ਕਿਸਾਨਾਂ ਨੇ ਬਿਜਲੀ ਬੋਰਡ ਦੇ ਅਫਸਰਾਂ ਨੂੰ ਕੀਤਾ ਦਫ਼ਤਰ ’ਚ ਬੰਦ, ਮੌਕੇ ’ਤੇ ਪੁੱਜੀ ਪੁਲਿਸ
ਡੀਐਸਪੀ ਫੂਲ ਅਤੇ ਐਸਐਚਓ ਰਾਮਪੁਰਾ ਮੌਕੇ ’ਤੇ ਪੁੱਜੇ
ਰਾਮਪੁਰਾ ਫੂਲ, (ਅਮਿਤ ਗਰਗ)। ਮੱਚੇ ਟਰਾਂਸਫਰ ਬਦਲਣ ਨੂੰ ਲੈ ਕੇ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬਿਜਲੀ ਬੋਰਡ ਦੇ ਅਫਸਰਾਂ ਦਾ ਦਫਤਰਾਂ ’ਚ ਘਿਰਾਓ ਕੀਤਾ ਗਿਆ, ਅਫਸਰਾਂ ਨੂੰ ਦਫ਼ਰਤਾਂ ’ਚ ਬੰਦ ਕਰ ਦਿੱਤਾ ਗਿਆ। ਡੀਐਸਪੀ ਫੂਲ ਅਤੇ ਐਸਐਚਓ ਰਾਮਪੁਰਾ ਮੌਕੇ ’...
ਨਰਮੇ ਦੀ ਚੁਗਾਈ ਸਮੇਂ ਫ਼ਸਲ ਨੂੰ ਪੱਤੇ ਰਹਿਤ ਕਰਨ ਤੇ ਝਾੜ ਵਧਾਉਣ ਦੇ ਤਰੀਕੇ
ਨਰਮੇ ਦੀ ਚੁਗਾਈ ਸਮੇਂ ਫ਼ਸਲ ਨੂੰ ਪੱਤੇ ਰਹਿਤ ਕਰਨ ਤੇ ਝਾੜ ਵਧਾਉਣ ਦੇ ਤਰੀਕੇ
ਨਰਮਾ ਪੰਜਾਬ ਵਿੱਚ ਖਾਸ ਕਰਕੇ ਦੱਖਣ-ਪੱਛਮੀ ਪੱਟੀ ਵਿੱਚ ਸਾਉਣੀ ਦੀ ਇੱਕ ਮਹੱਤਵਪੂਰਨ ਫਸ਼ਲ ਹੈ ਇਸ ਨੂੰ ਸਾਲ 2012- 13 'ਚ ਤਕਰੀਬਨ 481 ਹਜ਼ਾਰ ਹੈਕਟਰ ਰਕਬੇ 'ਤੇ ਬੀਜਿਆ ਗਿਆ, ਜਿਸ ਤੋਂ 1627 ਹਜ਼ਾਰ ਗੰਢਾਂ ਪ੍ਰਾਪਤ ਹੋਈਆਂ ਤੇ ਰੂੰ ਦ...
ਕਿਸਾਨਾਂ ਦੀ ਟਰੈਕਟਰ ਪਰੇਡ ’ਤੇ ਐਕਸ਼ਨ
ਕਿਸਾਨਾਂ ਦੀ ਟਰੈਕਟਰ ਪਰੇਡ ’ਤੇ ਐਕਸ਼ਨ
ਨਵੀਂ ਦਿੱਲੀ। ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ’ਤੇ ਸ਼ਾਂਤੀਪੂਰਨ ਤਰੀਕੇ ਨਾਲ ਟਰੈਕਟਰ ਪਰੇਡ ਕੱਢਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਖੋਖਲਾ ਸਾਬਿਤ ਹੋਇਆ।...
ਸੜਕਾਂ ਕਿਨਾਰੇ ਖੁੱਲ੍ਹੀਆਂ ਕਿਸਾਨਾਂ ਦੀਆਂ ਹੱਟਾਂ ਬਣ ਰਹੀਆਂ ਨੇ ਆਮਦਨ ਦਾ ਵਧੀਆ ਸਾਧਨ
ਸੜਕਾਂ ਕਿਨਾਰੇ ਖੁੱਲ੍ਹੀਆਂ ਕਿਸਾਨਾਂ ਦੀਆਂ ਹੱਟਾਂ ਬਣ ਰਹੀਆਂ ਨੇ ਆਮਦਨ ਦਾ ਵਧੀਆ ਸਾਧਨ
ਕੋਰੋਨਾ ਕਹਿਰ ਤੋਂ ਬਾਅਦ ਚੱਲੇ ਮੰਦੀ ਦੇ ਦੌਰ ਕਾਰਨ ਪੰਜਾਬ ਦੇ ਕਿਸਾਨ ਖੁਦ ਸੜਕਾਂ ਕਿਨਾਰੇ ਹੱਟਾਂ ਖੋਲ੍ਹ ਕੇ ਸਬਜ਼ੀਆਂ, ਫਲ, ਜੂਸ ਆਦਿ ਵੇਚ ਰਹੇ ਹਨ। ਆਪਣੇ ਖੇਤਾਂ ਵਿੱਚੋਂ ਤਾਜੀਆਂ ਸਬਜੀਆਂ ਤੋੜ ਕੇ ਹੱਟ ਵਿੱਚ ਰੱਖ ਲੈਂ...
ਸਰਕਾਰ ਤੇ ਕਿਸਾਨ ਆਗੂਆਂ ਨਾਲ ਅੱਜ ਦੀ ਮੀਟਿੰਗ ਮੁਲਤਵੀ
ਬੁੱਧਵਾਰ 20 ਜਨਵਰੀ ਨੂੰ ਹੋਵੇਗੀ ਮੀਟਿੰਗ
ਨਵੀਂ ਦਿੱਲੀ। ਖੇਤੀ ਸੁਧਾਰ ਕਾਨੂੰਨਾਂ ਤੇ ਫਸਲਾਂ ਦੇ ਘੱਟੋ-ਘੱਟ ਸਮਰੱਥਨ ਮੁੱਲ ਨੂੰ ਕਾਨੂੰਨੀ ਦਰਜਾ ਦੇਣ ਦੀ ਮੰਗ ਸਬੰਧੀ ਸਰਕਾਰ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਅੱਜ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਹੁਣ ਬੁੱਧਵਾਰ ਨੂੰ ਹੋਵੇਗੀ।
ਪਹਿਲਾਂ ਇਹ ਮੀਟਿੰਗ 19 ਜਨਵਰ...
ਲਸਣ ਦਾ ਵੱਧ ਝਾੜ ਲੈਣ ਵਾਸਤੇ ਧਿਆਨ ਰੱਖਣ ਯੋਗ ਨੁਕਤੇ
ਲਸਣ ਦਾ ਵੱਧ ਝਾੜ ਲੈਣ ਵਾਸਤੇ ਧਿਆਨ ਰੱਖਣ ਯੋਗ ਨੁਕਤੇ
ਪੰਜਾਬ ’ਚ ਲਸਣ ਦੀ ਜ਼ਿਆਦਾਤਰ ਕਾਸ਼ਤ ਕਿਸਾਨਾਂ ਵੱਲੋਂ ਘਰੇਲੂ ਵਰਤੋਂ ਲਈ ਹੀ ਕੀਤੀ ਜਾਂਦੀ ਹੈ। ਕਈ ਰਾਜਾਂ ’ਚ ਲਸਣ ਦੀ ਕਾਸ਼ਤ ਵਪਾਰਕ ਪੱਧਰ ’ਤੇ ਵੀ ਹੋ ਰਹੀ ਹੈ। ਉੱਤਰ ਪ੍ਰਦੇਸ਼ ਅਤੇ ਗੁਜਰਾਤ ’ਚ ਲਸਣ ਦੀ ਖੇਤੀ ਤੋਂ ਕਿਸਾਨ ਬਹੁਤ ਜ਼ਿਆਦਾ ਆਮਦਨ ਲੈ ਰਹੇ ਹਨ। ...
ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਦੀ ਤਕਨੀਕ
ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਦੀ ਤਕਨੀਕ
ਸਬਜ਼ੀਆਂ ਦੀ ਕਾਸ਼ਤ ਰੁੱਤ ਅਤੇ ਮੌਸਮੀ ਹਾਲਾਤਾਂ ’ਤੇ ਨਿਰਭਰ ਕਰਦੀ ਹੈ ਸਬਜ਼ੀਆਂ ਦੀ ਮਾਤਰਾ ਤੇ ਮੰਡੀ ’ਚ ਆਉਣ ਦਾ ਸਮਾਂ ਇਸ ਦੀ ਕੀਮਤ ਤੈਅ ਕਰਦਾ ਹੈ ਮੰਡੀ ’ਚ ਸਿਰਫ਼ ਇੱਕ ਹਫਤਾ ਅਗੇਤੀਆਂ ਆਉਣ ਨਾਲ ਵੀ ਸਬਜ਼ੀਆਂ ਦੀ ਕਾਸ਼ਤ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ ਖੀਰਾ, ਬੈਂਗ...
ਇਸ ਜ਼ਿਲ੍ਹੇ ਦੇ 127 ਕਿਸਾਨਾਂ ਦੇ ਖਾਤਿਆਂ ’ਚ ਮੁਆਵਜੇ ਦੀ ਪਹਿਲੀ ਕਿਸ਼ਤ ਪਾਈ
ਸਮਾਣਾ ’ਚ ਪ੍ਰਭਾਵਤ ਕਿਸਾਨਾਂ ਨੂੰ ਮੁਆਵਜਾ ਰਾਸ਼ੀ ਦੇ ਦਸਤਾਵੇਜ ਸੌਂਪੇ
(ਸੁਨੀਲ ਚਾਵਲਾ) ਸਮਾਣਾ। ਕੁਦਰਤੀ ਕਰੋਪੀ ਕਰਕੇ ਨੁਕਸਾਨ ਝੱਲਣ ਵਾਲੇ ਕਿਸਾਨਾਂ ਦੀ ਸੰਕਟ ਦੀ ਘੜੀ ’ਚ ਸਰਕਾਰ ਵੱਲੋਂ ਬਾਂਹ ਫੜੀ ਹੈ ਅਤੇ ਜ਼ਿਲ੍ਹੇ ਅੰਦਰ ਹੁਣ ਤੱਕ 127 ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜੇ ਦੀ ਪਹਲੀ ਕਿਸ਼ਤ ਦੇ ਰੂਪ ਵਿੱਚ 38...
ਅੱਜ ਦੀ ਬੈਠਕ ਤੋਂ ਕੀ ਕਿਸਾਨ ਅੰਦੋਲਨ ਖਤਮ ਕਰਨਗੇ
ਅੱਜ ਦੀ ਬੈਠਕ ਤੋਂ ਕੀ ਕਿਸਾਨ ਅੰਦੋਲਨ ਖਤਮ ਕਰਨਗੇ
ਨਵੀਂ ਦਿੱਲੀ। ਕਿਸਾਨਾਂ ਦਾ ਦਿੱਲੀ ਸਰਹੱਦ ’ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਸਰਕਾਰ ਤੇ ਕਿਸਾਨਾਂ ਦਰਮਿਆਨ 10ਵੇਂ ਗੇੜ ਦੀ ਬੈਠਕ ਹੋ ਚੁੱਕੀ ਹੈ। ਪਰੰਤੂ ਹਾਲੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ। ਸਰਕਾਰ ਨੇ 10ਵੇਂ ਗੇੜ ਦੀ ਬੈਠਕ ’ਚ ਕਿਸਾਨਾਂ ਨੂੰ ਪ੍ਰਸਤਾਵ ਦਿ...
ਸੁਨਾਮ ਅਨਾਜ ਮੰਡੀ ‘ਚ ਝੋਨੇ ਦੀ ਆਮਦ ਸ਼ੁਰੂ, ਪ੍ਰਬੰਧ ਮੁਕੰਮਲ
ਇਸ ਵਾਰ ਬਾਂਸਮਤੀ 3600 ਤੋਂ 3800 ਦੇ ਰੇਟ ਨਾਲ ਵਿਕ ਰਹੀ ਹੈ
ਪਹਿਲਾਂ ਨਾਲੋਂ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਵੱਲ ਘੱਟ ਰੁੱਖ ਕਰਨਾ ਚਿੰਤਾ ਦਾ ਵਿਸ਼ਾ
ਬਾਸਮਤੀ ਦਾ ਚੰਗਾ ਰੇਟ ਅਤੇ ਝਾੜ ਵਧੀਆ ਨਿਕਲਣ ਕਰਕੇ ਕਿਸਾਨ ਖੁਸ਼
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੰਜਾਬ ਦੀ ਦੂਸਰੀ ਸਭ ਤੋਂ ਵੱਡੀ ਸੁ...