ਬੈਟਰੀ ਨਾਲ ਚੱਲੇਗੀ ਰੇਲਗੱਡੀ

ਬੈਟਰੀ ਨਾਲ ਚੱਲੇਗੀ ਰੇਲਗੱਡੀ

ਨਵੀਂ ਦਿੱਲੀ। ਸਵੱਛ ਬਾਲਣ ਵੱਲ ਇਕ ਹੋਰ ਕਦਮ ਚੁੱਕਦਿਆਂ, ਭਾਰਤੀ ਰੇਲਵੇ ਨੇ ਬੈਟਰੀ ਨਾਲ ਚੱਲਣ ਵਾਲੇ ਰੇਲ ਇੰਜਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ। ਇਹ ਇੰਜਨ ਰੇਲਵੇ ਦੇ ਜਬਲਪੁਰ ਡਵੀਜ਼ਨ ਵਿੱਚ ਬਣਾਇਆ ਗਿਆ ਹੈ ਅਤੇ ਇਸਦਾ ਨਾਂਅ ‘ਨਵਦੂਤ’ ਰੱਖਿਆ ਗਿਆ ਹੈ। ਇਹ ਡਿਊਲ ਮੋਡ ਵਿੱਚ ਕੰਮ ਕਰਦਾ ਹੈ।

ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਇੱਕ ਵੀਡੀਓ ਵਿੱਚ ਟਵੀਟ ਕੀਤਾ ਕਿ ‘ਨਵਦੂਤ’ ਟੈਸਟ ਦੀ ਸਫਲਤਾ ਦੀ ਜਾਣਕਾਰੀ ਦਿੱਤੀ ਗਈ। ਉਸਨੇ ਲਿਖਿਆ “ਇਹ ਬੈਟਰੀ ਨਾਲ ਚੱਲਣ ਵਾਲਾ ਲੋਕੋ ਇਕ ਉਜਵਲ ਭਵਿੱਖ ਦਾ ਸੰਕੇਤ ਹੈ, ਜੋ ਡੀਜ਼ਲ ਨਾਲ ਵਿਦੇਸ਼ੀ ਮੁਦਰਾ ਨੂੰ ਬਚਾਉਣ ਅਤੇ ਵਾਤਾਵਰਣ ਦੀ ਰਾਖੀ ਲਈ ਇਕ ਵੱਡਾ ਕਦਮ ਹੋਵੇਗਾ। ”

 

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here