ਸਾਡੇ ਨਾਲ ਸ਼ਾਮਲ

Follow us

21.2 C
Chandigarh
Friday, February 6, 2026
More
    Home Breaking News Baba Ram Rahi...

    Baba Ram Rahim : ਰਾਜਸਥਾਨ ਦਾ ਸਤਿਸੰਗ ਭੰਡਾਰਾ ਭਲਕੇ ਜੈਪੁਰ ’ਚ

    Blood Pressure

    ਸਾਧ-ਸੰਗਤ ’ਚ ਭਾਰੀ ਉਤਸ਼ਾਹ, ਤਿਆਰੀਆਂ ’ਚ ਜੁਟੇ ਸੇਵਾਦਾਰ | Baba Ram Rahim

    ਜੈਪੁਰ, (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀ ਨਸ਼ੀਨੀ) ਮਹੀਨੇ ਦਾ ਸਤਿਸੰਗ ਭੰਡਾਰਾ ਰਾਜਸਥਾਨ ਦੀ ਸਾਧ-ਸੰਗਤ ਇੱਕ ਅਕਤੂਬਰ ਐਤਵਾਰ ਨੂੰ ਜੈਪੁਰ ਵਿਖੇ ਮਨਾਵੇਗੀ। ਇਸ ਮੌਕੇ ਰਾਜਸਥਾਨ ਆਵਾਸਨ ਮੰਡਲ ਗਰਾਊਂਡ, ਅਰਾਵਲੀ ਮਾਰਗ, ਵੀਟੀ ਰੋਡ, ਸ਼ਿਪ੍ਰਾ ਪਥ ਥਾਣੇ ਸਾਹਮਣੇ ਮਾਨਸਰੋਵਰ ਜੈਪੁਰ ’ਚ ਸਤਿਸੰਗ ਭੰਡਾਰੇ ਦਾ ਪ੍ਰੋਗਰਾਮ ਕੀਤਾ ਜਾਵੇਗਾ ਸਤਿਸੰਗ ਭੰਡਾਰੇ ਦਾ ਸਮਾਂ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਰੱਖਿਆ ਗਿਆ ਹੈ। (Baba Ram Rahim)

    ਇਸ ਮੌਕੇ ਸੂਬੇ ਤੋਂ ਵੱਡੀ ਗਿਣਤੀ ’ਚ ਸਾਧ-ਸੰਗਤ ਸ਼ਿਰਕਤ ਕਰੇਗੀ ਸਾਧ-ਸੰਗਤ ਦੀ ਸਹੂਲਤ ਲਈ 85 ਮੈਂਬਰਾਂ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਪੰਡਾਲ, ਟ੍ਰੈਫਿਕ, ਲੰਗਰ, ਪਾਣੀ ਸਮੇਤ ਸਾਰੀਆਂ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ ਸਤਿਸੰਗ ਭੰਡਾਰੇ ਸਬੰਧੀ ਰਾਜਸਥਾਨ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਇਸ ਮੌਕੇ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਕਾਰਜ ਵੀ ਕੀਤੇ ਜਾਣਗੇ। (Baba Ram Rahim)

    Jaipur Naamcharcha

    Jaipur Naamcharcha

    Jaipur Naamcharcha

    LEAVE A REPLY

    Please enter your comment!
    Please enter your name here