Blood Donation: ਐਮਰਜੈਂਸੀ ’ਚ ਮਰੀਜ਼ ਲਈ ਕੀਤਾ ਖੂਨਦਾਨ

Blood Donation
ਸੁਨਾਮ: ਚੌਥੀ ਵਾਰ ਖੂਨਦਾਨ ਕਰਦਾ ਹੋਇਆ ਗੁਰਦੀਪ ਇੰਸਾਂ।

Blood Donation: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਤੇ ਚਲਦਿਆਂ ਸਥਾਨਕ ਸ਼ਹਿਰ ਦੇ ਨਾਲ ਵਸਦੀ ਭਗਤਪੁਰਾ ਢਾਣੀ ਦੇ ਵਸਨੀਕ ਡੇਰਾ ਸ਼ਰਧਾਲੂ ਪ੍ਰੇਮੀ ਗੁਰਦੀਪ ਸਿੰਘ ਇੰਸਾਂ ਨੇ ਐਮਰਜੈਂਸੀ ਵਿੱਚ ਇੱਕ ਮਰੀਜ਼ ਦੇ ਇਲਾਜ ’ਚ ਮਦਦ ਦੇ ਲਈ ਖੂਨਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ਼ ਨਿਭਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਇੰਸਾਂ ਨੇ ਇਸ ਵਾਰ ਚੌਥੀ ਵਾਰ ਖੂਨਦਾਨ ਕੀਤਾ ਹੈ ਖੂਨਦਾਨ ਕਰਨ ’ਤੇ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਅਤੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਗੁਰਦੀਪ ਇੰਸਾਂ ਦਾ ਧੰਨਵਾਦ ਕੀਤਾ ਗਿਆ।

ਇਹ ਵੀ ਪੜ੍ਹੋ: Welfare Work: ਮਾਨਵਤਾ ਭਲਾਈ ਕੇਂਦਰ ਬਠੋਈ ਕਲਾਂ ਵਿਖੇ ਸੇਵਾ ਕਾਰਜ ਜ਼ੋਰਾਂ-ਸ਼ੋਰਾਂ ਨਾਲ ਜਾਰੀ

LEAVE A REPLY

Please enter your comment!
Please enter your name here