ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਲੋੜਵੰਦ ਪਰਿਵਾਰ...

    ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਕੀਤੀ ਮੱਦਦ

    breta

    ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਕੀਤੀ ਮੱਦਦ

    (ਕ੍ਰਿਸ਼ਨ ਭੋਲਾ) ਬਰੇਟਾ। ਬਰੇਟਾ ਮੰਡੀ ਦੀ ਸਾਧ-ਸੰਗਤ ਵੱਲੋਂ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਿੱਚ ਜ਼ਰੂਰਤ ਅਨੁਸਾਰ ਸਾਮਾਨ ਦੇ ਕੇ ਮੱਦਦ ਕੀਤੀ ਗਈ। ਸ਼ਹਿਰੀ ਭੰਗੀਦਾਸ ਟੇਕ ਚੰਦ ਇੰਸਾਂ ਨੇ ਦੱਸਿਆ ਕਿ ਡੇਰਾ ਸ਼ਰਧਾਲੂ ਸੁਰਤੂ ਸਿੰਘ ਇੰਸਾਂ ਦੀ ਲੜਕੀ ਦੇ ਵਿਆਹ ਵਿੱਚ ਜ਼ਰੂਰਤ ਅਨੁਸਾਰ ਸਾਮਾਨ ਜਿਵੇਂ ਕਿ ਕੂਲਰ, ਫਰਿੱਜ, ਬੈੱਡ ਦੇ ਗੱਦੇ ਅਤੇ ਮੇਜ਼ ਕੁਰਸੀਆਂ ਆਦਿ ਦਿੱਤਾ ਗਿਆ। ਇਸ ਮੌਕੇ ਸ਼ਾਮ ਲਾਲ ਇੰਸਾਂ, ਸਤਿਗੁਰ ਸਿੰਘ ਇੰਸਾਂ, ਹਰਪਾਲ ਸਿੰਘ ਇੰਸਾਂ, ਜਿਲ੍ਹਾ ਸੁਜਾਨ ਭੈਣਾਂ ਕਾਂਤਾ ਇੰਸਾਂ, ਅਨੀਤਾ ਇੰਸਾਂ, ਸੁਜਾਨ ਭੈਣਾਂ ਸੁਨੀਤਾ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਸਵਰਨਾ ਇੰਸਾਂ ਅਤੇ ਸੱਤਪਾਲ ਕੌਰ ਇੰਸਾਂ ਆਦਿ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here