ਮੀਂਹ ਕਾਰਨ ਹਾਦਸਿਆਂ ’ਚ ਜਾਨ ਗੁਆਉਣ ਵਾਲਿਆਂ ਲਈ ਸਰਕਾਰ ਦਾ ਐਲਾਨ

Rain
File

ਨਵੀਂ ਦਿੱਲੀ (ਏਜੰਸੀ)। Rain : ਦਿੱਲੀ ਸਰਕਾਰ ਨੇ ਬੀਤੇ ਦਿਨੀਂ ਪਏ ਭਾਰੀ ਮੀਂਹ ਬਾਅਦ ਡੁੱਬ ਕੇ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਦਿੱਲੀ ਦੀ ਮੰਤਰੀ ਆਤਿਸ਼ੀ ਨੇ ਵਧੇਰੇ ਮੁੱਖ ਸਕੱਤਰ ਮਾਲੀਆ ਨੂੂੰ ਨਿਰਦੇਸ਼ ਦਿੱਤਾ ਕਿ ਉਹ ਖੇਤਰੀ ਹਸਪਤਾਲਾਂ ਅਤੇ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਜਾਨ ਗੁੁਆਉਣ ਵਾਲਿਆਂ ਦੀ ਪਛਾਣ ਕਰਨ ਅਤੇ ਜੀਐੱਨਸੀਟੀਡੀ ਵੱਲੋਂ ਉਨ੍ਹਾਂ ਨੂੰ ਤਤਕਾਲ ਉਕਤ ਮੁਆਵਜ਼ਾ ਪ੍ਰਦਾਨ ਕਰਨ।

Also Read : Top Paddy Variety: ਝੋਨੇ ਦੀਆਂ ਇਹ 4 ਕਿਸਮਾਂ ਲਾਉਣ ਨਾਲ ਕਿਸਾਨ ਹੋਣਗੇ ਅਮੀਰ!

LEAVE A REPLY

Please enter your comment!
Please enter your name here