ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਛੇਤੀ ਨਿਕਲੇਗਾ : ਤੋਮਰ
ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਛੇਤੀ ਨਿਕਲੇਗਾ : ਤੋਮਰ
ਨਵੀਂ ਦਿੱਲੀ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਚਰਚਾ ਜਾਰੀ ਹੈ ਤੇ ਛੇਤੀ ਹੀ ਮਾਮਲੇ ਦਾ ਸਕਾਰਾਤਮਕ ਹੱਲ ਨਿਕਲੇਗਾ। ਖੇਤੀ ਮੰਤਰੀ ਦੇ ਸਾਹਮਣੇ ਮੱਧ ਪ੍ਰਦੇਸ਼, ਮਹਾਂਰਾਸ਼ਟਰ, ਰਾਜ...
ਕਿਸਾਨ ਅੰਦੋਲਨ ਦੀ ਪ੍ਰਸਤਾਵਿਤ ਕਮੇਟੀ ’ਚ ਵਪਾਰੀਆਂ ਨੂੰ ਸ਼ਾਮਲ ਕਰਨ ਦੀ ਮੰਗ
ਕਿਸਾਨ ਅੰਦੋਲਨ ਦੀ ਪ੍ਰਸਤਾਵਿਤ ਕਮੇਟੀ ’ਚ ਵਪਾਰੀਆਂ ਨੂੰ ਸ਼ਾਮਲ ਕਰਨ ਦੀ ਮੰਗ
ਨਵੀਂ ਦਿੱਲੀ। ਅਖਿਲ ਭਾਰਤੀ ਵਪਾਰ ਮਹਾਂਸੰਘ ਦੇ ਕਿਸਾਨ ਅੰਦੋਲਨ ’ਤੇ ਗਠਿਤ ਹੋਣ ਵਾਲੀ ਪ੍ਰਸਤਾਵਿਤ ਕਮੇਟੀ ’ਚ ਵਾਪਰੀਆਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਹੈ।
ਪਰਿਸੰਘ ਨੇ ਕੇਂਦਰੀ ਵਪਾਰ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਤੇ ਖੇਤੀ...
ਸ਼ੰਭੂ ਬਾਰਡਰ ‘ਤੇ ਕਾਂਗਰਸ ਪਾਰਟੀਆਂ ਵੱਲੋਂ ਰੈਲੀ
ਸ਼ੰਭੂ ਬਾਰਡਰ 'ਤੇ ਕਾਂਗਰਸ ਪਾਰਟੀਆਂ ਵੱਲੋਂ ਰੈਲੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਸ਼ੰਭੂ ਬਾਰਡਰ ਤੇ ਕੀਤੀ ਜਾ ਰਹੀ ਰੈਲੀ ਦੌਰਾਨ ਸਵੇਰ ਤੋਂ ਹੀ ਭਾਵੇਂ ਕਾਂਗਰਸੀਆਂ ਦਾ ਇਸ ਰੋਸ ਰੈਲੀ ਚ ਪੁੱਜਣਾ ਸ਼ੁਰੂ ਹੋ ਗਿਆ ਸੀ ਜਿਸ ਤਹਿਤ ਸ਼ੰਭੂ ਰੈਲੀ ਵਿੱਚ ਰਾਜ...
ਕਿਸਾਨ ਅੰਦੋਲਨ ਹੋਇਆ ਤੇਜ਼, ਦਿੱਲੀ-ਜੈਪੁਰ ਹਾਈਵੇ ਜਾਮ ਕਰਨ ਦੀ ਚਿਤਾਵਨੀ
ਮੋਦੀ ਦੇ ਮੈਸੇਜ ਦੇ ਬਾਵਜ਼ੂਦ ਕਿਸਾਨ ਅੰਦੋਲਨ ਤੇਜ਼ ਕਰਨ 'ਚ ਜੁਟੇ
ਨਵੀਂ ਦਿੱਲੀ। ਕੇਂਦਰ ਨੇ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਪਿਛਲੇ 18 ਦਿਨਾਂ ਤੋਂ ਦਿੱਲੀ ਬਾਰਡਰ 'ਤੇ ਧਰਨਾ ਦੇ ਰਹੇ ਹਨ। ਇਸ ਦੌਰਾਨ ਨਵੇਂ ਖੇਤੀ ਕਾਨੂੰਨਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਤਾਜ਼ਾ ਸੰਦੇਸ਼ ਦੇ ਬਾਵਜ਼ੂਦ ਕਿਸਾਨ ਆਪ...
ਕਿਸਾਨਾਂ ਦਾ ਅੰਦੋਲਨ 16ਵੇਂ ਦਿਨ ਵੀ ਜਾਰੀ
ਪੀਐਮ ਮੋਦੀ ਨੇ ਕਿਸਾਨਾਂ ਨੂੰ ਕੀਤੀ ਅਪੀਲ, ਨਰਿੰਦਰ ਤੋਮਰ ਤੇ ਪਿਊਸ਼ ਗੋਇਲ ਦੀ ਗੱਲ ਜ਼ਰੂਰ ਸੁਣੋ
ਨਵੀਂ ਦਿੱਲੀ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦਾ ਅੰਦੋਲਨ 16ਵੇਂ ਦਿਨ ਜਾਰੀ ਹੈ। ਕਿਸਾਨ ਅੰਦੋਲਨ 'ਚ ਵੱਡੀ ਗਿਣਤੀ 'ਚ ਕਿਸਾਨ ਪੁੱਜਣੇ ਸ਼ੁਰੂ ਹੋ ਗਏ ਹਨ ਤੇ ਕਿਸਾਨ ਆਪਣੇ-ਆਪਣੇ ਟਰ...
ਕਿਸਾਨ ਅੰਦੋਲਨ ਬਨਾਮ ਲੋਕ ਅੰਦੋਲਨ
ਕਿਸਾਨ ਅੰਦੋਲਨ ਬਨਾਮ ਲੋਕ ਅੰਦੋਲਨ
ਬੀਤੇ ਦਿਨ ਕਿਸਾਨ ਅੰਦੋਲਨ ਦੀ ਹਮਾਇਤ 'ਚ ਭਾਰਤ ਬੰਦ ਦਾ ਸੱਦਾ ਵੱਡੇ ਪੱਧਰ 'ਤੇ ਕਾਮਯਾਬ ਰਿਹਾ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ 'ਚ ਇਹ ਪਹਿਲਾ ਮੌਕਾ ਸੀ ਜਦੋਂ ਗੈਰ-ਕਿਸਾਨੀ ਵਰਗਾਂ ਨੇ ਇਸ ਅੰਦੋਲਨ ਦੀ ਨਾ ਸਿਰਫ਼ ਹਮਾਇਤ ਕੀਤੀ ਸਗੋਂ ਹੜਤਾਲ 'ਚ ਖੁਦ ਸ਼ਾਮਲ ਹੋਏ ਵਕੀਲ...
ਖੇਤਾਂ ਨਾਲ ਸਾਡਾ ਆਰਥਿਕ ਹੀ ਨਹੀਂ ਦਿਲੀ ਰਿਸ਼ਤਾ
ਖੇਤਾਂ ਨਾਲ ਸਾਡਾ ਆਰਥਿਕ ਹੀ ਨਹੀਂ ਦਿਲੀ ਰਿਸ਼ਤਾ
ਅੱਜ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਖੁਦ ਆਪਣੇ ਹੱਕਾਂ ਦੀ ਭੀਖ ਮੰਗ ਰਿਹਾ ਹੈ। ਦਿੱਲੀ ਵਿਚ ਵਿਆਪਕ ਪੱਧਰ 'ਤੇ ਅੰਦੋਲਨ ਚੱਲ ਰਿਹਾ ਹੈ ਜਿਸ ਵਿਚ ਵੱਖ-ਵੱਖ ਸੂਬਿਆਂ ਦੇ ਕਿਸਾਨ ਸ਼ਾਮਲ ਹਨ। ਪਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜਮੀਨਾ...
ਕਿਸਾਨ ਜਥੇਬੰਦੀਆਂ ਕੋਲ ਪਹੁੰਚਿਆ ਕੇਂਦਰ ਦਾ ਮਤਾ
ਮੰਗਾਂ ਮੰਨੇ ਜਾਣ ਦਾ ਦਾਅਵਾ
ਨਵੀਂ ਦਿੱਲੀ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਲਗਾਤਾਰ ਸਿੰਘੂ ਬਾਰਡਰ 'ਤੇ ਡਟੇ ਕਿਸਾਨਾਂ ਕੋਲ ਕੇਂਦਰ ਸਰਕਾਰ ਦਾ ਲਿਖਤੀ ਮਤਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਕੋਲ ਪੁੱਜ ਗਿਆ। ਹੁਣ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਨੂੰ ਪੜ੍ਹਨ ਤੋਂ ਬਾਅਦ ਇਸ ਮਤੇ ਸਬੰਧੀ ਸਾਰੀਆਂ ਕਿਸਾਨ ਜਥੇਬੰਦ...
ਛੇਤੀ ਸੁਲਝਾ ਲਿਆ ਜਾਵੇਗਾ ਕਿਸਾਨਾਂ ਦਾ ਮਸਲਾ : ਸੋਮ ਪ੍ਰਕਾਸ਼
ਛੇਤੀ ਸੁਲਝਾ ਲਿਆ ਜਾਵੇਗਾ ਕਿਸਾਨਾਂ ਦਾ ਮਸਲਾ : ਸੋਮ ਪ੍ਰਕਾਸ਼
ਚੰਡੀਗੜ੍ਹ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਅੱਜ 14ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਕੇਂਦਰ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਛੇਤੀ ਹੀ ਕਿਸਾਨਾਂ ਦਾ ਮਸਲਾ ਸੁਲਝਾ ਲਿਆ ਜਾਵੇਗਾ ਜਿਸ ਨੂੰ ਲੈ ਕੇ ...
ਵਿਰੋਧ ਦੇ ਸੁਰ ਦਬਾਉਣ ਦੀਆਂ ਇਹ ‘ਚਲਾਕੀਆਂ’
ਵਿਰੋਧ ਦੇ ਸੁਰ ਦਬਾਉਣ ਦੀਆਂ ਇਹ 'ਚਲਾਕੀਆਂ'
ਕਿਵੇ ਵੀ ਲੋਕਤੰਤਰ 'ਚ ਵਿਰੋਧੀ ਧਿਰ ਦੀ ਭੂਮਿਕਾ ਨੂੰ ਸੱਤਾ ਦੀ ਭੂਮਿਕਾ 'ਚ ਘੱਟ ਕਰਕੇ ਨਹੀਂ ਦੇਖਿਆ ਜਾਂਦਾ ਹੈ, ਨਾ ਹੀ ਦੇਖਿਆ ਜਾ ਸਕਦਾ ਹੈ ਪੂਰੇ ਸੰਸਾਰ ਦੇ ਸਾਰੇ ਲੋਕਤੰਤਰਿਕ ਵਿਵਸਥਾ ਰੱਖਣ ਵਾਲੇ ਦੇਸ਼ਾਂ 'ਚ ਵਿਰੋਧੀ ਧਿਰ ਨੂੰ, ਸੱਤਾ ਦੇ ਕਿਸੇ ਵੀ ਫੈਸਲੇ ਦਾ ਸ...