ਐੱਨਆਈਏ ਵੱਲੋਂ ਦਿਨ ਚੜਦਿਆਂ ਵੱਡੀ ਕਾਰਵਾਈ

NIA Raid

ਬਲਾਕ ਲੰਬੀ ਦੇ ਪਿੰਡ ਸਿੱਖਵਾਲਾ ਵਿਚ ਕੀਤੀ ਰੇਡ | NIA Raid

ਲੰਬੀ (ਮੇਵਾ ਸਿੰਘ)। ਅੱਜ ਦੇ ਦਿਨ ਐਨ ਆਈ ਏ ਵੱਲੋਂ ਦੇਸ ਭਰ ਵਿਚ ਵੱਖ ਵੱਖ ਥਾਂਵਾਂ ’ਤੇ ਛਾਪੇਮਾਰੀ ਕੀਤੀ ਗਈ। ਇਹ ਅੱਜ ਦੀ ਦੇਸ਼ ਭਰ ਵਿੱਚ ਕਾਫ਼ੀ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ। ਇਸ ਦੌਰਾਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੇ ਬਲਾਕ ਲੰਬੀ ਦੇ ਪਿੰਡ ਸਿੱਖਵਾਲਾ ਵਿਚ ਰੇਡ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰੇਡ ਵਿੱਕੀ ਸਿੰਘ, ਵਿਜੇ ਸਿੰਘ ਪੁੱਤਰ ਸਿੰਗਾਰਾ ਵਾਸੀ ਸਿੱਖਵਾਲਾ ਦੇ ਘਰ ਕੀਤੀ ਗਈ ਹੈ, ਅਜੇ ਤੱਕ ਕੋਈ ਵੇਰਵਾ ਸਾਹਮਣੇ ਨਹੀਂ ਆਇਆ ਜਦੋਂ ਕਿ ਐਨ ਆਈ ਏ ਦੀ ਟੀਮ ਅਜੇ ਸਿੱਖਵਾਲਾ ਵਿਚ ਹੀ ਮੌਜੂਦ ਸੀ।

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਪੈਦਲ ਤੁਰ ਕੇ ਦਫਤਰ ਪੁੱਜੇ

LEAVE A REPLY

Please enter your comment!
Please enter your name here