਿੱਦੜਬਾਹਾ ਤੋਂ ਦੋ ਵਾਰ ਵਿਧਾਨ ਸਭਾ ਚੋਣਾਂ ਲਡ਼ੀਆਂ
(ਸੱਚ ਕਹੂੰ ਨਿਊਜ਼) ਗਿੱਦੜਬਾਹਾ। Dimpy Dhillon: ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਡਿ...
Kolkata Doctor Case: ਕੋਲਕਾਤਾ ਮਾਮਲੇ ’ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂੁ ਨੇ ਕੀ ਕਿਹਾ ਤੁਸੀਂ ਵੀ ਜਾਣੋ
ਰਾਸ਼ਟਰਪਤੀ ਦਾ ਪਹਿਲਾ ਬਿਆਨ ਜਾਰੀ | Kolkata Doctor Case
ਨਵੀਂ ਦਿੱਲੀ (ਏਜੰਸੀ)। Kolkata Doctor Case: ਕੋਲਕਾਤਾ ਮਾਮਲੇ ’ਤੇ ਦ੍ਰੌਪਦੀ ਮੁਰਮੂ ਨੇ ਕੋਲਕਾਤਾ ’ਚ ਇੱਕ ਸਿਖਿਆਰਥੀ ਡਾਕਟਰ ਦਰਿੰਦਗੀ ਮਾਮਲੇ ’ਤੇ ਅੱਜ ਬੁੱਧਵਾਰ ਨੂੰ ਪਹਿਲੀ ਵਾਰ ਬਿਆਨ ਦਿੱਤਾ ਹੈ। ਰਾਸ਼ਟਰਪਤੀ ਨੇ ਕਿਹਾ ਹੈ ਕਿ ਮੈਂ ਘਟਨਾਂ ਤ...
NHAI Projects Of Punjab: PM ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ’ਚ ਪੁਲਿਸ ਤੇ ਕਿਸਾਨਾਂ ਵਿਚਕਾਰ ਝੜਪ, ਮਾਹੌਲ ਤਣਾਅਪੂਰਨ
ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਜਮੀਨ ਐਕੁਆਇਰ ਕਰਨ ਦਾ ਵਿਰੋਧ
ਮਾਲੇਰਕੋਟਲਾ (ਸੱਚ ਕਹੂੰ ਨਿਊਜ਼)। NHAI Projects Of Punjab: ਪੰਜਾਬ ਦੇ ਮਾਲੇਰਕੋਟਲਾ ’ਚ ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਜਮੀਨ ਐਕੁਆਇਰ ਕਰਨ ਸਬੰਧੀ ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪ ਹੋ ਗਈ ਹੈ। ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਦਿੱਤੇ ...
New Ration Card : ਖੁਸ਼ਖਬਰੀ! ਕੀ ਤੁਸੀਂ ਵੀ ਬਨਵਾਉਣਾ ਐ ਨਵਾਂ ਰਾਸ਼ਨ ਕਾਰਡ, ਪੰਜਾਬ ਦੇ ਮੰਤਰੀ ਨੇ ਦਿੱਤਾ ਚੰਗਾ ਅਪਡੇਟ
ਚੰਡੀਗੜ੍ਹ। New Ration Card : ਪੰਜਾਬ ਵਿੱਚ ਵੱਡੀ ਗਿਣਤੀ ਲੋਕ ਨਵੇਂ ਰਾਸ਼ਨ ਕਾਰਡ ਬਨਵਾਉਣ ਲਈ ਸਰਕਾਰ ਦੀ ਸਕੀਮ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ। ਜੇਕਰ ਤੁਸੀਂ ਵੀ ਨਵਾਂ ਰਾਸ਼ਨ ਕਾਰਡ ਬਨਵਾਉਣ ਲਈ ਐਲਾਨ ਦੀ ਉਡੀਕ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ...
ਕੋਲਕਾਤਾ ’ਚ ਭਾਜਪਾ ਦੇ ਮਾਰਚ ’ਤੇ ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ
ਕੋਲਕਾਤਾ (ਏਜੰਸੀ)। Kolkata: ਪੱਛਮੀ ਬੰਗਾਲ ਦੇ ਕੋਲਕਾਤਾ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਇਕਾਈ ਦੇ ਪ੍ਰਧਾਨ ਸ਼ੁਕਾਂਤ ਮਜੂਮਦਾਰ ਦੀ ਅਗਵਾਈ ’ਚ ਮੰਗਲਵਾਰ ਦੁਪਹਿਰ ਨੂੰ ਲਾਲਬਾਜਾਰ ਵੱਲ ਕੱਢੇ ਗਏ ਮਾਰਚ ’ਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਮਾਰਚ ’ਚ ਸ਼ਾਮਲ ਭਾਜਪਾ ਵਰਕਰਾਂ ਨੇ ‘ਛੱਤਰ ਸਮਾਜ’ ...