Bathinda Lok Sabha Seat LIVE: ਬਠਿੰਡਾ ਸੀਟ ‘ਤੇ 3 ਵਜੇ ਤੱਕ 48.95 ਫੀਸਦੀ ਵੋਟਿੰਗ
3 ਵਜੇ ਤੱਕ ਪਈਆਂ 48.75 ਫੀਸਦੀ ਵੋਟਾਂ
ਬਠਿੰਡਾ/ਮਾਨਸਾ (ਸੁਖਜੀਤ ਮਾਨ)। ਪੰਜਾਬ ਭਰ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਲੋਕ ਸਭਾ ਹਲਕਾ ਬਠਿੰਡਾ ਦੇ ਵੋਟਰ ਹੁੰਮਹੁੰਮਾ ਕੇ ਵੋਟਾਂ ਪਾਉਣ ਪੁੱਜ ਰਹੇ ਹਨ। ਬਾਅਦ 3 ਵਜੇ ਤੱਕ ਤੀਜੇ ਗੇੜ ’ਚ ਹਲਕਾ ਬਠਿੰਡਾ 48.95 ਫੀਸਦੀ ਵੋਟਿੰਗ ਹੋਈ ਹੈ। ਲੋਕ ਸਭਾ ਹਲਕਾ ਬਠਿੰਡਾ ’ਚ 9 ...
ਮਦਾਨ ਹਸਪਤਾਲ ’ਚੋਂ ਚੋਰੀ ਕਰਨ ਵਾਲਾ ਨਿਕਲਿਆ ਹਸਪਤਾਲ ਦੇ ਮੈਡੀਕਲ ਸਟੋਰ ਦਾ ਮਾਲਕ
(ਅਸ਼ੋਕ ਗਰਗ) ਬਠਿੰਡਾ। ਬਠਿੰਡਾ ਸ਼ਹਿਰ ਸਥਿਤ ਮਦਾਨ ਹਸਪਤਾਲ ਵਿੱਚ ਪਿਛਲੇ ਕਈ ਦਿਨ ਪਹਿਲਾਂ ਹੋਈ ਚੋਰੀ ਵਿੱਚ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਹਸਪਤਾਲ ਅੰਦਰ ਬਣੇ ਮੈਡੀਕਲ ਸਟੋਰ ਦੇ ਮਾਲਕ ਨੂੰ ਚੋਰੀ ਦੇ ਸਮਾਨ ਸਮੇਤ ਦਬੋਚ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ 15 ਜੁਲਾਈ ਦੀ (Bathinda New...
ਬਠਿੰਡਾ ‘ਚ ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ, ਇੱਕ ’ਤੇ ਮਾਮਲਾ ਦਰਜ
(ਸੱਚ ਕਹੂੰ ਨਿਊਜ਼) ਬਠਿੰਡਾ। ਜ਼ਿਲ੍ਹਾ ਬਠਿੰਡਾ ’ਚ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਦੇ ਛਾਤੀ ’ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਹਾਲਾਂਕਿ ਇਹ ਨਹੀਂ ਪਤਾ ਲੱਗ ਸਕਿਆ ਕਿ ਗੋਲੀ ਕਿਸ ਨੇ ਚਲਾਈ ਹੈ। ਇਹ ਮਾਮਲਾ ਆਪਸੀ ਰੰਜਿਸ਼ ਤੋਂ ਪ੍ਰੇਰਿਤ ਲੱਗਦਾ ਹੈ ਜਿਸ ਤਹਿਤ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ।
ਇ...
ਆਕਾਸ਼ ਬਾਈਜੂਸ ਦੇ ਅਕਰਸ ਡੀ. ਰੇਜਾ ਬਣੇ ਸਿਟੀ ਟਾਪਰ
ਜੇ.ਈ.ਈ. ਮੇਨਜ-2023 ਵਿੱਚ ਏਆਈਆਰ 64 ਦੇ ਨਾਲ 99.99 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ
(ਸੁਖਨਾਮ) ਬਠਿੰਡਾ। ਬਠਿੰਡਾ ਦੇ ਆਕਾਸ ਬਾਈਜੂਸ ਦੇ ਵਿਦਿਆਰਥੀ ਅਕਰਸ ਡੀ.ਰੇਜਾ ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ.ਈ.ਈ.) ਮੇਨ 2023 ਵਿੱਚ ਓਵਰਆਲ 99.99 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਏ.ਆਈ.ਆਰ 64 ਪ੍ਰਾਪਤ ਕਰਦੇ ਹੋਏ ਸੰਸਥ...
ਅਸੀਂ ਘਰ-ਘਰ ਅਨਾਜ ਪਹੁੰਚਾ ਰਹੇ ਹਾਂ, ਦੂਜੀਆਂ ਪਾਰਟੀਆਂ ਸਿਰਫ਼ ਫੋਟੋਆਂ ਖਿੱਚ ਰਹੀਆਂ : ਪਰਮਪਾਲ ਕੌਰ
(ਸੁਖਜੀਤ ਮਾਨ) ਬਠਿੰਡਾ। ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਹਰ ਲੋੜਵੰਦ ਨੂੰ ਅਨਾਜ ਪਹੁੰਚਾ ਰਹੇ ਹਨ, ਜਦੋਂਕਿ ਬਾਕੀ ਪਾਰਟੀਆਂ ਸਿਰਫ਼ ਭਾਜਪਾ ਦੀਆਂ ਸਕੀਮਾਂ ਦੀਆਂ ਫੋਟੋਆਂ ਬਣਾ ਕੇ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਖਰਚ ਕੇ ਲੋਕਾਂ ਦੇ ਟੈਕਸਾਂ ਦਾ ਪੈਸਾ ਬਰਬਾਦ ਕਰ ਰਹੀਆਂ ਹਨ। ਅੱਜ ਤੱਕ ਬਠਿੰਡਾ ਦੇ ਲੋਕਾਂ ਨੂੰ ਨਾ ਤ...
ਬੰਬ ਧਮਾਕੇ ਦੀ ਧਮਕੀ ਤੋਂ ਬਾਅਦ ਬਠਿੰਡਾ ’ਚ ਸੁਰੱਖਿਆ ਵਧਾਈ
ਬਠਿੰਡਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਬਠਿੰਡਾ (Bathinda) ’ਚ ਕੁਝ ਲੋਕਾਂ ਵੱਲੋਂ ਆਉਣ ਵਾਲੇ ਦਿਨਾਂ ’ਚ ਧਮਾਕੇ ਕਰਨ ਦੀ ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਪੁਲਸ ਨੇ ਸੁਰੱਖਿਆ ਵਧਾ ਦਿੱਤੀ ਹੈ। ਸੀਨੀਅਰ ਪੁਲਿਸ ਕਪਤਾਨ ਗੁਰਨੀਤ ਖੁਰਾਣਾ ਨੇ ਮੀਡੀਆ ਨੂੰ ਦੱਸਿਆ ਕਿ ਸਾਬਕਾ ਵਿਧਾਇਕ ਸਮੇਤ ਛੇ ਲੋਕਾਂ ਨੂੰ ਦੋ ਦ...
Budhapa Pension Update : ਬੁਢਾਪਾ ਪੈਨਸ਼ਨ ਲਈ ਮੜ੍ਹੀਆਂ ਸਖਤ ਸ਼ਰਤਾਂ ਨੇ ਬਜ਼ੁਰਗ ਚੱਕਰਾਂ ’ਚ ਪਾਏ
Budhapa Pension Update : ਜਨਮ ਤੇ ਪੜ੍ਹਾਈ ਸਰਟੀਫਿਕੇਟ ਕੀਤਾ ਜ਼ਰੂਰੀ
ਸੰਗਤ ਮੰਡੀ (ਮਨਜੀਤ ਨਰੂਆਣਾ)। ਸੂਬਾ ਸਰਕਾਰ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ (Budhapa Pension Update) ਅਤੇ ਹੋਰ ਵਿੱਤੀ ਸਕੀਮਾਂ ਅਧੀਨ ਪੈਨਸ਼ਨ ਲਵਾਉਣ ਲਈ ਉਮਰ ਦੇ ਦੋ ਦਸਤਾਵੇਜ਼ ਜਨਮ ਸਰਟੀਫਿਕੇਟ ਤੇ ਸਕੂਲ ਦੀ ਪੜ੍ਹਾਈ ਦਾ ਸਰਟੀਫਿਕੇ...
ਬਠਿੰਡਾ ’ਚ 40 ਡਿਗਰੀ ’ਤੇ ਪੁੱਜਿਆ ਪਾਰਾ, ਗਰਮੀ ’ਚ ਮੱਦਦ ਕਰੇਗੀ ਸੰਸਥਾ ‘ਸਹਾਰਾ’
70 ਸਾਲਾ ਬਿਰਧ ਗਰਮੀ ਨਾਲ ਬੇਹੋਸ਼ ਹੋ ਕੇ ਡਿੱਗਿਆ
ਬਠਿੰਡਾ/Bathinda (ਸੁਖਜੀਤ ਮਾਨ)। ਮਈ ਮਹੀਨੇ ਦੇ ਪਹਿਲੇ ਹਫ਼ਤੇ ਕਈ ਥਾਈਂ ਮੀਂਹ ਪੈਣ ਕਾਰਨ ਗਰਮੀ ਤੋਂ ਥੋੜ੍ਹੀ ਰਾਹਤ ਸੀ ਪਰ ਪਿਛਲੇ ਕਰੀਬ ਦੋ ਦਿਨਾਂ ਤੋਂ ਪਾਰਾ ਲਗਾਤਾਰ ਵਧਦਾ ਜਾ ਰਿਹਾ ਹੈ। ਗਰਮੀ ਕਾਰਨ ਦੁਪਹਿਰ ਵੇਲੇ ਸੜਕਾਂ ’ਤੇ ਆਵਾਜਾਈ ਵੀ ਘਟਣ ਲੱਗੀ ਹੈ...
ਕਿਸਾਨਾਂ ਨੂੰ ਡਰਾਉਣ ਲਈ ਮਿੰਨੀ ਸਕੱਤਰੇਤ ਨੇੜੇ ਲਾਈ ਪੁਲਿਸ ਹੀ ਪੁਲਿਸ
ਬਠਿੰਡਾ (ਸੁਖਜੀਤ ਮਾਨ)। Bathinda News: ਝੋਨੇ ਦੀ ਖਰੀਦ ਦੀ ਚੱਲ ਰਹੀ ਮੱਠੀ ਚਾਲ ਨੂੰ ਤੇਜ਼ ਕਰਵਾਉਣ ਤੇ ਲਿਫਟਿੰਗ ਵਧਾਉਣ ਦੀ ਮੰਗ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫਤਰ ਦੇ ਨੇੜੇ ਧਰਨਾ ਜਾਰੀ ਹੈ। ਅੱਜ ਕਿਸਾਨ ਵੀ ਵੱਡੀ ਗਿਣਤੀ ’ਚ ਪੁੱਜੇ ਹੋਏ ਹਨ ਤੇ ਪ੍ਰ...
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੁੱਜੇ ਵਿਜੀਲੈਂਸ ਦਫ਼ਤਰ
ਸਰਕਟ ਹਾਊਸ ਕੋਲ ਇਕੱਠੇ ਹੋਏ ਮਨਪ੍ਰੀਤ ਹਮਾਇਤੀ | Manpreet Singh Badal
ਬਠਿੰਡਾ (ਸੁਖਜੀਤ ਮਾਨ)। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ (Manpreet Singh Badal) ਬਾਦਲ ਕਰੀਬ 12:15 ਵਜੇ ਬਠਿੰਡਾ ਸਥਿਤ ਵਿਜੀਲੈਂਸ ਦੇ ਦਫ਼ਤਰ ਪੁੱਜ ਗਏ। ਉਨ੍ਹਾਂ ਖਿਲਾਫ਼ ਭਾਜਪਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਸ਼...