ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਭਰਤੀ ਮਾਮਲੇ &#...

    ਭਰਤੀ ਮਾਮਲੇ ‘ਚ ਮਾਲੀਵਾਲ ਨੂੰ ਜ਼ਮਾਨਤ

    ਨਵੀਂ ਦਿੱਲੀ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਮੀ ਮਾਲੀਵਾਲ ਨੂੰ ਅੱਜ ਕਮਿਸ਼ਨ ਦੀ ਭਰਤੀ ਮਾਮਲੇ ‘ਚ ਅਦਾਲਤ ਤੋਂ ਵੱਡੀ ਰਾਤ ਮਿਲੀ। ਅਦਾਲਤ ਨੇ ਕੁਮਾਰੀ ਮਾਲੀਵਾਲ ਦੀ ਇਸ ਮਾਮਲੇ ‘ਚ ਜਮਾਨਤ ਮਨਜ਼ੂਰ ਕਰ ਲਈ। ਤੀਸ ਹਜ਼ਾਰੀ ਸਥਿੱਤ ਅਦਾਲਤ ਨੇ ਵਿਸ਼ੇਸ਼ ਜੱਜ ਹਿਮਾਨੀ ਮਹਿਲੋਤਰਾ ਨੇ ਕੁਮਾਰੀ ਦੀ 20 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ‘ਤੇ ਜਮਾਨਤ ਮਨਜੂਰ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ ਦੀ ਮਿਤੀ ਛੇ ਅਪਰੈਲ ਤੈਅ ਕੀਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here