ਭਾਰਤੀ ਕਿਸਾਨ ਯੂਨੀਅਨ 5 ਨੂੰ ਐਫ.ਸੀ.ਆਈ ਦਰਫਰ ਦਾ ਕਰੇਗੀ ਘਿਰਾਓ
ਭਾਰਤੀ ਕਿਸਾਨ ਯੂਨੀਅਨ 5 ਨੂੰ ਐਫ.ਸੀ.ਆਈ ਦਰਫਰ ਦਾ ਕਰੇਗੀ ਘਿਰਾਓ
ਲਹਿਰਾਗਾਗਾ, (ਤਰਸੇਮ ਸਿੰਘ ਬਬਲੀ (ਸੱਚ ਕਹੂੰ)) ਕਣਕ ਦੀ ਖਰੀਦ ਸਬੰਧੀ ਐਫ.ਸੀ.ਆਈ (ਫੂਡ ਕਾਰਪੋਰੇਸ਼ਨ ਆਫ ਇੰਡੀਆ) ਵੱਲੋਂ ਕਿਸਾਨਾਂ ’ਤੇ ਸ਼ਰਤਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ) ਬ...
ਕਿਸਾਨ ਜਥੇਬੰਦੀਆਂ ਦੀ ਬੈਠਕ ’ਚ ਫੈਸਲਾ : ਕੱਲ੍ਹ ਲਖਨਊ ’ਚ ਹੋਵੇਗੀ ਮਹਾਂ ਪੰਚਾਇਤ
ਪੀਐਮ ਨੂੰ ਲਿਖਾਂਗੇ ਖੁੱਲ੍ਹਾ ਪੱਤਰ
(ਏਜੰਸੀ) ਨਵੀਂ ਦਿੱਲੀ। ਸਾਂਝੇ ਕਿਸਾਨ ਮੋਰਚੇ ਦੀ ਬੈਠਕ ਖਤਮ ਹੋ ਗਈ ਹੈ ਬੈਠਕ ’ਚ ਫੈਸਲਾ ਲਿਆ ਗਿਆ ਕਿ ਪਹਿਲਾਂ ਤੈਅ ਸਾਰੇ ਪ੍ਰੋਗਰਾਮ ਸਮੇਂ ’ਤੇ ਹੋਣਗੇ ਤੇ ਉਨ੍ਹਾਂ ’ਚ ਕੋਈ ਬਦਲਾਅ ਨਹੀਂ ਹੋਵੇਗਾ ਪੈਂਡਿੰਗ ਮੰਗਾਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹਾ ਪੱਤ...
ਖ਼ਰਾਬ ਹੁੰਦੀਆਂ ਸਬਜ਼ੀਆਂ ਦੇ ਬਚਾਅ ਲਈ ਆਧੁਨਿਕ ਢੰਗਾਂ ਦੀ ਲੋੜ |
ਜੇਕਰ ਦੇਸ਼ ਵਿੱਚ ਬਰੱੈਡ, ਚਟਨੀ, ਮੱਖਣ, ਪਨੀਰ, ਅਚਾਰ ਆਦਿ ਬਣਾਉਣ ਦੀਆਂ ਫੈਕਟਰੀਆਂ ਦੀ ਗਿਣਤੀ ਵਧ ਜਾਵੇ ਤਾਂ ਫਲ ਅਤੇ ਸਬਜੀਆਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਖੇਤੀ ਮੰਤਰਾਲੇ ਦੀ ਇੱਕ ਟੀਮ ਨੇ ਸਰਕਾਰ ਵੱਲੋਂ ਫਲਾਂ ਅਤੇ ਸਬਜੀਆਂ ਦੇ ਉਦਯੋਗਾਂ ਵੱਲ ਧਿਆਨ ਨਾ ਦੇਣ ਦਾ ਮਾਮਲਾ ਸਾਹਮਣੇ ਲਿਆਂਦਾ ਹੈ।
ਨਿੰਬੂਆਂ ਦੇ ਬੂਟਿਆਂ ਤੋਂ ਡਾਲਰ ਝਾੜਨ ਵਾਲਾ ਕਿਸਾਨ: ਬਲਬੀਰ ਸਿੰਘ ਢਿੱਲੋਂ
ਪੰਜਾਬ ਵਿੱਚ ਖੇਤੀ ਅਤੇ ਬਾਗਬਾਨੀ ਦੇ ਧੰਦੇ ਨੂੰ ਘਾਟੇ ਵਾਲਾ ਸੌਦਾ ਦੱਸ ਕੇ ਕਿਸਾਨਾਂ ਕੋਲੋਂ ਉਸ ਦੀ ਜ਼ਮੀਨ ਖੋਹ ਕੇ ਅੰਨਦਾਤੇ ਨੂੰ ਵਿਹਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪੰਜਾਬ ਦੀ ਉਪਜਾਊ ਧਰਤੀ ਹਰ ਤਰ੍ਹਾਂ ਦੇ ਫਲ, ਫੁੱਲ, ਸਬਜ਼ੀਆਂ ਅਤੇ ਫਸਲਾਂ ਨੂੰ ਉਗਾਉਣ ਦੀ ਸਮਰੱਥਾ ਰੱਖਦੀ ਹੈ।
378 ਦਿਨਾਂ ਬਾਅਦ ਕਿਸਾਨ ਅੰਦੋਲਨ ਖਤਮ, ਸਾਂਝੇ ਮੋਰਚੇ ਦਾ ਐਲਾਨ
11 ਦਸੰਬਰ ਨੂੰ ਫਤਹਿ ਮਾਰਚ, 15 ਨੂੰ ਪੰਜਾਬ ਦੇ ਸਾਰੇ ਮੋਰਚੇ ਸਮਾਪਤ
ਨਵੀਂ ਦਿੱਲੀ (ਖ਼ਬਰ ਵਾਲੇ ਬਿਊਰੋ)। ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਖਤਮ ਹੋ ਗਿਆ ਹੈ। ਸਾਂਝੇ ਕਿਸਾਨ ਮੋਰਚਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਕਿਸਾਨ ਆਗੂ ਬਲਬੀਰ ਸਿੰਘ ਨੇ ਕਿਹਾ ਕਿ ਹੰਕਾਰੀ...
ਪ੍ਰਧਾਨ ਮੰਤਰੀ ਨੇ ਜਾਰੀ ਕੀਤੀ ਦਸਵੀਂ ਕਿਸ਼ਤ, 10.09 ਕਰੋੜ ਕਿਸਾਨਾਂ ਦੇ ਖਾਤਿਆਂ ‘ਚ ਟਰਾਂਸਫਰ ਕੀਤੇ 20,946 ਕਰੋੜ
ਪ੍ਰਧਾਨ ਮੰਤਰੀ ਨੇ ਜਾਰੀ ਕੀਤੀ ਦਸਵੀਂ ਕਿਸ਼ਤ, 10.09 ਕਰੋੜ ਕਿਸਾਨਾਂ ਦੇ ਖਾਤਿਆਂ 'ਚ ਟਰਾਂਸਫਰ ਕੀਤੇ 20,946 ਕਰੋੜ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਮ ਕਿਸਾਨ ਸਨਮਾਨ ਨਿਧੀ ਦੀ 10ਵੀਂ ਕਿਸ਼ਤ ਜਾਰੀ ਕੀਤੀ। ਜਿਸ ਦੇ ਤਹਿਤ 10.09 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਟਰਾਂਸਫ...
ਜਲੰਧਰ ਪੁੱਜੇ ਟਿਕੈਤ, ਕਿਹਾ ਟੋਲ ਦਰ ‘ਚ 40 ਫੀਸਦੀ ਵਾਧਾ ਮਨਜ਼ੂਰ ਨਹੀਂ
ਕਿਹਾ ਟੋਲ ਦਰ 'ਚ 40 ਫੀਸਦੀ ਵਾਧਾ ਮਨਜ਼ੂਰ ਨਹੀਂ
(ਸੱਚ ਕਹੂੰ ਨਿਊਜ਼), ਜਲੰਧਰ। ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਜਲੰਧਰ ਸ਼ਹਿਰ ਪੁੱਜੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਸਥਾਨਕ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਰਾਕੇਸ਼ ਟਿਕੈਤ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਜਿੱਤ ਪ੍ਰਾਪਤੀ ‘ਤੇ ਸ੍ਰੀ ਹਰਿਮੰਦਰ ...
ਗਰੀਨ ਟੀ ਦਾ ਫਾਇਦਾ ਲੈਣਾ ਹੈ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ | Green Tea Pine Ke Fayde
ਸਿਹਤਮੰਦ ਤਨ ਤੇ ਖੁਸ਼ ਮਨ ਇਹੀ ਇੱਕ ਤਮੰਨਾ ਸਭ ਦੇ ਦਿਲ ’ਚ ਹੰੁਦੀ ਹੈ। ਤਾਂ ਅੱਜ ਜਾਣਦੇ ਹਾਂ ਇੱਕ ਅਜਿਹੀ ਚਾਹ ਬਾਰੇ ਜੋ ਤੁਹਾਡੇ ਤਨ ਤੇ ਮਨ ਦੋਵਾਂ ਦੀ ਸਿਹਤ ਦਾ ਖਿਆਲ ਰੱਖੇਗੀ। ਤੇ ਉਹ ਹੈ ਗਰੀਨ ਟੀ। ਬਦਲਦੇ ਜੀਵਨ ਮਾਪਦੰਡਾਂ ਅਤੇ ਵਿਆਪਤ ਹੋਈ ਮਹਾਂਮਾਰੀ ਨੇ ਲੋਕਾਂ ਨੂੰ ਸਿਹਤਮੰਦ ਰਹਿਣ ਦਾ ਸਲੀਕਾ ਦਿੱਤਾ ਹੈ। ...
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਰਾਜਪੁਰਾ ਅਨਾਜ ਮੰਡੀ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਵਾਈ
ਕਿਸਾਨਾਂ ਦਾ ਇੱਕ-ਇੱਕ ਦਾਣਾ ਪੰਜਾਬ ਸਰਕਾਰ ਵੱਲੋਂ ਖਰੀਦਿਆਵ ਜਾਵੇਗਾ- ਕੈਬਨਿਟ ਮੰਤਰੀ ਪੰਜਾਬ
(ਅਜਯ ਕਮਲ) ਰਾਜਪੁਰਾ। ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਸੀ ਅਤੇ ਅੱਜ ਰਾਜਪੁਰਾ ਅਨਾਜ ਮੰਡੀ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਹਲਕ...
ਕਿਸਾਨਾਂ ਨੂੰ ਆਪਣੀ ਘਰੇਲੂ ਆਮਦਨ ਵਧਾਉਣ ਲਈ ਸਹਾਇਕ ਧੰਦਿਆਂ ਵੱਲ ਧਿਆਨ ਦੇਣ ਦੀ ਲੋੜ
ਕਿਸਾਨਾਂ ਨੂੰ ਆਪਣੀ ਘਰੇਲੂ ਆਮਦਨ ਵਧਾਉਣ ਲਈ ਸਹਾਇਕ ਧੰਦਿਆਂ ਵੱਲ ਧਿਆਨ ਦੇਣ ਦੀ ਲੋੜ
ਦੇਸ਼ ਵਿੱਚ ਹੁਣ 45.5 ਫੀਸਦੀ ਲੋਕ ਹੀ ਖੇਤੀ ਦੇ ਧੰਦੇ ਨਾਲ ਜੁੜੇ ਹੋਏ ਹਨ। ਜਿਸ ਦਾ ਮਤਲਬ ਹੋਇਆ ਕਿ ਲੋਕ ਬੜੀ ਹੀ ਤੇਜੀ ਨਾਲ ਖੇਤੀ ਦੇ ਧੰਦੇ ਵਿੱਚੋਂ ਬਾਹਰ ਹੋ ਕੇ ਹੋਰ ਧੰਦੇ ਕਰ ਰਹੇ ਹਨ। ਪੇਂਡੂ ਖੇਤਰਾਂ ਵਿੱਚ 69.4 ਫੀਸਦ...