ਸਾਡੇ ਨਾਲ ਸ਼ਾਮਲ

Follow us

14.9 C
Chandigarh
Monday, February 2, 2026
More
    Home Breaking News ਬੈਲੇਟ ਪੇਪਰ ਰਾ...

    ਬੈਲੇਟ ਪੇਪਰ ਰਾਹੀਂ ਹੀ ਹੋਣਗੀਆਂ ਚੋਣਾ

    Ballot, Paper, Election

    ਪੰਚਾਇਤੀ ਚੋਣਾਂ ਨੂੰ ਈ.ਵੀ.ਐਮ. ਮਸ਼ੀਨ ਨਾਲ ਕਰਵਾਉਣ ਦੀ ਕਈ ਧਿਰਾਂ ਵਲੋਂ ਕੋਸ਼ਸ਼ ਕੀਤੀ ਗਈ ਸੀ ਪਰ ਸੂਬਾ ਚੋਣ ਕਮਿਸ਼ਨ ਵਲੋਂ ਇਹ ਚੋਣਾਂ ਪਹਿਲਾਂ ਵਾਂਗ ਬੈਲੇਟ ਪੇਪਰ ਰਾਹੀਂ ਹੀ ਕਰਵਾਈ ਜਾ ਰਹੀਆਂ ਹਨ। ਜਿਸ ਲਈ 62 ਹਜ਼ਾਰ 441 ਬੈਲੇਟ ਬਾਕਸ ਤਿਆਰ ਕੀਤੇ ਗਏ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here