ਬਲਾਕ ਅਰਨੀਵਾਲਾ ਦੀ ਸਾਧ-ਸੰਗਤ ਨੇ ਲਾਏ ਬੂਟੇ

Arniwala News

ਅਰਨੀ ਵਾਲਾ (ਰਜਿੰਦਰ) Arniwala News : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਤੇ ਆਜ਼ਾਦੀ ਦਿਹਾੜੇ ਦੀ ਖੁਸ਼ੀ ਵਿੱਚ ਬਲਾਕ ਅਰਨੀ ਵਾਲਾ ਦੀ ਸਾਧ-ਸੰਗਤ ਨੇ ਬੂਟੇ ਲਾ ਕੇ ਮਨਾਈ। ਜਿਸ ਦੌਰਾਨ ਇਹ ਬੂਟੇ ਵਜੀਵ ਕੁਮਾਰ ਇਨਸਾਨ 85 ਮੈਂਬਰ ਪੰਜਾਬ ਦੀ ਦੇਖਰੇਖ ਹੇਠ ਲਾਏ ਗਏ। ਜਿਸ ਦੌਰਾਨ ਬਲਾਕ ਵਿੱਚ 1500 ਬੂਟੇ ਲਗਾਏ ਗਏ। ਜਿਸ ਵਿੱਚ ਪਿੰਡ ਕੁਹਾੜਿਆਂ ਵਾਲੀ ਵਿਖੇ ਸਵੇਰੇ 7 ਵਜੇ ਅਰਦਾਸ ਬੋਲ ਕੇ ਪਿੰਡ ਦੇ ਪਾਰਕ ਵਿੱਚ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ।

Read Also : Punjab News: ਪੰਜਾਬ ਕੈਬਨਿਟ ਮੀਟਿੰਗ ’ਚ ਮੁੱਖ ਮੰਤਰੀ ਮਾਨ ਨੇ ਲਏ ਅਹਿਮ ਫੈਸਲੇ

ਜਿਸ ਦੌਰਾਨ ਪਿੰਡਾਂ ਤੋਂ ਪਹੁੰਚੀ ਸਾਧ-ਸੰਗਤ ਨੇ ਆਪਣੇ ਮੁਰਸ਼ਦ ਪਿਆਰੇ ਮੁਰਸ਼ਦ ਦੇ ਅਵਤਾਰ ਦਿਹਾੜੇ ਦੀ ਨਾਰੇ ਲਾ ਕੇ ਇੱਕ-ਦੂਜੇ ਨੂੰ ਵਧਾਈ ਦਿੱਤੀ ਅਤੇ ਖੁਸ਼ੀ ਵਿੱਚ ਨੱਚਦੇ ਝੂਮਦੇ ਹੋਇਆਂ ਨੇ ਬੂਟੇ ਲਗਾਏ। ਇਸ ਮੌਕੇ ਪਿੰਡ ਪ੍ਰੇਮੀ ਸੇਵਕ ਮਨਦੀਪ ਇੰਸਾਂ, ਰਾਜ ਕੁਮਾਰ ਇੰਸਾਂ, ਰਮੇਸ਼ ਕੁਮਾਰ ਇੰਸਾਂ, ਮੰਗਤ ਰਾਮ ਇੰਸਾਂ, ਗੋਤਮ ਇੰਸਾਂ, ਹਰਦੀਪ ਇੰਸਾਂ, ਜਗਦੇਵ ਸਿੰਘ ਇੰਸਾਂ, ਰਣਜੀਤ ਸਿੰਘ ਬੱਲਾ ਇੰਸਾਂ ਪਿੰਡ ਪ੍ਰੇਮੀ ਸੇਵਕ, ਜਸਵੀਰ ਸਿੰਘ ਜੱਸਾ, ਵਿਪਨ ਕੁਮਾਰ ਇੰਸਾਂ, ਡਾ ਸੰਦੀਪ, ਸੁਮਨ ਇੰਸਾਂ, ਆਸ਼ਾ ਇੰਸਾ, ਬੇਬੀ ਇੰਸਾਂ ਅਤੇ ਹੋਰ ਭੈਣਾਂ ਤੇ ਭਾਈਆਂ ਨੇ ਬੂਟੇ ਲਗਾਏ। Arniwala News

LEAVE A REPLY

Please enter your comment!
Please enter your name here