ਕਿਸਾਨਾਂ ਨੂੰ ਮਿਲੇ ਢੁਕਵਾਂ ਮੁਆਵਜ਼ਾ
ਕਿਸਾਨਾਂ ਨੂੰ ਮਿਲੇ ਢੁਕਵਾਂ ਮੁਆਵਜ਼ਾ
ਮਾਨਸੂਨ ਦੀ ਵਾਪਸੀ ਦੇ ਦਿਨਾਂ ’ਚ ਹੋਈ ਭਾਰੀ ਬਰਸਾਤ ਕਾਰਨ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ’ਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਮੌਨਸੂਨ ਦੀ ਵਾਪਸੀ ’ਤੇ ਇੰਨਾ ਭਾਰੀ ਮੀਂਹ 31 ਵਰਿ੍ਹਆਂ ਬਾਅਦ ਪਿਆ ਜੇਕਰ ਇਹ ਕਿਹਾ ਜਾਵੇ ਕਿ ...
ਜਗਜੀਤ ਸਿੰਘ ਡੱਲੇਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਕਿਸਾਨਾਂ ਨੇ ਲਾਇਆ ਜਾਮ
ਅਣਮਿੱਥੇ ਸਮੇਂ ਲਈ ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ਕੀਤਾ ਜਾਮ (Farmers Protest)
ਕੇਂਦਰ ਤੇ ਕਰਨਾਟਕਾ ਸਰਕਾਰਾਂ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜ਼ੀ
(ਮਨਜੀਤ ਨਰੂਆਣਾ) ਸੰਗਤ ਮੰਡੀ। ਕਰਨਾਟਕਾ ’ਚ ਕਿਸਾਨੀ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਕਿਸਾਨ ਆਗੂਆਂ ਨੂੰ ਉਥੋਂ ਦੀ ਪ...
ਪਰਾਲੀ ਸਾੜਨ ਵਾਲਿਆਂ ਦਾ ਨਹੀਂ ਕੱਟੇਗਾ ਚਲਾਨ : ਖੇਤੀਬਾੜੀ ਮੰਤਰੀ
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਬਿਆਨ (Stubble Trouble )
ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਕਰਾਂਗੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸੂਬੇ ’ਚ ਹੁਣ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦਾ ਚਲਾਨ ਨਹੀਂ ਕੱਟੇਗਾ। ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਨੇ ਕਿਸਾਨਾਂ...
ਕਿਸਾਨਾਂ ਨੂੰ ਰਾਹਤ : ਮੀਂਹ ਨਾਲ ਤਬਾਹ ਹੋਈਆਂ ਫਸਲਾਂ ਦੀ ਪੰਜਾਬ ਸਰਕਾਰ ਵੱਲੋਂ ਗਿਰਦਾਵਰੀ ਕਰਨ ਦੇ ਹੁਕਮ
ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਦਿੱਤੇ ਹੁਕਮ (Punjab Govt Orders Girdawari )
ਗਿਰਦਾਵਰੀ ਕਰਵਾਉਣ ਜਾ ਰਹੀ ਹੈ ਪੰਜਾਬ ਸਰਕਾਰ
ਖੇਤੀ ਮੰਤਰੀ ਵੱਲੋਂ ਗਿਰਦਾਵਰੀ ਕਰਵਾਉਣ ਦੇ ਹੁਕਮ
ਪੰਜ ਜ਼ਿਲਿਆਂ ਚ ਮੀਂਹ ਦਾ ਜਿਆਦਾ ਪ੍ਰਭਾਵ : ਧਾਲੀਵਾਲ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸੂਬੇ ’ਚ ਮੀਂਹ ...
ਪਰਾਲੀ ਅਤੇ ਕੁਦਰਤੀ ਸਰੋਤਾਂ ਦੀ ਸੁਚੱਜੀ ਸੰਭਾਲ ਦਾ ਹੋਕਾ ਦਿੰਦਾ ਕਿਸਾਨ ਮੇਲਾ ਨੇਪਰੇ ਚੜਿਆ
ਪੀਏਯੂ ਦੀਆਂ ਸਿਫ਼ਾਰਸ਼ਾਂ ਨਾਲ ਜੁੜ ਕੇ ਪੰਜਾਬ ਦੀ ਕਿਸਾਨੀ ਦੀ ਬਿਹਤਰੀ ਸੰਭਵ : ਗੁਰਪ੍ਰੀਤ ਗੋਗੀ (Kisan Mela)
(ਰਘਬੀਰ ਸਿੰਘ) ਲੁਧਿਆਣਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਹਾੜੀ ਦੀਆਂ ਫ਼ਸਲਾਂ ਲਈ ਦੋ ਰੋਜ਼ਾ ਕਿਸਾਨ ਮੇਲਾ (Kisan Mela) ਪਰਾਲੀ ਅਤੇ ਕੁਦਰਤੀ ਸਰੋਤਾਂ ਦੀ ਸੁਚੱਜੀ ਸੰਭਾਲ ਦਾ ਹੋਕਾ ਦਿੰਦਾ ਅ...
ਮੀਂਹ ਪੈਣ ਨਾਲ ਫਸਲਾਂ ਹੋਈਆਂ ਤਬਾਹ, ਕਿਸਾਨ ਚਿੰਤਤ
ਮੀਂਹ ਪੈਣ ਨਾਲ ਫਸਲਾਂ ਹੋਈਆਂ ਤਬਾਹ, ਕਿਸਾਨ ਚਿੰਤਤ (Rain Damages Crops)
ਲੌਂਗੋਵਾਲ, (ਹਰਪਾਲ)। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ (Rain Damages Crops) ਨੇ ਜਿੱਥੇ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ ਉੱਥੇ ਸਭ ਤੋਂ ਵੱਧ ਮਾਰ ਕਿਸਾਨਾਂ ਨੂੰ ਪੈ ਰਹੀ ਹੈ। ਭਾਰੀ ਮੀਂਹ ਨੇ ਕਿ...
‘ਮੁੱਰਾ’ ਨੇ ਬਣਾਇਆ ਕਿਸਾਨ ਨੇਮਪਾਲ ਸਿੰਘ ਨੂੰ ਲੱਖਪਤੀ
ਪਸ਼ੂ ਭਾਵੇਂ ਘੱਟ ਰੱਖੇ ਜਾਣ ਪਰ ਨਸਲ ਸੁਧਾਰ ਵੱਲ ਜ਼ਰੂਰ ਧਿਆਨ ਦਿਓ: ਡਾ. ਸਤਪਾਲ
ਖੇਤੀ ਦੇ ਨਾਲ-ਨਾਲ ਜੇਕਰ ਕਿਸਾਨ ਪਸ਼ੂ ਪਾਲਣ ਵਿੱਚ ਨਸਲ ਸੁਧਾਰ ਵੱਲ ਧਿਆਨ ਦੇਣ ਤਾਂ ਦੁੱਗਣਾ ਮੁਨਾਫਾ ਕਮਾਇਆ ਜਾ ਸਕਦਾ ਹੈ। ਕੁਝ ਕਿਸਾਨ ਅਜਿਹੇ ਵੀ ਹਨ ਜੋ ਪਸ਼ੂ ਪਾਲਣ ਵਿੱਚ ਵਧੀਆ ਨਸਲਾਂ ਦੀ ਚੋਣ ਕਰਕੇ ਹਰ ਸਾਲ ਲੱਖਾਂ ਰੁਪਏ ਦੀ ਆ...
ਨਾਭਾ ਵਿਖੇ ਕਿਸਾਨਾਂ ਨੇ ਕੀਤੀ ਵਿਸ਼ਾਲ ਕਾਨਫਰੰਸ
ਐਸਵਾਈਐਲ ਮੁੱਦੇ ਉੱਤੇ ਵੱਡੇ ਸੰਘਰਸ਼ ਦੀ ਤਿਆਰੀ ਵਿੱਚ ਪੰਜਾਬੀ ਕਿਸਾਨ : ਹਰਮੀਤ ਕਾਦੀਆਂ
ਫਸਲੀ ਚੱਕਰਾਂ ਚੋਂ ਪੰਜਾਬੀ ਕਿਸਾਨਾਂ ਨੂੰ ਕੱਢਣ ਲਈ ਸਰਕਾਰ ਨਹੀਂ ਕਰ ਰਹੀ ਯੋਗ ਉਪਰਾਲੇ : ਅਬਜਿੰਦਰ ਸਿੰਘ ਜੋਗੀ ਗਰੇਵਾਲ
(ਤਰੁਣ ਸ਼ਰਮਾ) ਨਾਭਾ। ਅੱਜ ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰ...
ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੇ ਹੱਥੇ ਰਹਿਣਗੇ ‘ਖ਼ਾਲੀ’, ਪੰਜਾਬ ਵੀ ਨਹੀਂ ਦੇਵੇਗਾ 500 ਰੁਪਏ
ਪੰਜਾਬ ਵੱਲੋਂ ਕੇਂਦਰ ਤੇ ਦਿੱਲੀ ਦੀ ਮਦਦ ਨਾਲ 2500 ਦੇਣ ਦਾ ਸੀ ਵਾਅਦਾ, ਹੁਣ ਨਹੀਂ ਮਿਲੇਗਾ ਕੋਈ ਪੈਸਾ (Stubble Burning)
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਾਤਾਵਰਨ ਮੰਤਰੀ ਗੁਰਮੀਤ ਹੇਅਰ ਨੇ ਕੀਤਾ ਐਲਾਨ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪਰਾਲੀ ਨਹੀਂ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ...
ਟਰਾਂਸਫਾਰਮਰ ’ਚੋਂ ਤੇਲ ਤੇ ਤਾਂਬਾ ਚੋਰੀ ਕਰਕੇ ਲੈ ਗਏ ਚੋਰ
ਵੱਖ-ਵੱਖ ਥਾਵਾਂ ਤੋਂ ਅਣਪਛਾਤੇ ਚੋਰਾਂ ਨੇ ਕੀਤੀ ਚੋਰੀ
ਲੌਂਗੋਵਾਲ, (ਹਰਪਾਲ)। ਖੇਤਾਂ ’ਚੋਂ ਬਿਜਲੀ ਦੇ ਦੋ ਟਰਾਂਸਫਾਰਮਰਾਂ ’ਚੋਂ ਚੋਰ ਤੇਲ (Transformer Oil) ਤੇ ਤਾਂਬਾ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਬੇਅੰਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਲੋਹਾਖੇੜ੍ਹਾ ਅਤੇ ਕਿਸਾਨ ਕਾਕਾ ...