ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home ਇੱਕ ਨਜ਼ਰ ਬੀਸੀਸੀਆਈ ਨੇ ਧ...

    ਬੀਸੀਸੀਆਈ ਨੇ ਧੋਨੀ ਨਾਲ ਚੰਗਾ ਵਰਤਾਓ ਨਹੀਂ ਕੀਤਾ : ਮੁਸ਼ਤਾਕ

    ਬੀਸੀਸੀਆਈ ਨੇ ਧੋਨੀ ਨਾਲ ਚੰਗਾ ਵਰਤਾਓ ਨਹੀਂ ਕੀਤਾ : ਮੁਸ਼ਤਾਕ

    ਨਵੀਂ ਦਿੱਲੀ। ਪਾਕਿਸਤਾਨ ਦੇ ਸਾਬਕਾ ਸਪਿਨਰ ਸਕਲਾਇਨ ਮੁਸ਼ਤਾਕ ਦਾ ਕਹਿਣਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਚੰਗਾ ਵਰਤਾਓ ਨਹੀਂ ਕੀਤਾ। ਮੁਸ਼ਤਾਕ ਨੇ ਕਿਹਾ ਕਿ ਧੋਨੀ ਨੇ ਵਿਦਾਈ ਮੈਚ ਤੋਂ ਬਿਨਾਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਜਦਕਿ ਉਸਦੇ ਸਾਰੇ ਪ੍ਰਸ਼ੰਸਕ ਚਾਹੁੰਦੇ ਸਨ ਕਿ ਉਹ ਧੋਨੀ ਨੂੰ ਆਖਰੀ ਵਾਰ ਇੱਕ ਭਾਰਤੀ ਜਰਸੀ ਵਿੱਚ ਖੇਡਦਾ ਵੇਖੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.