ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News ਅਰਜੁਨ ਪ੍ਰਤਾਪ ...

    ਅਰਜੁਨ ਪ੍ਰਤਾਪ ਬਾਜਵਾ ਆਪਣੇ ਪਿਤਾ ਫਤੇਹਜੰਗ ਬਾਜਵਾ ਨਾਲ ਮਿਲ ਕੇ ਕੀਤੀ ਪ੍ਰੈਸ ਕਾਨਫਰੰਸ

    • ਅਰਜੁਨ ਪ੍ਰਤਾਪ ਬਾਜਵਾ ਆਪਣੇ ਪਿਤਾ ਫਤੇਹਜੰਗ ਬਾਜਵਾ ਨਾਲ ਮਿਲ ਕੇ ਕੀਤੀ ਪ੍ਰੈਸ ਕਾਨਫਰੰਸ
    • ਸ਼ਰਮ ਆਉਂਦੀ ਹੈ ਕਿ ਰਾਜਨੀਤੀ ਕਿਸ ਕਦਰ ਪੁੱਜ ਗਈ ਹੈ : ਅਰਜੁਨ
    • ਸਾਡੇ ਦਾਦਾ ਜੀ ਨੇ ਪਾਰਟੀ ਲਈ ਜਿੰਦਗੀ ਦਿਤੀ ਤਾਂ ਨੌਕਰੀ ਛੋਟੀ ਚੀਜ
    • ਇਹੋ ਜਿਹੀ 100 ਨੌਕਰੀ ਛੱਡਣ ਨੂੰ ਤਿਆਰ ਹਾਂ
    • ਸ਼ਹਾਦਤ ਦੀ ਕੋਈ ਐਕਸਪਰੀ ਡੇਟ ਹੁੰਦੀ ਹੈ ??
    • ਏਸੀ ਦਫ਼ਤਰ ਚ ਬੈਠ ਕੇ ਘੁਗੀ ਮਾਰਨ ਦੀ ਨੌਕਰੀ ਨਹੀਂ ਹੈ
    • ਗੰਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ
    • ਕਰੋੜਾਂ ਦੀ ਗੱਡੀਆਂ ਤਾਂ ਦਿਖਾ ਦਿਤੀ ਪਰ ਮੇਰੀ ਪੜਾਈ ਨਹੀਂ ਦੇਖੀ
    • ਕਿਥੇ ਪੁੱਜ ਗਈ ਏ ਲੀਡਰਸ਼ਿਪ,, ਕਿਥੇ ਪੁੱਜ ਗਈ ਐ ਰਾਜਨੀਤੀ
    • ਮੈਂ ਫ਼ਿਲਮਾਂ ਚ ਕੰਮ ਕਰਦਾ ਹਾਂ,, ਮੈਂ ਰੀਅਲ ਟਾਈਮ ਹੀਰੋ ਬਣ ਰਿਹਾ ਸੀ ਪਰ ਤੁਸੀਂ ਮੈਨੂੰ ਵਿਲੀਨ ਬਣਾ ਦਿੱਤਾ
    • ਅਰਜੁਨ ਬਾਜਵਾ ਅਤੇ ਉਸਦੇ ਭਰਾ ਹੋਏ ਭਾਵੁਕ
    • ਮੈਂ ਮੁਖਮੰਤਰੀ ਅਮਰਿੰਦਰ ਨੂੰ ਫੋਨ ਕੀਤਾ ਕਿ ਏਜੇਂਦ ਨਹੀਂ ਆਉਣਾ ਚਾਹੀਦਾ
    • ਕੁਝ ਸ਼ਰਾਰਤੀ ਅਨਸਰਾਂ ਨੇ ਅਬਜੈਕਸ਼ਨ ਕੀਤਾ
    • ਉਹ ਤਿਆਰੀ ਚ ਆਏ ਸਨ
    • ਸੁਖਬੀਰ ਬਾਦਲ ਦਾ ਬਿਆਨ ਆਇਆ ਕਿ ਇਹ ਗਲਤ ਹੋਇਆ
    • ਸੁਖਬੀਰ ਬਾਦਲ ਨੇ ਆਪਣੇ ਸਾਲੇ, ਜੀਜੇ, ਪਿਓ ਅਤੇ ਘਰਵਾਲੀ ਨੂੰ ਐਡਜਸਤ ਕੀਤਾ
    • ਤ੍ਰਿਪਤ ਰਾਜਿੰਦਰ ਬਾਜਵਾ, ਸੁਖਸਰਕਾਰੀਆ, ਸੁਨੀਲ ਜਾਖੜ ਪ੍ਰਧਾਨ, ਇਹਨਾਂ ਦੇ ਪੁੱਤ ਅਤੇ ਭਤੀਜੇ ਸਰਕਾਰ ਚ ਸ਼ਾਮਲ ਕੀ ਉਹ ਅਸਤੀਫੇ ਦੇਣਗੇ
    • 4 ਸਾਲ ਤੁਸੀਂ ਨਾਲ ਲਗੇ ਸੀ ਜਾਖੜ ਸਾਹਿਬ, ਹੁਣ ਕਿਹੜੇ ਗਲਤ ਅਡਵਾਈਜ਼ਰ ਆ ਗਏ।।।
    • ਮੈਨੂੰ ਫੋਨ ਆਇਆ ਕਿ ਮੇਰਾ ਪ੍ਰਤਾਪ ਬਾਜਵਾ ਨਾਲ ਮਤਭੇਦ ਹੋ ਸਕਦੇ ਹਨ ਪਰ ਤੁਸੀਂ ਅਤੇ ਪੁੱਤਰ ਅਰਜੁਨ ਨੇ ਚੋਣਾਂ ਚ ਮਦਦ ਕੀਤੀ,, ਮੈਂ ਕਿਹਾ ਇਸੇ ਗਲ ਦਾ ਸਿਲਾ ਦੇ ਰਹੇ ਹੋ ਤੁਸੀਂ ਜਾਖੜ ਸਾਹਿਬ
    • ਗੁਰਦਾਸਪੁਰ ਦੀ ਚੋਣ ਚ ਤ੍ਰਿਪਤ ਰਾਜਿੰਦਰ ਬਾਜਵਾ ਦੇ ਪੁੱਤਰ ਨੂੰ ਜ਼ਿਲਾ ਪ੍ਰੀਸ਼ਦ ਦਾ ਚੈਅਰਮੈਨ ਲਗਾਇਆ ਗਿਆ।
    • ਦਿੱਲੀ ਜਾ ਕੇ ਅਰਜੁਨ ਨੇ ਆਪਣਾ ਲਿਖਤੀ ਅਸਤੀਫਾ ਦਿੱਤਾ ਕਿ ਅਸੀਂ ਨੌਕਰੀ ਨਹੀਂ ਲੈਣੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।