ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, February 20, 2026
More
    Home Breaking News Batla House C...

    Batla House Case : ਅੱਤਵਾਦੀ ਹਾਰਿਜ਼ ਨੂੰ ਫਾਂਸੀ

    Ludhiana

    ਬਾਟਲਾ ਹਾਊਸ ਮਾਮਲਾ : ਅੱਤਵਾਦੀ ਹਾਰਿਜ਼ ਨੂੰ ਫਾਂਸੀ

    ਨਵੀਂ ਦਿੱਲੀ। ਦਿੱਲੀ ਦੀ ਸਾਕੇਤ ਅਦਾਲਤ ਨੇ ਸੋਮਵਾਰ ਨੂੰ ਇੰਡੀਅਨ ਮੁਜਾਹਿਦੀਨ (ਆਈਐਮ) ਦੇ ਅੱਤਵਾਦੀ ਆਰਿਜ਼ ਖਾਨ ਨੂੰ ਮੌਤ ਦੀ ਸਜ਼ਾ ਸੁਣਾਈ। ਆਰਿਜ਼ ਨੂੰ 8 ਮਾਰਚ ਨੂੰ ਦਿੱਲੀ ਵਿੱਚ 2008 ਵਿੱਚ ਬਾਟਲਾ ਹਾਊਸ ਮੁਕਾਬਲੇ ਨਾਲ ਸਬੰਧਤ ਇੱਕ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਮੁਕਾਬਲੇ ਦੌਰਾਨ ਆਰਿਜ਼ ਫਰਾਰ ਹੋ ਗਿਆ। ਉਸ ਨੂੰ 2018 ਵਿੱਚ ਨੇਪਾਲ ਤੋਂ ਗਿ੍ਰਫਤਾਰ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ ਧਾਰਾ 302, 307 ਅਤੇ ਆਰਮਜ਼ ਐਕਟ ਤਹਿਤ ਦੋਸ਼ੀ ਠਹਿਰਾਇਆ ਹੈ। ਇਸ ਮੁਕਾਬਲੇ ਵਿਚ ਦਿੱਲੀ ਪੁਲਿਸ ਦਾ ਇੰਸਪੈਕਟਰ ਮੋਹਨ ਚੰਦਰ ਸ਼ਰਮਾ ਸ਼ਹੀਦ ਹੋ ਗਿਆ ਸੀ। ਆਰਿਜ਼ ਨੂੰ ਇਸ ਕੇਸ ਵਿੱਚ ਸਜ਼ਾ ਸੁਣਾਈ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.