ਸੀਰੀਆ ‘ਚ ਅਮਰੀਕੀ ਹਵਾਈ ਹਮਲੇ ‘ਚ 11 ਦੀ ਮੌਤ

American Air Strikes, Kill 11 In Syria

ਦੇਰ ਅਲ-ਜ਼ੂਰ ਦੇ ਸ਼ੋਫੇ ਸ਼ਹਿਰ ‘ਚ ਕੀਤੇ ਹਵਾਈ ਹਮਲੇ

ਦਮਿਸ਼ਕ, ਏਜੰਸੀ। ਪੂਰਬੀ ਸੀਰੀਆ ‘ਚ ਇਸਲਾਮਿਕ ਸਟੇਟ (ਆਈਐਸ) ਅੱਤਵਾਦੀਆਂ ਦੇ ਕਬਜੇ ਵਾਲੇ ਇੱਕ ਸ਼ਹਿਰ ‘ਚ ਅਮਰੀਕੀ ਅਗਵਾਈ ਵਾਲੇ ਗਠਜੋੜ ਦੇ ਤਾਜਾ ਹਵਾਈ ਹਮਲੇ ‘ਚ ਘੱਟੋ ਘੱਟ 11 ਲੋਕ ਮਾਰੇ ਗਏ। ਸਮਾਚਾਰ ਏਜੰਸੀ ਸਨਾ ਅਨੁਸਾਰ ਅਮਰੀਕਾ ਨੇ ਸ਼ੁੱਕਰਵਾਰ ਨੂੰ ਸੀਰੀਆ ਦੇ ਪੂਰਬੀ ਹਿੱਸੇ ‘ਚ ਦੇਰ ਅਲ-ਜ਼ੂਰ ਦੇ ਸ਼ੋਫੇ ਸ਼ਹਿਰ ਹਵਾਈ ਹਮਲੇ ਕੀਤੇ। ਹਵਾਈ ਹਮਲੇ ‘ਚ ਬਹੁਤ ਜ਼ਿਆਦਾ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ। ਅਮਰੀਕਾ ਕੁਰਦਿਸ਼ ਦੀ ਅਗਵਾਈ ਵਾਲੇ ਸੀਰੀਅਨ ਡੈਮੋਕ੍ਰੇਟਿਕ ਫੋਰਸਜ਼ ਨੂੰ ਪੂਰਬੀ ਯੂਫ੍ਰੇਟਸ ਨਦੀ ਖੇਤਰ ‘ਚ ਆਈਐਸ ਅੱਤਵਾਦੀਆਂ ਨੂੰ ਪਿੱਛੇ ਖਦੇੜਨ ਲਈ ਸਮਰਥਨ ਦੇ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ

LEAVE A REPLY

Please enter your comment!
Please enter your name here