ਸਾਡੇ ਨਾਲ ਸ਼ਾਮਲ

Follow us

20 C
Chandigarh
Friday, February 20, 2026
More
    Home Breaking News ਮੁੱਖ ਮੰਤਰੀ ਭਗ...

    ਮੁੱਖ ਮੰਤਰੀ ਭਗਵੰਤ ਮਾਨ ਦੇ ਸਦਨ ‘ਚ ਆਉਂਦਿਆਂ ਹੀ ਕਾਂਗਰਸੀਆਂ ਕੀਤਾ ਹੰਗਾਮਾ

    Punjab Vidhan Sabha

    ਚੰਡੀਗੜ੍ਹ। ਵਿਧਾਨ ਸਭਾ ਬਜ਼ਟ ਸੈਸ਼ਨ ਦਾ ਤੀਜਾ ਦਿਨ ਲਗਾਤਾਰ ਸ਼ਾਂਤਮਈ ਚੱਲ ਆ ਰਿਹਾ ਹੈ। ਇਸ ਦੌਰਾਨ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਸਦਨ ਵਿੱਚ ਪੁੱਜੇ ਤਾਂ ਕਾਂਗਰਸ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਨੇ ਐਲਾਨ ਕੀਤਾ ਹੋਇਆ ਹੈ ਕਿ ਜਦੋਂ ਵੀ ਮੁੱਖ ਮੰਤਰੀ ਸਦਨ ਵਿੱਚ ਦਾਖਲ ਹੋਣਗੇ ਤਾਂ ਕਾਂਗਰਸ ਇਸ ਦਾ ਵਿਰੋਧ ਕਰੇਗੀ। ਹੰਗਾਮੇ ਦੌਰਾਨ ਸਪੀਕਰ ਵੱਲੋਂ ਕੀਤੀ ਗਈ ਤਾੜਨਾ ਤੋਂ ਬਾਅਦ ਸਦਨ ‘ਚ ਥੋੜਾ ਮਾਹੌਲ ਸ਼ਾਂਤ ਹੋਇਆ ਪਰ ਕਾਂਗਰਸੀਆਂ ਆਪਣਾ ਰੌਲਾ-ਰੱਪਾ ਲਗਾਤਾਰ ਜਾਰੀ ਰੱਖਿਆ ਤੇ ਸਦਨ ‘ਚੋਂ ਬਾਹਰ ਚਲੇ ਗਏ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਭ ਨੂੰ ਬੋਲਣ ਦਾ ਸਮਾਂ ਦਿੱਤਾ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here