ਸਾਡੇ ਨਾਲ ਸ਼ਾਮਲ

Follow us

29.3 C
Chandigarh
Thursday, February 26, 2026
More
    Home Breaking News ਢਾਂਚਾ ਢਹਾਉਣ ਦ...

    ਢਾਂਚਾ ਢਹਾਉਣ ਦੇ ਮੁਲਜ਼ਮ ਸਤੀਸ਼ ਪ੍ਰਧਾਨ ਨੂੰ ਜ਼ਮਾਨਤ

    Demolishing The Structure

    (ਏਜੰਸੀ) ਲਖਨਊ। ਲਖਨਊ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅਯੁੱਧਿਆ ‘ਚ ਵਿਵਾਦਪੂਰਨ ਢਾਂਚਾ ਢਹਾਉਣ ਦੇ ਮਾਮਲੇ ਦੇ ਛੇਵੇਂ ਦੋਸ਼ੀ ਸਤੀਸ਼ ਪ੍ਰਧਾਨ ਨੂੰ ਜ਼ਮਾਨਤ ਦੇ ਦਿੱਤੀ ਵਿਸ਼ੇਸ਼ ਜੱਜ (ਸੀਬੀਆਈ) ਐਸ. ਕੇ. ਯਾਦਵ ਨੇ ਪ੍ਰਧਾਨ ਨੂੰ 20 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਤੇ ਇੰਨੀ ਹੀ ਰਕਮ ਦੇ ਬੰਧ-ਪੱਤਰ ‘ਤੇ ਜ਼ਮਾਨਤ ਦੇ ਦਿੱਤੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here