Bathinda News: ਬਠਿੰਡਾ ’ਚ ਡਰਾਈਵਰ ਦੀ ਚੌਕਸੀ ਨੇ ਟਾਲਿਆ ਰੇਲ ਹਾਦਸਾ
ਰੇਲ ਗੱਡੀ ਨੂੰ ਪਟੜੀ ਤੋਂ ਉਤਾਰਨ ਲਈ ਰੇਲਵੇ ਟ੍ਰੈਕ ’ਤੇ ਰੱਖੇ ਗਏ ਸੀ ਸਰੀਏ | Bathinda News
Bathinda News: ਬਠਿੰਡਾ (ਸੁਖਜੀਤ ਮਾਨ)। ਐਤਵਾਰ ਨੂੰ ਬਠਿੰਡਾ ’ਚ ਇੱਕ ਰੇਲਗੱਡੀ ਦੇ ਵੱਡੇ ਹਾਦਸੇ ਨੂੰ ਉਸ ਦੇ ਡਰਾਈਵਰ ਦੀ ਸੂਝਬੂਝ ਨੇ ਟਾਲ ਦਿੱਤਾ। ਇਸ ਹਾਦਸੇ ਨੂੰ ਅੰਜਾਮ ਦੇਣ ਲਈ ਕੁਝ ਸ਼ਰਾਰਤੀ ਤੱਤਾਂ ਨੇ ਰ...
Bathinda News: ਗੱਦੇ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ, 3 ਮਜ਼ਦੂਰ ਜ਼ਿੰਦਾ ਸੜੇ
ਕਈ ਸਟੇਸ਼ਨਾਂ ਤੋਂ ਬੁਲਾਉਣੀ ਪਈ ਫਾਇਰ ਬ੍ਰਿਗੇਡ | Bathinda News
ਸੰਗਤ ਮੰਡੀ (ਸੱਚ ਕਹੂੰ ਨਿਊਜ਼)। Bathinda News: ਬਠਿੰਡਾ ਦੇ ਡੱਬਵਾਲੀ ਰੋਡ ’ਤੇ ਪਿੰਡ ਗਹਿਰੀ ਬੁੱਟਰ ’ਚ ਬੀਤੀ ਰਾਤ ਗੱਦੇ ਦੀ ਫੈਕਟਰੀ ’ਚ ਭਿਆਨਕ ਅੱਗ ਲੱਗ ਗਈ। ਇਸ ਅੱਗ ਦੀ ਘਟਨਾ ’ਚ 3 ਮਜ਼ਦੂਰ ਸੜ ਕੇ ਮਰ ਗਏ। ਅੱਗ ਇੰਨੀ ਭਿਆਨਕ ਸੀ ਕਿ ਇ...
Road Accident: ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੀ ਗੱਡੀ ਦਾ ਹੋਇਆ ਹਾਦਸਾ
ਬਠਿੰਡਾ (ਸੁਖਜੀਤ ਮਾਨ)। Road Accident: ਅੱਜ ਬਠਿੰਡਾ ’ਚੋਂ ਲੰਘ ਰਹੇ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੀ ਗੱਡੀ ਦਾ ਹਾਦਸਾ ਹੋ ਗਿਆ। ਇਸ ਹਾਦਸੇ ’ਚ ਕਿਸੇ ਦੇ ਵੀ ਜਿਆਦਾ ਸੱਟ ਲੱਗਣ ਤੋਂ ਬਚਾਅ ਹੋ ਗਿਆ। ਹਾਦਸਾ ਪਿੱਛੋਂ ਆਈ ਇੱਕ ਤੇਜ਼ ਰਫਤਾਰ ਦੱਸੀ ਜਾ ਰਹੀ ਗੱਡੀ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਕ...
Teachers Day: ਵਿਦਿਆਰਥੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੂੰ ਅੱਜ ਮਿਲੇਗਾ ‘ਕੌਮੀ ਪੁਰਸਕਾਰ’
ਅਧਿਆਪਕ ਦਿਵਸ ’ਤੇ ਵਿਸ਼ੇਸ਼ ਬਠਿੰਡਾ ਦੇ ਪਹਿਲੇ ਅਧਿਆਪਕ ਨੂੰ ਮਿਲੇਗਾ ਕੌਮੀ ਪੁਰਸਕਾਰ | Teachers Day
ਗੋਨਿਆਣਾ ਮੰਡੀ (ਜਗਤਾਰ ਜੱਗਾ)। Teachers Day: ਬੱਚੇ ਪੜ੍ਹਾਉਣ ਤੋਂ ਰਤਾ ਵਿਹਲ ਮਿਲਦੀ ਹੈ ਤਾਂ ਉਹ ਤੇਸੀ ਕਰੰਡੀ ਵੀ ਚੁੱਕ ਲੈਂਦੇ ਹਨ। ਮਾਲੀ ਬਣ ਕੇ ਸਕੂਲ ਦੀ ਫੁਲਵਾੜੀ ’ਚੋਂ ਖੁਰਪੀ ਨਾਲ ਕੱਖ-ਕੰਡੇ ਵੀ...
Crime News: ਮੋਟਰ ਦੇ ਝਗੜੇ ਸਬੰਧੀ ਦੋ ਧਿਰਾਂ ’ਚ ਚੱਲੀ ਗੋਲੀ, ਇੱਕ ਔਰਤ ਦੀ ਮੌਤ
ਗੋਲੀਬਾਰੀ ’ਚ ਇੱਕ ਔਰਤ ਦੀ ਮੌਤ, ਇੱਕ ਜ਼ਖਮੀ | Crime News
ਪੁਲਿਸ ਵੱਲੋਂ ਮੁਲਜ਼ਮ ਕਾਬੂ, ਅਸਲਾ ਲਿਆ ਕਬਜ਼ੇ ’ਚ
ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। Crime News: ਉਪ ਮੰਡਲ ਤਲਵੰਡੀ ਸਾਬੋ ਦੀ ਸਰਹੱਦ ਨਾਲ ਲੱਗਦੇ ਪਿੰਡ ਰਾਈਆ ਵਿਖੇ ਖੇਤ ਵਿੱਚ ਲੱਗੀ ਮੋਟਰ ਨੂੰ ਲੈ ਕੇ ਦੋ ਧਿਰਾਂ ’ਚ ਝਗੜਾ ਹੋ ਗਿਆ। ਝਗ...
ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
402 ਗਰਾਮ ਹੈਰੋਇਨ ਸਮੇਤ ਤਿੰਨ ਜਣੇ ਕਾਬੂ | Bathinda News
ਬਠਿੰਡਾ (ਅਸ਼ੋਕ ਗਰਗ)। Bathinda News : ਬਠਿੰਡਾ ਪੁਲਿਸ ਨੇ ਨਾਕਾਬੰਦੀ ਕਰਕੇ ਤਿੰਨ ਨਸ਼ਾ ਤਸਰਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਮੈਡਮ ਅਮਨੀਤ ਕੌਂਡਲ ਆਈਪੀਐੱਸ, ਸੀਨੀਅਰ ਪੁਲਿਸ ਕਪਤਾਨ, ਬਠਿੰਡਾ ਨੇ ਪੱਤਰਕਾਰਾਂ ...
‘ਚਿੱਟੇ ਸੋਨੇ’ ’ਤੇ ਚਿੱਟੀ ਮੱਖੀ ਦਾ ਹਮਲਾ
ਬਠਿੰਡਾ ਜ਼ਿਲ੍ਹੇ ਦੇ ਇੱਕ ਦਰਜ਼ਨ ਪਿੰਡਾਂ ਦੇ ਖੇਤਾਂ ’ਚ ਸਰਵੇ ਤੋਂ ਸਾਹਮਣੇ ਆਈ ਰਿਪੋਰਟ | Bathinda News
ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਪੱਟੀ ਦੇ ਖੇਤਾਂ ’ਚ ਨਰਮੇ ’ਤੇ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਹੈ। ਹਮਲੇ ਦੀ ਇਹ ਰਿਪੋਰਟ ਖੱੁਦ ਖੇਤੀ ਮਾਹਿਰਾਂ ਨੇ ਦਿੱਤੀ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ...
Bathinda Lok Sabha Seat LIVE: ਬਠਿੰਡਾ ਸੀਟ ‘ਤੇ 3 ਵਜੇ ਤੱਕ 48.95 ਫੀਸਦੀ ਵੋਟਿੰਗ
3 ਵਜੇ ਤੱਕ ਪਈਆਂ 48.75 ਫੀਸਦੀ ਵੋਟਾਂ
ਬਠਿੰਡਾ/ਮਾਨਸਾ (ਸੁਖਜੀਤ ਮਾਨ)। ਪੰਜਾਬ ਭਰ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਲੋਕ ਸਭਾ ਹਲਕਾ ਬਠਿੰਡਾ ਦੇ ਵੋਟਰ ਹੁੰਮਹੁੰਮਾ ਕੇ ਵੋਟਾਂ ਪਾਉਣ ਪੁੱਜ ਰਹੇ ਹਨ। ਬਾਅਦ 3 ਵਜੇ ਤੱਕ ਤੀਜੇ ਗੇੜ ’ਚ ਹਲਕਾ ਬਠਿੰਡਾ 48.95 ਫੀਸਦੀ ਵੋਟਿੰਗ ਹੋਈ ਹੈ। ਲੋਕ ਸਭਾ ਹਲਕਾ ਬਠਿੰਡਾ ’ਚ 9 ...
Punjab Lok Sabha Election LIVE: ਵੋਟਿੰਗ ’ਚ ਤਲਵੰਡੀ ਸਾਬੋ ਅੱਗੇ, ਲੰਬੀ ਤੇ ਬਠਿੰਡਾ ਸ਼ਹਿਰੀ ਬਰਾਬਰ
ਪੂਰੇ ਹਲਕੇ ’ਚ ਪਹਿਲੇ ਰਾਊਂਡ ’ਚ ਹੋਈ 9.74 ਫੀਸਦੀ ਵੋਟਿੰਗ | Punjab Lok Sabha Election LIVE
ਬਠਿੰਡਾ/ਮਾਨਸਾ (ਸੁਖਜੀਤ ਮਾਨ)। ਲੋਕ ਸਭਾ ਲਈ ਅੱਜ ਪੈ ਰਹੀਆਂ ਵੋਟਾਂ ’ਚ ਗਰਮੀ ਦੇ ਮੌਸਮ ਨੂੰ ਵੇਖਦਿਆਂ ਸਵੇਰ ਵੇਲੇ ਤੋਂ ਹੀ ਵੱਡੀ ਗਿਣਤੀ ਲੋਕ ਵੋਟ ਪਾਉਣ ਲਈ ਘਰਾਂ ਤੋਂ ਨਿੱਕਲੇ। ਪੋਲੰਗ ਬੂਥਾਂ ’ਤੇ ਵੋਟਰ...
Bathinda Lok Sabha Election 2024 LIVE: ਬਠਿੰਡਾ ਲੋਕ ਸਭਾ ਸੀਟ ‘ਤੇ BJP ਉਮੀਦਵਾਰ ਪਰਮਪਾਲ ਕੌਰ ਨੇ ਪਾਈ ਵੋਟ
ਖੇਤਾਬਾੜੀ ਮੰਤਰੀ ਦੌਰਾਨ ਖਰਾਬ ਹੋ ਗਈ ਸੀ ਈਵੀਐੱਮ ਮਸ਼ੀਨ
ਬਠਿੰਡਾ (ਸੁਖਜੀਤ ਮਾਨ)। ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਸਵੇਰੇ 7 ਵਜ ਤੋਂ ਲਗਾਤਾਰ ਵੋਟਿੰਗ ਜਾਰੀ ਹੈ। ਸਵੇਰੇ-ਸਵੇਰੇ ਪੋਲਿੰਗ ਸਟੇਸ਼ਨਾਂ 'ਤੇ ਲੋਕ ਘਰਾਂ ਤੋਂ ਵੋਟਿੰਗ ਕਰਨ ਲਈ ਆ ਰਹੇ ਹਨ। ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। ਬਠਿੰਡਾ ਸੀਟ 'ਤੇ...