ਸਾਡੇ ਨਾਲ ਸ਼ਾਮਲ

Follow us

22.5 C
Chandigarh
Friday, October 25, 2024
More

    Breaking News

    This category will display news headline in breaking news section of top of homepage.

    Drug De Addiction

    ਸੱਚੇ ਸਤਿਗੁਰੂ ਜੀ ਨੇ ਨਾਮ ਦੇ ਕੇ ਛੁਡਵਾਇਆ ਨਸ਼ਾ

    0
    Drug De Addiction: ਪਿੰਡ ਧੰਨ ਸਿੰਘ ਖਾਨਾ ਦਾ ਇੱਕ ਅਵਤਾਰ ਸਿੰਘ ਨਾਂਅ ਦਾ ਵਿਅਕਤੀ ਸੀ। ਉਹ ਸ਼ਰਾਬ ਅਤੇ ਮੀਟ ਦਾ ਬਹੁਤ ਜ਼ਿਆਦਾ ਸੇਵਨ ਕਰਦਾ ਸੀ ਅਤੇ ਗਲੀਆਂ ਵਿੱਚ ਡਿੱਗਦਾ ਸੀ ਕੁਝ ਸਤਿਸੰਗੀਆਂ ਨੇ ਉਸ ਨੂੰ ਨਾਮ ਸ਼ਬਦ ਲੈਣ ਲਈ ਕਿਹਾ ਕਿ ਤੁਸੀਂ ਨਾਮ ਸ਼ਬਦ ਲੈ ਲਵੋ ਅਤੇ ਤੁਸੀਂ ਸ਼ਰਾਬ ਤੇ ਮਾਸ ਆਦਿ ਤੋਂ ਬਚ ਜਾਵੋਗੇ...
    Sadhu Singh Dharamsot

    Sadhu Singh Dharamsot : ਰਾਹੁਲ ਗਾਂਧੀ ਨੇ ਧਰਮਸੋਤ ਨੂੰ ਪਾਰਟੀ ਦਾ ਉੱਪ ਚੇਅਰਮੈਨ ਕੀਤਾ ਨਿਯੁਕਤ

    0
    ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। Sadhu Singh Dharamsot : ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ’ਤੇ ਮੁੜ ਭਰੋਸਾ ਪਰਗਟਾਉਂਦਿਆਂ ਉਨ੍ਹਾਂ ਨੂੰ ਇੱਕ ਵਾਰ ਮੁੜ ਪਾਰਟੀ ’ਚ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਵੇਣੂ ਗੋਪਾਲ ਦੇ ਦਸਤ...
    OMG News

    OMG News: ਧਰਤੀ ਦੀ ਉਹ ਪਹਿਲੀ ਖਾਸ ਜਗ੍ਹਾ, ਜਿਹੜੀ ਸਮੁੰਦਰ ਤੋਂ ਬਾਹਰ ਨਿਕਲੀ, ਕੀ ਤੁਸੀਂ ਜਾਣਦੇ ਹੋ ਭਾਰਤ ਦੇ ਕਿਹੜੇ ਸੂਬੇ ’ਚ ਹੈ ਸਥਿਤ ਉਹ ਜਗ੍ਹਾ?

    0
    OMG News: (ਸੱਚ ਕਹੂੰ/ਅਨੂ ਸੈਣੀ)। ਕੋਈ ਸਮਾਂ ਸੀ ਜਦੋਂ ਸਾਰੀ ਧਰਤੀ ਸਿਰਫ ਸਮੁੰਦਰ ਅੰਦਰ ਸੀ, ਭਾਵ ਕਿ ਸਤ੍ਹਾ ’ਤੇ ਸਿਰਫ ਪਾਣੀ ਹੀ ਸੀ, ਉਸ ਤੋਂ ਬਾਅਦ ਧਰਤੀ ਦੇ ਕੁਝ ਹਿੱਸੇ ਪਹਿਲਾਂ ਸਮੁੰਦਰ ’ਚੋਂ ਨਿਕਲੇ, ਪਰ ਸਵਾਲ ਇਹ ਹੈ ਕਿ ਉਹ ਕਿਹੜਾ ਖੇਤਰ ਸੀ ਜੋ ਸੀ। ਸਮੁੰਦਰ ’ਚੋਂ ਸਭ ਤੋਂ ਪਹਿਲਾਂ ਬਾਹਰ ਆਇਆ? ਦਰਅਸ...
    Patiala Police

    Patiala Police : ਸਾਵਧਾਨ! ਘੁੰਮ ਰਹੇ ਨੇ ਨਵਜੰਮੇ ਬੱਚਿਆਂ ਦੀ ਖਰੀਦ-ਵੇਚ ਕਰਨ ਵਾਲੇ ਗਿਰੋਹ, ਪੁਲਿਸ ਨੇ ਕੀਤਾ ਕਾਬੂ

    0
    ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਲਾਲਚ ਦੇ ਕੇ ਬਣਾਉਂਦੇ ਸਨ ਨਿਸ਼ਾਨਾ | Patiala Police ਪਟਿਆਲਾ (ਖੁਸ਼ਵੀਰ ਸਿੰਘ ਤੂਰ)। Patiala Police : ਪਟਿਆਲਾ ਪੁਲਿਸ ਵੱਲੋਂ ਨਵ ਜਨਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਨ੍ਹਾਂ ਕੋਲੋਂ ਦੋ ਨਵਜੰਮੀਆਂ ਬੱਚੀ...
    Punjab News

    Punjab News: ਮੱਠਾ ਪੈਣ ਲੱਗਿਆ ਵਿਦੇਸ਼ਾਂ ਨੂੰ ਜਾਣ ਦਾ ਚਾਅ, ਕਾਲਜਾਂ ‘ਚ ਮੁੜ ਲੱਗੀਆਂ ਰੌਣਕਾਂ, ਪੜ੍ਹੋ ਰਿਪੋਰਟ

    0
    ਸਕੂਲਾਂ, ਕਾਲਜਾਂ ਤੇ ’ਵਰਸਿਟੀਆਂ ’ਚ ਦਾਖਲਾ ਲੈਣ ਵਾਲਿਆਂ ’ਚ ਵਾਧਾ ਵਿਦੇਸ਼ ਜਾਣ ਦੀ ਇੱਛਾ ਛੱਡ ਦੇਸ਼ ’ਚ ਹੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ’ਚ ਦਾਖਲਾ ਲੈਣ ਨੂੰ ਤਰਜੀਹ ਦੇ ਰਹੇ ਵਿਦਿਆਰਥੀ ਲਹਿਰਾਗਾਗਾ (ਨੈਨਸੀ ਇੰਸਾਂ)। Punjab News: ਵਿਦਿਆਰਥੀਆਂ ’ਚ ਹੁਣ ਵਿਦੇਸ਼ ਜਾਣ ਦਾ ਰੁਝਾਨ ਦਿਨੋਂ-ਦਿਨ...
    Donkey Route

    ਡੰਕੀ ਰੂਟ ਨਾਲ ਜੁੜੇ ਸੰਕਟ ਅਤੇ ਦਰਦ ਨੂੰ ਕੌਣ ਸੁਣੇਗਾ?

    0
    Donkey Route: ਭਾਰਤੀਆਂ ’ਚ ਵਿਦੇਸ਼ ਜਾ ਕੇ ਪੜ੍ਹਨ ਅਤੇ ਨੌਕਰੀ ਦਾ ਜਨੂੰਨ ਹੈ, ਇਹ ਸਾਲਾਂ ਤੋਂ ਰਿਹਾ ਹੈ ਪੰਜਾਬ, ਗੁਜਰਾਤ ਦੇ ਲੋਕਾਂ ਨੇ ਅਮਰੀਕਾ, ਕੈਨੇਡਾ, ਬ੍ਰਿਟੇਨ ’ਚ ਆਪਣੀ ਚੰਗੀ ਥਾਂ ਬਣਾਈ ਹੈ ਪਰ ਹਾਲ ਦੇ ਸਾਲਾਂ ’ਚ ਬਹੁਤ ਸਾਰੇ ਭਾਰਤੀ ਗੈਰ-ਕਾਨੂੰਨੀ ਯਾਤਰਾ ਦੇ ਸ਼ਿਕਾਰ ਹੋ ਕੇ ਕੁਝ ਨੇ ਆਪਣੀ ਜਾਨ ਗਵਾਈ...
    Himachal Pradesh

    Himachal Pradesh: ਵਾਤਾਵਰਨ ਦੇ ਅਨੁਕੂਲ ਨਿਰਮਾਣ ਕਾਰਜ ਹੋਣ

    0
    Himachal Pradesh: ਹਿਮਾਚਲ ਪ੍ਰਦੇਸ਼ ’ਚ ਮੋਹਲੇਧਾਰ ਮੀਂਹ ਕਾਰਨ ਨੈਸ਼ਨਲ ਹਾਈਵੇ 707 ਸਮੇਤ ਕੁੱਲ 109 ਸੜਕਾਂ ਬੰਦ ਹੋ ਗਈਆਂ ਹਨ ਸਥਾਨਕ ਮੌਸਮ ਵਿਭਾਗ ਨੇ ਚੰਬਾ, ਕਾਂਗੜਾ, ਮੰਡੀ, ਸ਼ਿਮਲਾ, ਸਿਰਮੌਰ, ਸੋਲਨ, ਕੁੱਲੂ ਅਤੇ ਕਿੰਨੌਰ ਦੇ ਕੁਝ ਹਿੱਸਿਆਂ ’ਚ ਹਲਕੇ ਤੋਂ ਦਰਮਿਆਨੇ ਪੱਧਰ ਦੇ ਹੜ੍ਹ ਦਾ ਖ਼ਤਰਾ ਹੋਣ ਦੀ ਚਿਤਾ...
    Abohar News

    Abohar News: ਚੋਰਾਂ ਦੀ ਨਿਸ਼ਾਨਦੇਹੀ ’ਤੇ ਮੋਟਰਸਾਈਕਲ ਤੇ ਹੋਰ ਸਮਾਨ ਬਰਾਮਦ

    0
    ਲੋਹੇ, ਪਿੱਤਲ ਤੇ ਤਾਂਬੇ ਦਾ ਸਮਾਨ ਵੀ ਕਰਦੇ ਸੀ ਚੋਰੀ | Abohar News (ਮੇਵਾ ਸਿੰਘ) ਅਬੋਹਰ। Abohar News: ਪੁਲਿਸ ਥਾਣਾ ਨੰ:1 ਦੀ ਪੁਲਿਸ ਦੁਆਰਾ ਬੀਤੇ ਦਿਨੀਂ ਚੋਰੀ ਕੀਤੇ ਮੋਟਰਸਾਈਕਲ ਸਮੇਤ ਕਾਬੂ ਕੀਤੇ ਵਿਅਕਤੀ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੂੰ ਤਿੰਨ ਚੋਰੀ ਦੇ ਮੋਟਰਸਾਈਕਲ ਹੋਰ ਬਰਾਮਦ ਕਰਨ ਦੇ ਨਾਲ ਹੀ ...
    Crime News

    Crime News: ਸੰਗਰੂਰ ਪੁਲਿਸ ਵੱਲੋਂ ਕਾਰ ਚੋਰ ਗਿਰੋਹ ਦਾ ਪਰਦਾਫਾਸ਼

    0
    4 ਸਰਗਰਮ ਮੈਂਬਰ ਕਾਬੂ, 2 ਸਵਿਫਟ ਕਾਰਾਂ | Crime News (ਗੁਰਪ੍ਰੀਤ ਸਿੰਘ) ਸੰਗਰੂਰ।  ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਵਿਫਟ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ ਪੁਲਿਸ ਨੇ ਗਿਰੋਹ ਦੇ 04 ਮੈਂਬਰ ਕਾਬੂ, 02 ਚਿੱਟੇ ਰੰਗ ਦੀਆਂ ਸਵਿਫਟ ਕਾਰਾਂ, ਕਰੀਬ 70 ਕਿੱਲੋ ਭਾਰਤੀ ਕਰੰਸੀ ਸਿੱਕ...
    AP Dhillon

    AP Dhillon: ਕੈਨੇਡਾ ‘ਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਫਾਇਰਿੰਗ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ

    0
    ਚੰਡੀਗੜ੍ਹ। ਕੈਨੇਡਾ 'ਚ ਪੰਜਾਬੀ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ ਏਪੀ ਢਿੱਲੋਂ (AP Dhillon) ਦੇ ਘਰ 'ਤੇ ਲਾਰੈਂਸ ਗੈਂਗ ਦੇ ਇੱਕ ਗੈਂਗਸਟਰ ਨੇ ਗੋਲੀਬਾਰੀ ਕੀਤੀ। ਇਹ ਘਟਨਾ ਐਤਵਾਰ ਨੂੰ ਕੈਨੇਡਾ ਦੇ ਵੈਨਕੂਵਰ ਇਲਾਕੇ 'ਚ ਸਾਹਮਣੇ ਆਈ ਹੈ। ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਦੇ ਸਰਗਨਾ ...

    ਤਾਜ਼ਾ ਖ਼ਬਰਾਂ

    Sohan Singh Thandal

    ਅਕਾਲੀ ਦਲ ਨੂੰ ਝਟਕਾ, ਸੋਹਨ ਸਿੰਘ ਠੰਢਲ ਭਾਜਪਾ ’ਚ ਸ਼ਾਮਲ

    0
    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ ’ਤੇ ਹੋ ਰਹੀਆਂ ਜ਼ਿਮਨੀ ਚੋਣਾਂ ਦਰਮਿਆਨ ਅਕਾਲੀ ਦਲ ਨੂੰ ਝਟਕਾ ਲੱਗਿਆ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੋ...
    Punjab News

    Punjab News: ਪੰਜਾਬ ’ਚ ਹੁਣ ਜ਼ਮੀਨ ਦੀ ਰਜਿਸਟਰੀ ਲਈ ਐਨ.ਓ.ਸੀ. ਦੀ ਸ਼ਰਤ ਖਤਮ

    0
    ਰਾਜਪਾਲ ਨੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ (ਸੋਧ) ਐਕਟ, 2024 ਨੂੰ ਦਿੱਤੀ ਮਨਜ਼ੂਰੀ | Punjab News Punjab News: (ਸੱਚ ਕਹੂੰ ਨਿਊਜ) ਚੰਡੀਗੜ੍ਹ। ਪੰਜਾਬ ਸਰਕਾਰ ਨੇ ...
    Crime News

    Crime News: ਤੇਜ਼ਧਾਰ ਹਥਿਆਰ ਨਾਲ ਲੈਸ ਬਦਮਾਸ਼ਾਂ ਨੇ ਨੌਜਵਾਨ ਦੀ ਕੀਤੀ ਕੁੱਟਮਾਰ

    0
    Crime News: (ਵਿੱਕੀ ਕੁਮਾਰ) ਮੋਗਾ। ਸਥਾਨਕ ਲੁਧਿਆਣਾ ਰੋਡ ’ਤੇ ਸਥਿਤ ਬਿਜਲੀ ਘਰ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੁਝ ਬਦਮਾਸ਼ਾਂ ਨੇ ਦਿਨ-ਦਿਹਾੜੇ ਇਕ ਵਿਅਕਤੀ ਨੂੰ ਰਸਤੇ ’ਚ ਘੇਰ...
    Fire Accident

    Fire Accident: ਭਰੇ ਬਜ਼ਾਰ ’ਚ ਇਲੈਕਟ੍ਰੋਨਿਕ ਸ਼ੋਅ ਰੂਮ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

    0
    ਫਾਇਰ ਬਿਗ੍ਰੇਡ ਦੀਆਂ ਗੱਡੀਆਂ ਵੱਲੋਂ ਪਾਇਆ ਅੱਗ ’ਤੇ ਕਾਬੂ | Fire Accident ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਵੀ ਜਾਇਜ਼ਾ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ...
    Parneet Kaur

    Parneet Kaur ਦੀ ਅਗਵਾਈ ’ਚ ਭਾਜਪਾ ਵੱਲੋਂ ਸਨੌਰ ’ਚ ਧਰਨਾ ਪ੍ਰਦਰਸ਼ਨ

    0
    ‘ਪੰਚਾਇਤੀ ਚੋਣਾਂ ਦੌਰਾਨ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਨਹੀਂ ਕਰ ਰਹੀ ਗ੍ਰਿਫ਼ਤਾਰ’ | Parneet Kaur (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਜਪਾ ਆਗੂ ਪਰਨੀਤ ਕੌਰ (Parneet Ka...
    Eye Donor

    Welfare: ਸੱਚਖੰਡ ਵਾਸੀ ਮਿਸਤਰੀ ਨਿਰੰਜਨ ਸਿੰਘ ਇੰਸਾਂ ਜਾਂਦੇ-ਜਾਂਦੇ ਵੀਂ ਕਰ ਗਏ ਮਹਾਨ ਕਾਰਜ

    0
    ਜਿਉਂਦੇ ਜੀਅ ਦੇਹਾਂਤ ਉਪਰੰਤ ਕੀਤਾ ਸੀ ਅੱਖਾਂ ਦਾਨ ਦਾ ਪ੍ਰਣ | Welfare Welfare: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਸੁਨਾਮ ਦੇ ਡੇਰਾ ਸ਼ਰਧਾਲੂ ਸੱਚਖੰਡ ਵਾਸੀ ਮਿ...
    Bharat Bhushan Ashu

    Bharat Bhushan Ashu: ਸਾਬਕਾ ਮੰਤਰੀ ਆਸ਼ੂ ਸਮੇਤ 31 ਜਣਿਆਂ ਖਿਲਾਫ ਈਡੀ ਨੇ ਅਦਾਲਤ ’ਚ ਲਾਈ ਪੀਸੀ

    0
    ਮਾਮਲਾ: ਖੁਰਾਕ ਵਿਭਾਗ ਵਿੱਚ ਟੈਂਡਰ ਘੁਟਾਲੇ ਦਾ | Bharat Bhushan Ashu (ਜਸਵੀਰ ਸਿੰਘ ਗਹਿਲ) ਲੁਧਿਆਣਾ। ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੀਆਂ...
    Farmers News

    Farmers News: ਪਰਾਲੀ ਦੀਆਂ ਟਰਾਲੀਆਂ ਲੈ ਕੇ ਕਿਸਾਨਾਂ ਨੇ ਡੀਸੀ ਦਫਤਰ ਦਾ ਕੀਤਾ ਘਿਰਾਓ

    0
    ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਰਾਲੀ ਦੀਆਂ ਦਰਜਨਾਂ ਟਰਾਲੀਆਂ ਨਾਲ ਡੀਸੀ ਦਫਤਰ ਦਾ ਕੀਤਾ ਘਰਾਓ | Farmers News (ਰਾਜਨ ਮਾਨ) ਅੰਮ੍ਰਿਤਸਰ। ਭਾਰਤੀ ਕਿਸਾਨ ਯੂਨੀਅਨ ਏ...
    IND vs NZ

    IND vs NZ: ਭਾਰਤ-ਨਿਊਜੀਲੈਂਡ ਦੂਜਾ ਟੈਸਟ, ਮੈਚ ਦਾ ਪਹਿਲਾ ਦਿਨ ਰਿਹਾ ਭਾਰਤੀ ਸਪਿਨਰਾਂ ਦੇ ਨਾਂਅ

    0
    3 ਵਿਕਟਾਂ ਅਸ਼ਵਿਨ ਨੂੰ | IND vs NZ ਸੁੰਦਰ ਨੇ ਰਚਿਨ ਤੇ ਟਾਮ ਬਲੰਡਨ ਨੁੰ ਬੋਲਡ ਕੀਤਾ | IND vs NZ ਸਾਰੀਆਂ ਵਿਕਟਾਂ ਸਪਿਨਰਾਂ ਨੇ ਲਈਆਂ, 7 ਸੁੰਦਰ ਨੂੰ ਤੇ 3 ਵਿਕਟਾਂ ਅਸ਼ਵ...
    Amloh News

    Amloh News: ਹਲਕਾ ਅਮਲੋਹ ਦੇ ਵੋਟਰਾਂ ਦਾ ਵਿਧਾਇਕ ਗੈਰੀ ਬੜਿੰਗ ਨੇ ਵੱਖਰੇ ਅੰਦਾਜ਼ ’ਚ ਕੀਤਾ ਧੰਨਵਾਦ

    0
    ਆਮ ਆਦਮੀ ਪਾਰਟੀ ਨਾਲ ਸਬੰਧਿਤ ਵੱਡੀ ਗਿਣਤੀ ਪਿੰਡਾਂ ਦੇ ਲੋਕਾਂ ਨੇ ਪੰਚਾਇਤਾਂ ਬਣਾਕੇ ਆਪ ਪਾਰਟੀ ਨਾਲ ਚੱਟਾਨ ਵਾਂਗ ਖ਼ੜੇ ਹੋਣ ਦਾ ਦਿੱਤਾ ਸਬੂਤ:ਵਿਧਾਇਕ ਗੈਰੀ ਬੜਿੰਗ (ਅਨਿਲ ਲੁਟਾਵਾ) ...