ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਸੂਬੇ ਹਰਿਆਣਾ ਪੂਜਨੀਕ ਬਾਪੂ ਜ...

    ਪੂਜਨੀਕ ਬਾਪੂ ਜੀ ਦੀ ਯਾਦ ’ਚ ਖੂਨਦਾਨ ਕੈਂਪ ਭਲਕੇ

    Bapu Maghar Singh ji
    ਪੂਜਨੀਕ ਬਾਪੂ ਜੀ ਦੀ ਯਾਦ ’ਚ ਖੂਨਦਾਨ ਕੈਂਪ ਭਲਕੇ

    ਸਰਸਾ (ਸੱਚ ਕਹੂੰ ਨਿਊਜ਼)। Bapu Maghar Singh ji: ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੂਜਨੀਕ ਬਾਪੂ ਮੱਘਰ ਸਿੰਘ ਜੀ ਦੀ ਬਰਸੀ ਪਰਮਾਰਥੀ ਦਿਵਸ ’ਤੇ ਲਾਇਆ ਜਾਣ ਵਾਲਾ ਖੂਨਦਾਨ ਕੈਂਪ ਅੱਜ 5 ਅਕਤੂਬਰ ਦੀ ਬਜਾਏ ਭਲਕੇ 6 ਅਕਤੂਬਰ 2024 ਨੂੰ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ’ਚ ਲਾਇਆ ਜਾਵੇਗਾ ਜੀ।

    Read This : Punjab Panchayat Election: ਵਿਕਾਸ ਕੰਮਾਂ ਕਰਕੇ ਕੇਂਦਰ ਤੋਂ ਸਨਮਾਨਿਤ ਪਿੰਡ ਭੁਟਾਲ ਕਲਾਂ

    LEAVE A REPLY

    Please enter your comment!
    Please enter your name here