ਸਾਡੇ ਨਾਲ ਸ਼ਾਮਲ

Follow us

19.4 C
Chandigarh
Saturday, January 31, 2026
More
    Home Breaking News ਸੰਘ ਦਾ ਅਗਲਾ ਏ...

    ਸੰਘ ਦਾ ਅਗਲਾ ਏਜੰਡਾ ਅਬਾਦੀ ਕੰਟਰੋਲ ਐਕਟ ਸਬੰਧੀ ਦੇਸ਼ ਭਰ ‘ਚ ਅੰਦੋਲਨ : Mohan Bhagwat

    agenda of RSS agitation country over Population Control Act: Mohan Bhagwat

    ਮਹਾਰਾਸ਼ਟਰ ‘ਚ ਇਸ ਨਾਲ ਜੁੜੇ ਬਹੁਤ ਸਾਰੇ ਕਾਨੂੰਨ ਹਨ :  Nawab malik

    ਮੁਰਾਦਾਬਾਦ। ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ (Mohan Bhagwat) ਨੇ ਵੀਰਵਾਰ ਸ਼ਾਮ ਨੂੰ ਮੁਰਾਦਾਬਾਦ ‘ਚ ਕਿਹਾ ਕਿ ਸੰਘ ਦਾ ਅਗਲਾ ਏਜੰਡਾ ਅਬਾਦੀ ਕੰਟਰੋਲ ਐਕਟ ਨੂੰ ਲੈ ਕੇ ਦੇਸ਼ ਭਰ ਵਿੱਚ ਅੰਦੋਲਨ ਕਰਨਾ ਹੈ। ਅਸੀਂ ਹਮੇਸ਼ਾਂ ਤੋਂ ਦੋ ਬੱਚਿਆਂ ਦੇ ਸਮਰਥਨ ‘ਚ ਰਹੇ ਹਾਂ। ਹਾਲਾਂਕਿ, ਇਸ ਸਬੰਧ ‘ਚ ਅੰਤਮ ਫੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ। ਇਸ ‘ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਨਵਾਬ ਮਲਿਕ ਨੇ ਕਿਹਾ, “ਮੋਹਨ ਭਾਗਵਤ ਜੀ ਦੋ ਬੱਚਿਆਂ ਸਬੰਧੀ ਕਾਨੂੰਨ ਲਿਆਉਣਾ ਚਾਹੁੰਦੇ ਹਨ”। ਸ਼ਾਇਦ ਉਨ੍ਹਾਂ ਨੂੰ ਨਹੀਂ ਪਤਾ ਕਿ ਮਹਾਰਾਸ਼ਟਰ ‘ਚ ਇਸ ਨਾਲ ਜੁੜੇ ਬਹੁਤ ਸਾਰੇ ਕਾਨੂੰਨ ਹਨ। ਇਹ ਕੁਝ ਹੋਰ ਰਾਜਾਂ ਵਿੱਚ ਵੀ ਹੈ। ਮੋਦੀ ਜੀ ਨੂੰ ਕਾਨੂੰਨ ਬਣਾਉਣ ਦਿਓ। ਅਸੀਂ ਵੇਖਿਆ ਹੈ ਕਿ ਪਿਛਲੇ ਸਮੇਂ ‘ਚ ਅਜਿਹਾ ਕਰਨ ‘ਚ ਕੀ ਹੋਇਆ ਸੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    Mohan Bhagwat

    LEAVE A REPLY

    Please enter your comment!
    Please enter your name here