ਫੌਜ ਨੇ ਅੱਤਵਾਦੀਆਂ ਨੂੰ ਘੇਰਿਆ, ਕਰਾਸ ਫਾਇਰਿੰਗ ਵਿੱਚ ਇੱਕ ਔਰਤ ਦੀ ਮੌਤ

Army, Terrorists, Woman, Dies, Cross, Firing

ਲਸ਼ਕਰ ਕਮਾਂਡਰ ਅੱਤਵਾਦੀ ਬਸ਼ੀਰ ਲਸ਼ਕਰੀ ਨੇ ਦੇ ਵੀ ਲੁਕੇ ਹੋਣ ਦਾ ਖਦਸ਼ਾ

ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਫੌਜ ਨੇ ਅੱਤਵਾਦੀਆਂ ਨੂੰ ਘੇਰ ਲਿਆ ਹੈ। ਐੱਸਐੱਚਓ ਫਿਰੋਜ਼ ਡਾਰ ਦੀ ਸ਼ਹਾਦਤ ਦੇਜ਼ਿੰਮੇਵਾਰ ਟਾਪ ਲਸ਼ਕਰ ਕਮਾਂਡਰ ਅੱਤਵਾਦੀ ਬਸ਼ੀਰ ਲਸ਼ਕਰੀ ਦੇ ਵੀ ਲੁਕੇ ਹੋਣ ਦਾ ਸ਼ੱਕ ਹੈ। ਕਰਾਸ ਫਾਇਰਿੰਗ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦੋਂਕਿ 2 ਜ਼ਖ਼ਮੀ ਹੋ ਗਏ ਹਨ।

ਸੁਰੱਖਿਆ ਬਲਾਂ ਨੇ ਅਨੰਤਨਾਗ ਜ਼ਿਲ੍ਹੇ ਦੇ ਡੇਲਗਮ ਪਿੰਡ ਨੂੰ ਘੇਰ ਲਿਆ ਹੈ ਅਤੇ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਹੇ। ਪਿਛਲੇ ਮਹੀਨੇ ਐੱਸਐੱਚਓ ਫਿਰੋਜ਼ ਦਾਰ ਸਮੇਤ 6 ਪੁਲਿਸ ਮੁਲਾਜ਼ਮਾਂ ਦੇ ਕਤਲ ਲਈ ਬਸ਼ੀਰ ਲਸ਼ਕਰ ਜ਼ਿੰਮੇਵਾਰ ਹੈ। ਘਰ ਵਿੱਚ 4 ਅੱਤਵਾਦੀਆਂ ਦੇ ਘਿਰੇ ਹੋਣ ਦਾ ਸ਼ੱਕ ਹੈ, ਸੁਰੱਖਿਆ ਬਲਾਂ ਨੇ ਧਮਾਕਾ ਵੀ ਕੀਤਾ ਹੈ।

LEAVE A REPLY

Please enter your comment!
Please enter your name here