ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News Haryana News ...

    Haryana News : ਹਰਿਆਣਾ ’ਚ ਭਜਪਾ ਤੇ ਜੇਜੇਪੀ ਗਠਜੋੜ ਦਾ ਕੀ ਹੋਇਆ!

    Haryana News

    ਚੰਡੀਗੜ੍ਹ। ਹਰਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਹਰਿਆਣਾ ’ਚ ਭਾਜਪਾ ਤੇ ਜੇਜੇਪੀ ਦਾ ਗਠਜੋੜ ਟੁੱਟ ਸਕਦਾ ਹੈ। ਇਸ ਸਬੰਧੀ ਵਿਧਾਇਕ ਗੋਪਾਲ ਕਾਂਡਾ ਦਾ ਬਿਆਨ ਵੀ ਆਇਆ ਹੈ। ਗੋਪਾਲ ਕਾਂਡਾ ਨੇ ਕਿਹਾ ਕਿ ਗਠਜੋੜ ਲਗਭਗ ਟੁੱਟ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ 10 ਦੀਆਂ 10 ਸੀਟਾਂ ਜਿੱਤੇਗੀ। (Haryana News)

    90 ਮੈਂਬਰਾਂ ਵਾਲੀ ਹਰਿਆਣਾ ਵਿਧਾਨ ਸਭਾ ਦੀ ਮੌਜ਼ੂਦਾ ਸਥਿਤੀ | Haryana News

    • ਭਾਜਪਾ – 41
    • ਭਾਜਪਾ ਦੇ ਨਾਲ ਆਜ਼ਾਦ – 6
    • ਹਰਿਆਣਾ ਲੋਕਹਿੱਤ ਪਾਰਟੀ – 1 (ਗੋਪਾਲ ਕਾਂਡਾ ਦਾ ਬੀਜੇਪੀ ਨੂੰ ਸਮੱਰਥਨ)
    • ਜੇਜੇਪੀ ਦੇ ਵੱਖ ਹੋਣ ’ਤੇ ਬੀਜੇਪੀ ਨੂੰ ਸਮੱਰਥਨ – 48
    • ਬਹੁਮਤ ਦਾ ਅੰਕੜਾ – 48

    ਵਿਰੋਧੀ ਧਿਰ ’ਚ ਕੌਣ ਕੌਣ

    • ਜੇਜੇਪੀ -10
    • ਆਜ਼ਾਦ – 1 (ਬਲਰਾਜ ਕੁੰਡੂ)
    • ਇੰਡੀਅਨ ਨੈਸ਼ਨਲ ਲੋਕਦਲ – 1
    • ਕਾਂਗਰਸ – 3

    Also Read : Citizenship Amendment Act : ਸੀਏਏ ਕਾਨੂੰਨ ਲਾਗੂ

    LEAVE A REPLY

    Please enter your comment!
    Please enter your name here