Welfare : ਸੇਵਾਦਾਰਾਂ ਨੇ 4 ਯੂਨਿਟ ਖ਼ੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ

Welfare
Welfare : ਸੇਵਾਦਾਰਾਂ ਨੇ 4 ਯੂਨਿਟ ਖ਼ੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ

(ਸੱਚ ਕਹੂੰ ਨਿਊਜ਼) ਬਠਿੰਡਾ। Welfare: ਬਲਾਕ ਬਠਿੰਡਾ ਦੇ ਸੇਵਾਦਾਰਾਂ ਵੱਲੋਂ ਖੂਨਦਾਨ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ। ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ ਸੁਰੇਸ਼ ਕੁਮਾਰ ਗੋਇਲ ਪੁੱਤਰ ਰੂੜ ਚੰਦ ਵਾਸੀ ਜੈਤੋ ਜ਼ਿਲ੍ਹਾ ਫਰੀਦਕੋਟ ਜੋ ਕਿ ਗੋਲਡ ਮੈਡਿਕਾ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰੰ ਕ੍ਰਿਸ਼ਨ ਬੇਰੀਵਾਲ ਇੰਸਾਂ ਪੁੱਤਰ ਸ਼ਾਮ ਲਾਲ ਵਾਸੀ ਅਜਾਦ ਨਗਰ, ਮਰੀਜ਼ ਅਵਤਾਰ ਸਿੰਘ ਪੁੱਤਰ ਖੜਕ ਸਿੰਘ ਵਾਸੀ ਸਾਹਿਬਜ਼ਾਦਾ ਅਜੀਤ ਸਿੰਘ ਰੋਡ, ਬਠਿੰਡਾ ਜੋ ਕਿ ਜੀਵਿਆ ਦ ਲਾਈਫ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਅਮਿਤ ਇੰਸਾਂ ਪੁੱਤਰ ਜਗਨ ਨਾਥ ਵਾਸੀ ਨਿਰਵਾਣਾ ਇਸਟੇਟ, ਗੁਰਸੇਵਕ ਸਿੰਘ ਇੰਸਾਂ ਪੁੱਤਰ ਸ਼ਵਿੰਦਰਪਾਲ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਸੁਖਨਾਮ ਰਤਨ ਇੰਸਾਂ ਪੱਤਰਕਾਰ ‘ਸੱਚ ਕਹੂੰ’ ਪੁੱਤਰ ਜਰਨੈਲ ਸਿੰਘ ਇੰਸਾਂ ਵਾਸੀ ਪਰਸ ਰਾਮ ਨਗਰ, ਬਠਿੰਡਾ ਨੇ ਖ਼ੂਨਦਾਨ ਕੀਤਾ। Welfare

ਜਿਕਰਯੋਗ ਹੈ ਕਿ ਕ੍ਰਿਸ਼ਨ ਇੰਸਾਂ ਹੁਣ ਤੱਕ 81 ਵਾਰ ਖ਼ੂਨਦਾਨ ਕਰ ਚੁੱਕਾ ਹੈ ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ।

LEAVE A REPLY

Please enter your comment!
Please enter your name here