ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, February 11, 2026
More
    Home ਦੇਸ਼ ਆਜ਼ਮ ਖਾਨ ਦੇ ਵਿ...

    ਆਜ਼ਮ ਖਾਨ ਦੇ ਵਿਹਾਰ ਦੀ ਇੱਕ ਸੁਰ ‘ਚ ਨਿੰਦਾ

    Azam Khan, Behavior, Condemned, Tone

    ਛੇਤੀ ਕਾਰਵਾਈ ਕਰਨਗੇ ਸਪੀਕਰ

    ਏਜੰਸੀ, ਨਵੀਂ ਦਿੱਲੀ

    ਲੋਕ ਸਭਾ ‘ਚ ਅੱਜ ਸਮਾਜਵਾਦੀ ਪਾਰਟੀ ਦੇ ਮੈਂਬਰ ਆਜ਼ਮ ਖਾਨ ਦੇ ਵਿਹਾਰ ਦੀ ਅੱਜ ਸਾਰੀਆਂ ਪਾਰਟੀਆਂ ਨੇ ਇੱਕ ਸੁਰ ‘ਚ ਨਿੰਦਾ ਕੀਤੀ ਤੇ ਸਪੀਕਰ ਓਮ ਬਿਰਲਾ ਨੇ ਛੇਤੀ ਕਾਰਵਾਈ ਦਾ ਭਰੋਸਾ ਦਿੱਤਾ ਕਈ ਸੀਨੀਅਰ ਮੰਤਰੀਆਂ ਤੇ ਸੱਤਾ ਧਿਰ ਤੇ ਵਿਰੋਧੀਆਂ ਦੇ ਹੋਰ ਮੈਂਬਰਾਂ ਵੱਲੋਂ ਅੱਜ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਚੁੱਕੇ ਜਾਣ ‘ਤੇ ਬਿਰਲਾ ਨੇ ਕਿਹਾ, ਮੈਂ ਤੁਹਾਡੀ ਸਭ ਦੀਆਂ ਗੱਲਾਂ ਸੁਣੀਆਂ ਹਨ ਸਾਰੀਆਂ ਪਾਰਟੀਆਂ ਦੇ ਆਗੂਆਂ ਦੇ ਨਾਲ ਮੀਟਿੰਗ ਸੱਦ ਕੇ ਇਸ ‘ਤੇ ਛੇਤੀ ਫੈਸਲਾ ਲਿਆ ਜਾਵੇਗਾ

    ਕੀ ਹੈ ਮਾਮਲਾ :

    ਜ਼ਿਕਰਯੋਗ ਹੈ ਕਿ ਲੋਕ ਸਭਾ ‘ਚ ਵੀਰਵਾਰ ਨੂੰ ਸਪਾ ਸਾਂਸਦ ਆਜ਼ਮ ਖਾਨ ਨੇ ਸਦਨ ਦੀ ਅਗਵਾਈ ਕਰ ਰਹੀ ਭਾਜਪਾ ਸਾਂਸਦ ਰਮਾ ਦੇਵੀ ਸਬੰਧੀ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਦੀਆਂ ਸਾਰੀਆਂ ਪਾਰਟੀਆਂ ਨੇ ਇੱਕ ਸੁਰ ‘ਚ ਨਿੰਦਾ ਕੀਤੀ ਸੀ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here