ਸਾਡੇ ਨਾਲ ਸ਼ਾਮਲ

Follow us

11.7 C
Chandigarh
Sunday, February 8, 2026
More
    Home ਦੇਸ਼ ਆਗਰਾ-ਲਖਨਾਊ ਐਕ...

    ਆਗਰਾ-ਲਖਨਾਊ ਐਕਸਪ੍ਰੈੱਸ ਵੇਅ ‘ਤੇ ਕਾਰ ਹਾਦਸੇ ‘ਚ ਚਾਰ ਦੀ ਮੌਤ, ਪੰਜ ਜਖਮੀ

    Agra-Lucknow, Expressway, Car Accident, Four Dead, Five Injured

    ਆਗਰਾ, ਏਜੰਸੀ।

    ਉੱਤਰ ਪ੍ਰਦੇਸ਼ ‘ਚ ਆਗਰਾ ਦੇ ਫਤੇਹਾਬਾਦ ਖੇਤਰ ‘ਚ ਆਗਰਾ-ਲਖਨਾਊ ਐਕਸਪ੍ਰੈੱਸ ਵੇਅ ‘ਤੇ ਅੱਜ ਹੋਏ ਕਾਰ ਹਾਦਸੇ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਔਰਤਾਂ ਸਮੇਤ ਪੰਜ ਗੰਭੀਰ ਜਖਮੀ ਹੋ ਗਏ। ਪੁਲਿਸ ਅਨੁਸਾਰ ਇਟਾਵਾ ਨਾਵਸੀ ਦੇਵੀਲਾਲ ਗੁਪਤਾ ਦਾ ਪਰਿਵਾਰ ਦਿੱਲੀ ਤੋਂ ਗੋਦ ਭਰਾਈ ਦੇ ਇੱਕ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਪਛਾਵਾ ਪਿੰਡ ਜਾ ਰਹੇ ਸੀ।

    ਇਸ ਦਰਮਿਆਨ ਕਰੀਬ ਸਵੇਰੇ ਪੰਜ ਵਜੇ ਫਤੇਹਾਬਾਦ ਖੇਤਰ ਲਖਨਾਊ ਐਕਸਪ੍ਰੈੱਸ ਵੇਅ ‘ਤੇ ਇੱਕ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਚਾਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਪੰਜ ਗੰਭੀਰ ਰੂਪ ਨਾਲ ਜਖਮੀ ਹੋ ਗਏ। ਜਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਉਸ ਵਿੱਚ ਫਸੇ ਲੋਕਾਂ ਨੂੰ ਪੁਲਿਸ ਨੇ ਬਾਰੀਆਂ ਕੱਟ ਕੇ ਬਾਹਰ ਕੱਢਿਆ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here