Punjab Government News: ਚੰਡੀਗੜ੍ਹ। ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਹੜ੍ਹਾਂ ਸਬੰਧੀ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੜ੍ਹਾਂ ਨਾਲ ਪੰਜਾਬ ’ਚ ਭਾਰੀ ਨੁਕਸਾਨ ਹੋਇਆ।
ਦਵਾਈ ਅਤੇ ਮੈਡੀਕਲ ਸਰਵਿਸ ਲਾਗਾਤਰ ਦਿੱਤੀ ਜਾ ਰਹੀ ਹੈ। ਸਾਡੀਆਂ ਟੀਮਾਂ ਮੌਕੇ ਤੇ ਤੈਨਾਤ ਰਹਿਣਗੀਆਂ। ਉਨ੍ਹਾਂ ਕਿਹਾ ਕਿ ਅਜਨਾਲਾ ’ਚ ਇੱਕ ਬੱਚਾ ਫਸ ਗਿਆ ਸੀ ਤਾਂ ਉਸ ਨੂੰ ਹਸਪਤਾਲ ਤੱਕ ਪਹੁੰਚਾਇਆ ਗਿਆ। ਉਨ੍ਹਾਂ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ 1280 ਡਿਸਪੈਂਸਰੀ ਖਰਾਬ ਹੋਈਆਂ ਹਨ। 31 ਸਬ ਡਵੀਜ਼ਨਲ ਹਸਪਤਾਲ ਨੁਕਸਾਨ ਹੋਇਆ ਹੈ। 780 ਕਰੋੜ ਦਾ ਕੁਲ ਨੁਕਸਾਨ ਹੋਇਆ ਹੈ। Punjab Government News
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਸ ਦੇ ਲਈ ਪੈਸਾ ਮੰਗਿਆ ਗਿਆ ਹੈ। 20 ਹਜ਼ਾਰ ਕਰੋੜ ਰੁਪਏ ਦੇ ਪੈਕੇਜ਼ ਦੀ ਕੇਂਦਰ ਤੋਂ ਮੰਗ ਕੀਤੀ ਗਈ ਹੈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ…